ਸ਼ਨੀਵਾਰ, ਅਪ੍ਰੈਲ 20, 2024
ਸ਼ਨੀਵਾਰ, ਅਪ੍ਰੈਲ 20, 2024

HomeUncategorized @paਫਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਆਪਣੇ ਟਵਿੱਟਰ ਹੈਂਡਲ ਤੇ  ਸ਼ੇਅਰ ਕੀਤੀ ਫ਼ੋਟੋਸ਼ਾਪਡ...

ਫਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਆਪਣੇ ਟਵਿੱਟਰ ਹੈਂਡਲ ਤੇ  ਸ਼ੇਅਰ ਕੀਤੀ ਫ਼ੋਟੋਸ਼ਾਪਡ ਤਸਵੀਰ 

Authors

Since 2011, JP has been a media professional working as a reporter, editor, researcher and mass presenter. His mission to save society from the ill effects of disinformation led him to become a fact-checker. He has an MA in Political Science and Mass Communication.

Claim :
“लिखने की क्या ज़रूरत थी। शक्ल लेंगी लिखा हुआ है।
ਪੰਜਾਬੀ ਅਨੁਵਾਦ :
ਲਿਖਣ ਦੀ ਕਿ ਜ਼ਰੂਰਤ ਸੀ  , ਤੇਰੀ ਸ਼ਕਲ ਤੇ ਲਿਖਿਆ ਹੋਇਆ ਹੈ। 

[removed][removed]

ਵੇਰੀਫੀਕੇਸ਼ਨ : 
ਸੋਸ਼ਲ ਮੀਡਿਆ ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਫਿਲਮ ਨਿਰਮਾਤਾਵਿਵੇਕ ਅਗਨੀਹੋਤਰੀ ਨੇ ਆਪਣੇ ਟਵਿੱਟਰ ਹੈਂਡਲ ਤੇ ਇੱਕ ਤਸਵੀਰ ਨੂੰ ਅਪਲੋਡ ਕੀਤਾ ਜਿਸ ਵਿੱਚ ਇੱਕ ਵਿਅਕਤੀ ਤਖ਼ਤੀ ਫੜਕੇ ਖੜਾ ਦਿਖਾਈ ਦੇ ਰਿਹਾ ਹੈ ਜਿਸ ਦਾ ਵਿਵੇਕ ਅਗਨੀਹੋਤਰੀ ਨੇ ਕੈਪਸ਼ਨ ਦਿੱਤਾ , “ਲਿਖਣ ਦੀ ਕਿ ਜ਼ਰੂਰਤ ਸੀ  , ਤੇਰੀ ਸ਼ਕਲ ਤੇ ਲਿਖਿਆ ਹੋਇਆ ਹੈ “। ਵਿਵੇਕ ਅਗਨੀਹੋਤਰੀ ਵਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਖ਼ਬਰ ਲਿਖੇ ਜਾਣ ਤਕ 2500 ਤੋਂ ਵੱਧ ਬਾਰ ਰੀ ਟਵੀਟ ਕੀਤਾ ਜਾ  ਚੁੱਕਾ ਹੈ। 

[removed][removed]

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਤਸਵੀਰ ਨੂੰ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 

[removed][removed]

[removed][removed]

ਅਸੀਂ ਫਿਲਮ ਨਿਰਮਾਤਾ ਵਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਜਾਂਚ ਦੇ ਦੌਰਾਨ ਅਸੀਂ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਇਸ ਖਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਦੀ ਅਸਲ ਤਸਵੀਰ ਮਿਲੀ ਜਿਸ ਨੂੰ 20 ਦਸੰਬਰ , 2019 ਨੂੰ ਟਵਿੱਟਰ ਤੇ ਅਪਲੋਡ ਕੀਤਾ ਗਿਆ ਸੀ। ਅਸਲ ਤਸਵੀਰ ਦੇ ਵਿੱਚ ਅਸੀਂ ਪਾਇਆ ਕਿ ਵਿਅਕਤੀ ਦੇ ਵਿੱਚ ਫੜੀ ਤਖ਼ਤੀ ਦੇ ਉੱਤੇ ਲਿਖਿਆ ਹੋਇਆ ਸੀ,” ਹਿੰਦੂ ਹਾਂ , ਮੂਰਖ ਨਹੀਂ  “। 

[removed][removed]

ਤੁਸੀ ਹੇਠਾਂ ਦਿੱਤੀ ਗਈ ਦੋਵੇਂ ਤਸਵੀਰਾਂ ਵਿੱਚ ਫ਼ਰਕ ਸਮਝ ਸਕਦੇ ਹੋ : 
ਅਸੀਂ ਪਾਇਆ ਕਿ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਦੇਸ਼ ਵਿੱਚ ਲਾਗੂ ਕਰਨ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ  ਜਿਥੇ ਵਿਰੋਧ ਪ੍ਰਦਰਸ਼ਨ ਜਾਰੀ ਹਨ , ਉਥੇ ਹੀ ਇਸ ਤਰਾਂ ਦੇ ਦਾਅਵੇ ਪਹਿਲਾਂ ਵੀ ਵਾਇਰਲ ਹੀ ਚੁੱਕੇ ਹਨ।

[removed][removed]

ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਫਿਲਮ ਨਿਰਮਾਤਾ  ਵਿਵੇਕ ਅਗਨੀਹੋਤਰੀ ਨੇ ਆਪਣੇ ਟਵਿੱਟਰ ਹੈਂਡਲ ਤੇ ਫੋਟੋਸ਼ਾਪਡ ਤਸਵੀਰ ਨੂੰ ਸ਼ੇਅਰ ਕੀਤਾ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਤਸਵੀਰ ਫ਼ਰਜ਼ੀ ਅਤੇ ਗੁੰਮਰਾਹਕਰਨ ਹੈ। 

ਟੂਲਜ਼ ਵਰਤੇ:

*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

Authors

Since 2011, JP has been a media professional working as a reporter, editor, researcher and mass presenter. His mission to save society from the ill effects of disinformation led him to become a fact-checker. He has an MA in Political Science and Mass Communication.

JP Tripathi

LEAVE A REPLY

Please enter your comment!
Please enter your name here

Most Popular