ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

Monthly Archives: ਮਾਰਚ, 2023

ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਹੋ ਰਹੀ ਇਹ ਤਸਵੀਰ ਐਡੀਟਡ ਹੈ

Claimਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਤਖ਼ਤੀ ਫੜ ਕੀਤਾ ਵਿਰੋਧ।Factਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ।...

ਵਾਹਨ ‘ਚ ਲੱਗੀ ਅੱਗ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਹੈ

Claimਸਾਊਦੀ ਅਰਬ ਵਿਚ ਸਵਾਰੀਆਂ ਨਾਲ ਭਰੀ ਬੱਸ 'ਚ ਅੱਗ ਲੱਗਣ ਦੀ ਵੀਡੀਓFactਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਜਿਸ ਵੀਡੀਓ ਨੂੰ ਉਮਰਾਹ ਵਿੱਚ ਹੋਏ ਹਾਦਸੇ ਦਾ ਦੱਸਕੇ...

ਸਿੱਖ ਦੀ ਦਾਹੜੀ ਦੀ ਬੇਅਦਬੀ ਕਰ ਰਹੀ ਔਰਤ ਦੀ ਇਹ ਵੀਡੀਓ ਪੁਰਾਣੀ ਹੈ

Claimਸਿੱਖ ਦੀ ਦਾਹੜੀ ਦੀ ਬੇਅਦਬੀ ਕਰ ਰਹੀ ਔਰਤ ਦੀ ਹਾਲੀਆ ਵੀਡੀਓFactਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ। ਪੁਰਾਣੀ ਵੀਡੀਓ ਨੂੰ ਹਾਲੀਆ ਦੱਸਦਿਆਂ ਗੁੰਮਰਾਹਕੁੰਨ ਦਾਅਵਾ ਕੀਤਾ...

ਕੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਹੋਇਆ ਭਾਰਤ ‘ਚ ਬੰਦ?

Claimਗਿਆਨੀ ਹਰਪ੍ਰੀਤ ਸਿੰਘ ਦਾ ਟਵਿੱਟਰ ਅਕਾਊਂਟ ਭਾਰਤ 'ਚ ਹੋਇਆ ਬੰਦFactਗਿਆਨੀ ਹਰਪ੍ਰੀਤ ਸਿੰਘ ਦਾ ਅਕਾਊਂਟ ਬੰਦ ਨਹੀਂ ਕੀਤਾ ਗਿਆ ਹੈ। ਉਹਨਾਂ ਦੇ ਇੱਕ ਟਵੀਟ ਨੂੰ...

ਕੁੜੀਆਂ ਨਾਲ ਛੇੜਖਾਨੀ ਕਰ ਰਹੇ ਟੇਲਰ ਦਾ ਵਾਇਰਲ ਵੀਡੀਓ ਸਕ੍ਰਿਪਟਡ ਹੈ

Claimਨਾਪ ਲੈਣ ਬਹਾਨੇ ਦਰਜ਼ੀ ਕਰਦਾ ਸੀ ਅਸ਼ਲੀਨ ਕੰਮFactਟੇਲਰ ਦੁਆਰਾ ਮਹਿਲਾਵਾਂ ਨਾਲ ਛੇੜਖਾਨੀ ਦੀ ਵਾਇਰਲ ਵੀਡੀਓ ਸਕ੍ਰਿਪਟਡ ਹੈ। ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸਾਂਝਾ...

ਕੀ ਆਪਣੀ ਮਾਂ ਨਾਲ ਬਾਗੇਸ਼ਵਰ ਧਾਮ ਪਹੁੰਚੇ ਵਿਰਾਟ ਕੋਹਲੀ?

Claimਕ੍ਰਿਕਟਰ ਵਿਰਾਟ ਕੋਹਲੀ ਆਪਣੀ ਮਾਂ ਨਾਲ ਬਾਗੇਸ਼ਵਰ ਧਾਮ ਪਹੁੰਚੇ।Factਇਹ ਦਾਅਵਾ ਝੂਠਾ ਹੈ। ਵਿਰਾਟ ਕੋਹਲੀ ਅਤੇ ਉਸ ਦੀ ਮਾਂ ਦਾ ਆਸ਼ੀਰਵਾਦ ਲੈਣ ਬਾਗੇਸ਼ਵਰ ਧਾਮ ਪਹੁੰਚਣ...

Weekly Wrap: ਅਮ੍ਰਿਤਪਾਲ ਸਿੰਘ ਤੋਂ ਲੈ ਕੇ ਲੁੱਟ ਖੋਹ ਤਕ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ...

ਗੁਰਸਿਮਰਨ ਮੰਡ ਦੀ ਨਹੀਂ ਹੋਈ ਮੌਤ, ਫਰਜ਼ੀ ਦਾਅਵਾ ਵਾਇਰਲ

Claimਕਾਂਗਰਸੀ ਆਗੂ ਗੁਰਸਿਮਰਨ ਮੰਡ ਦੀ ਹੋਈ ਮੌਤFactਗੁਰਸਿਮਰਨ ਸਿੰਘ ਮੰਡ ਸਹੀ ਸਲਾਮਤ ਹਨ। ਮੀਡਿਆ ਅਦਾਰਾ 'On Air' ਦੇ ਗ੍ਰਾਫਿਕ ਦਾ ਗ਼ਲਤ ਇਸਤੇਮਾਲ ਕਰ ਕਾਂਗਰਸੀ ਆਗੂ...

ਮੁਹਾਲੀ ਦੀ ਸਾਲ 2011 ਦੀ ਘਟਨਾ ਨੂੰ ਅਮ੍ਰਿਤਪਾਲ ਸਿੰਘ ਮਾਮਲੇ ਨਾਲ ਜੋੜਕੇ ਕੀਤਾ ਸ਼ੇਅਰ

Claimਪਾਕਿਸਤਾਨ ਅਸ਼ਾਂਤੀ ਫੈਲਾਉਣ ਲਈ ਫਰਜ਼ੀ ਸਿੱਖ ਬਣਾ ਕੇ ਭਾਰਤ ਵਿਚ ਭੇਜ ਰਿਹਾ ਹੈ ਅਤੇ ਇਹ ਤਸਵੀਰਾਂ ਉਸ ਫਰਜ਼ੀ ਸਿੱਖ ਦੀਆਂ ਹਨ ਜਿਸ ਨੂੰ ਪੁਲਿਸ...

ਕਿਸੀ ਹੋਰ ਵਿਅਕਤੀ ਦੀ ਗਿਰਫਤਾਰੀ ਦੀ ਖਬਰ ਨੂੰ ਅਮ੍ਰਿਤਪਾਲ ਸਿੰਘ ਨਾਲ ਜੋੜਕੇ ਕੀਤਾ ਜਾ ਰਿਹਾ ਵਾਇਰਲ

Claimਪੰਜਾਬ ਪੁਲਿਸ ਪਹਿਲਾਂ ਮਨ ਗਈ ਸੀ ਕਿ ਅਮ੍ਰਿਤਪਾਲ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਸਰਕਾਰ ਲਗਾਤਾਰ ਇਸ ਵੀਡੀਓ ਨੂੰ ਡਿਲੀਟ ਕਰਵਾ ਰਹੀ ਹੈ।Factਵਾਇਰਲ...

CATEGORIES

ARCHIVES

Most Read