ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

Monthly Archives: ਜੂਨ, 2023

ਦ ਨਿਊਯਾਰਕ ਟਾਈਮਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਤਰੀਫ?

Claimਦ ਨਿਊਯਾਰਕ ਟਾਈਮਜ਼ ਨੇ ਪਹਿਲੇ ਪੰਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਰਤੀ ਦੀ ਆਖਰੀ, ਸਭ ਤੋਂ ਵਧੀਆ ਉਮੀਦ ਦੱਸਿਆ।Factਨਿਊਯਾਰਕ ਟਾਈਮਜ਼ ਨੇ ਆਪਣੇ ਪਹਿਲੇ...

ਕੀ ਸਾਬਕਾ ਪੀਐਮ ਮਨਮੋਹਨ ਸਿੰਘ ਦੁਨੀਆਂ ਦੇ 50 ਸਭ ਤੋਂ ਇਮਾਨਦਾਰ ਲੋਕਾਂ ਦੀ ਸੂਚੀ ਵਿੱਚ ਪਹਿਲੇ ਸਥਾਨ ਤੇ ਹਨ?

Claim ਸੋਸ਼ਲ ਮੀਡੀਆ ਤੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਜਾਰੀ ਦੁਨੀਆਂ ਦੇ...

ਤੂਫ਼ਾਨ ਬਿਪਰਜੋਏ ਨਾਲ ਇਹਨਾਂ ਵੀਡੀਓ ਦਾ ਨਹੀਂ ਹੈ ਕੋਈ ਸਬੰਧ

Claimਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਚੱਕਰਵਾਤੀ ਤੂਫਾਨ ਬਿਪਰਜੋਏ ਆਪਣਾ ਅਸਰ ਦਿਖਾ ਰਿਹਾ ਹੈ।Factਇਹਨਾਂ ਵੀਡੀਓ ਦਾ ਬਿਪਰਜੋਏ ਤੂਫ਼ਾਨ ਨਾਲ ਕੋਈ ਸਬੰਧ...

Weekly Wrap: ਕੀ ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਣ ਨਾਲ ਮੌਤ ਹੋ ਜਾਂਦੀ ਹੈ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਤੂਫ਼ਾਨ ਬਿਪਰਜੋਏ ਨੂੰ ਲੈ ਕੇ ਕਈ ਤਸਵੀਰਾਂ...

CGI ਸਿਮੂਲੇਸ਼ਨ ਵੀਡੀਓ ਨੂੰ ਸਾਈਕਲੋਨ ਬਿਪਰਜੋਏ ਨਾਲ ਜੋੜਕੇ ਕੀਤਾ ਵਾਇਰਲ

Claimਗੁਜਰਾਤ ਤੱਟ ਦੇ ਨੇੜੇ ਚੱਕਰਵਾਤ ਬਿਪੋਰਜੋਏ ਨੂੰ ਦਿਖਾਉਂਦੀ ਵੀਡੀਓFactਪੁਰਾਣੀ CGI ਸਿਮੂਲੇਸ਼ਨ ਵੀਡੀਓ ਨੂੰ ਚੱਕਰਵਾਤ ਬਿਪਰਜੋਏ ਨਾਲ ਜੋੜਕੇ ਫਰਜ਼ੀ ਦਾਅਵਾ ਸ਼ੇਅਰ ਕੀਤਾ ਜਾ ਰਿਹਾ ਹੈ। ਤੂਫ਼ਾਨ...

ਤੂਫ਼ਾਨ ਬਿਪਰਜੋਏ ਦੌਰਾਨ ਡੁੱਬ ਗਈ ਕਿਸ਼ਤੀ? ਪੁਰਾਣੀ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ

Claim ਤੂਫ਼ਾਨ ਬਿਪਰਜੋਏ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਸਿਲਸਿਲੇ ਵਿੱਚ ਸੋਸ਼ਲ ਮੀਡਿਆ ਤੇ ਇੱਕ...

ਕੀ ਕੇਦਾਰਨਾਥ ‘ਚ ਮੁਸਲਮਾਨ ਖੱਚਰ ਸੰਚਾਲਕਾਂ ਨੇ ਸ਼ਰਧਾਲੂਆਂ ਨਾਲ ਕੁੱਟਮਾਰ ਕੀਤੀ?

Claimਕੇਦਾਰਨਾਥ 'ਚ ਮੁਸਲਿਮ ਖੱਚਰ ਸੰਚਾਲਕਾਂ ਨੇ ਸ਼ਰਧਾਲੂਆਂ ਨਾਲ ਕੁੱਟਮਾਰ ਕੀਤੀ ਅਤੇ ਦੁਰਵਿਵਹਾਰ ਕੀਤਾ।Factਇਹ ਦਾਅਵਾ ਗੁੰਮਰਾਹਕੁੰਨ ਹੈ। ਰੁਦਰਪ੍ਰਯਾਗ ਪੁਲਿਸ ਦੇ ਟਵੀਟ ਅਨੁਸਾਰ ਮਾਮਲੇ ਵਿੱਚ ਗ੍ਰਿਫ਼ਤਾਰ...

ਕੀ ਤੂਫ਼ਾਨ ਬਿਪਰਜੋਏ ਦੀ ਹੈ ਇਹ ਵਾਇਰਲ ਵੀਡੀਓ?

Claim ਗੁਜਰਾਤ 'ਚ ਤੂਫ਼ਾਨ ਬਿਪਰਜੋਏ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਅਰਬ ਸਾਗਰ ਤੋਂ ਆ ਰਿਹਾ ਇਹ ਤੂਫ਼ਾਨ...

ਜਾਨ ਦੇ ਕੇ ਮਾਂ ਨੇ ਨਵਜੰਮੇ ਦੀ ਬਚਾਈ ਜਾਨ? ਵਾਇਰਲ ਤਸਵੀਰਾਂ ਗੁੰਮਰਾਹਕੁਨ ਹਨ

Claimਰਾਜਸਥਾਨ ਦੇ ਕੋਟਾ 'ਚ ਔਰਤ ਨੇ 11 ਸਾਲ ਬਾਅਦ ਔਲਾਦ ਨੂੰ ਜਨਮ ਦਿੱਤਾ ਪਰ 2 ਮਿੰਟ ਆਪਣੇ ਬੱਚੇ ਨੂੰ ਲਾਡ ਕਰਨ ਤੋਂ ਬਾਅਦ ਔਰਤ...

ਕੀ ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਣ ਨਾਲ ਮੌਤ ਹੋ ਜਾਂਦੀ ਹੈ?

Claimਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਣ ਨਾਲ ਮੌਤ ਹੋ ਜਾਂਦੀ ਹੈ।Factਇਹ ਦਾਅਵਾ ਗਲਤ ਹੈ। ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਣ ਨਾਲ ਮੌਤ...

CATEGORIES

ARCHIVES

Most Read