ਬੁੱਧਵਾਰ, ਦਸੰਬਰ 25, 2024
ਬੁੱਧਵਾਰ, ਦਸੰਬਰ 25, 2024

Monthly Archives: ਅਪ੍ਰੈਲ, 2023

Weekly Wrap: ਦਿਲਜੀਤ ਦੋਸਾਂਝ ਤੋਂ ਲੈ ਕੇ ਨਵਜੋਤ ਸਿੱਧੂ ਤਕ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਦਿਲਜੀਤ ਦੋਸਾਂਝ ਨੂੰ ਲੈ ਸੋਸ਼ਲ ਮੀਡਿਆ ਤੇ ਖੂਬ ਚਰਚਾ...

ਕੀ ਹਿੰਦੂ ਲੀਡਰ ਨੇ ਕਿਹਾ ਕਿ ਸਿੱਖ ਕੁੜੀ ਨੂੰ ਫਸਾਉਣ ‘ਤੇ ਦਿੱਤੇ ਜਾਣਗੇ 7 ਲੱਖ ਰੁਪਏ? ਫਰਜ਼ੀ ਦਾਅਵਾ ਵਾਇਰਲ

Claimਹਿੰਦੂ ਲੀਡਰ ਨੇ ਕਿਹਾ ਕਿ ਸਿੱਖ ਕੁੜੀ ਨੂੰ ਫਸਾਉਣ 'ਤੇ ਦਿੱਤੇ ਜਾਣਗੇ 7 ਲੱਖ ਰੁਪਏFactਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ਮਹਾਰਾਸ਼ਟਰ ਦਾ ਹੈ ਜਿਥੇ...

ਵਰਜੀਨੀਆ ਦੀ ਮਸਜਿਦ ‘ਚ ਈਦ ਦੀ ਨਮਾਜ਼ ਦੌਰਾਨ ਹਿੰਦੂ ਔਰਤ ਨੇ ਮਚਾਇਆ ਹੰਗਾਮਾ?

Claim ਅਮਰੀਕਾ ਦੇ ਵਰਜੀਨੀਆ ਵਿੱਚ ਇੱਕ ਹਿੰਦੂ ਔਰਤ ਨੇ ਈਦ ਦੀ ਨਮਾਜ਼ ਦੌਰਾਨ ਇੱਕ ਮਸਜਿਦ ਵਿੱਚ ਦਾਖ਼ਲ ਹੋ ਕੇ ਹੰਗਾਮਾ ਮਚਾਇਆ। Fact Check/Verification ਦਾਅਵੇ ਦੀ ਸੱਚਾਈ ਦੀ...

ਕੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਤਿਰੰਗੇ ਦਾ ਕੀਤਾ ਅਪਮਾਨ? ਫਰਜ਼ੀ ਦਾਅਵਾ ਵਾਇਰਲ

Claimਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਤਿਰੰਗੇ ਦਾ ਕੀਤਾ ਅਪਮਾਨFactਵਾਇਰਲ ਹੋ ਰਹੀ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ...

ਕੋਤਵਾਲੀ ਸਾਹਿਬ ਵਿਖੇ ਹੋਈ ਬੇਅਦਬੀ ਨਾਲ ਜੋੜ ਵਾਇਰਲ ਕੀਤੀ ਜਾ ਰਹੀ ਸਾਬਕਾ ਸਰਪੰਚ ਦੀ ਤਸਵੀਰ

Claimਮੋਰਿੰਡਾ ਦੇ ਕੋਤਵਾਲੀ ਸਾਹਿਬ ਬੇਅਦਬੀ ਕਰਨ ਵਾਲਾ ਵਿਅਕਤੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਖਾਸ ਲੋਕਲ ਕਾਂਗਰਸ ਆਗੂ ਹੈ।Factਵਾਇਰਲ ਦਾਅਵਾ ਫਰਜ਼ੀ ਹੈ। ਬੇਅਦਬੀ ਕਰਨ...

ਨਵਜੋਤ ਸਿੱਧੂ ਦੇ ਬਿਜਲੀ ਬਿੱਲ ਨਾ ਭਰਨ ਦੀ ਪੁਰਾਣੀ ਖਬਰ ਹੋਈ ਵਾਇਰਲ, ਪੜ੍ਹੋ ਇਹ ਰਿਪੋਰਟ

Claimਨਵਜੋਤ ਸਿੰਘ ਸਿੱਧੂ ਨੇ ਹਾਲੇ ਤੱਕ ਆਪਣਾ 8 ਲੱਖ 67 ਹਜ਼ਾਰ 540 ਰੁਪਏ ਦਾ ਬਿਜਲੀ ਬਿੱਲ ਨਹੀਂ ਭਰਿਆFactਨਵਜੋਤ ਸਿੱਧੂ ਦੇ ਬਿਜਲੀ ਬਿੱਲ ਨਾ ਭਰਨ...

Weekly Wrap: ਅਤੀਕ ਅਹਿਮਦ ਤੋਂ ਲੈ ਕੇ ਭਾਜਪਾ ਆਗੂ ਬਲਵਿੰਦਰ ਗਿੱਲ ਤਕ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਅਤੀਕ ਅਹਿਮਦ ਨੂੰ ਲੈ ਸੋਸ਼ਲ ਮੀਡਿਆ ਤੇ ਖੂਬ ਚਰਚਾ...

ਕੀ ਜਲੰਧਰ ‘ਚ ਵੋਟਾਂ ਮੰਗਣ ਗਏ ਆਮ ਆਦਮੀ ਪਾਰਟੀ ਵਾਲਿਆਂ ਨਾਲ ਹੋਈ ਕੁੱਟਮਾਰ? ਫਰਜ਼ੀ ਦਾਅਵਾ ਵਾਇਰਲ

Claimਵੀਡੀਓ ਜਲੰਧਰ ਦਾ ਹੈ ਜਿੱਥੇ ਆਮ ਆਦਮੀ ਪਾਰਟੀ ਵਾਲੇ ਵੋਟਾਂ ਮੰਗਣ ਲਈ ਗਏ ਸੀ ਅਤੇ ਲੋਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਕਰਕੇ ਵਾਪਿਸ ਭਜਾ ਦਿੱਤਾ।Factਵਾਇਰਲ...

ਕੀ 2008 ਵਿੱਚ, ਅਤੀਕ ਅਹਿਮਦ ਨੇ ਯੂ.ਪੀ.ਏ. ਸਰਕਾਰ ਦੁਆਰਾ ਲਿਆਂਦੇ ਭਰੋਸੇ ਦੇ ਪ੍ਰਸਤਾਵ ਦੇ ਹੱਕ ਵਿੱਚ ਵੋਟ ਪਾਈ ਸੀ?

Claimਸਾਲ 2008 ਵਿੱਚ ਡਾ: ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਲਿਆਂਦੇ ਭਰੋਸੇ ਦੇ ਮਤੇ ਵਿੱਚ ਅਤੀਕ ਅਹਿਮਦ ਨੇ ਯੂਪੀਏ ਦੇ ਹੱਕ ਵਿੱਚ ਵੋਟ ਪਾ ਕੇ...

2007 ‘ਚ ਅਸਮ ਵਿਖੇ ਆਦਿਵਾਸੀ ਔਰਤ ਨਾਲ ਕੁੱਟਮਾਰ ਦੀਆਂ ਤਸਵੀਰਾਂ ਨੂੰ ਕੀਤਾ ਵਾਇਰਲ

Claimਉੱਤਰਾਖੰਡ ਦੇ ਹਨਡੋਲ ਮੰਦਿਰ ਵਿਖੇ ਪੁਜਾਰੀ ਨੇ ਦਲਿਤ ਕੁੜੀ ਨੂੰ ਮੰਦਰ 'ਚ ਜਾਣ ਤੇ ਕੁੱਟਣ ਦੀਆਂ ਤਸਵੀਰਾਂ Factਵਾਇਰਲ ਤਸਵੀਰਾਂ 2007 ਦੀਆਂ ਹਨ ਜਦੋਂ ਅਸਮ...

CATEGORIES

ARCHIVES

Most Read