ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਬਿਹਾਰ ਵਿੱਚ ਸ਼ਰਾਬ ਤਸਕਰੀ ਦੇ ਨਾਮ ਤੇ ਨੌਜਵਾਨਾਂ ਦੀ ਸਾਲਾਂ ਪੁਰਾਣੀ ਤਸਵੀਰ...

ਬਿਹਾਰ ਵਿੱਚ ਸ਼ਰਾਬ ਤਸਕਰੀ ਦੇ ਨਾਮ ਤੇ ਨੌਜਵਾਨਾਂ ਦੀ ਸਾਲਾਂ ਪੁਰਾਣੀ ਤਸਵੀਰ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਨਿਤੀਸ਼ ਕੁਮਾਰ ਨੇ ਬਿਹਾਰ ਵਿੱਚ ਰੁਜ਼ਗਾਰ ਨੂੰ ਹੋਣ ਕਰਕੇ ਨੌਜਵਾਨ ਸ਼ਰਾਬ ਦੀ ਤਸਕਰੀ ਕਰਨ ਨੂੰ ਮਜਬੂਰ 

https://www.facebook.com/story.php?story_fbid=3287314861358073&id=100002387748276

ਦੱਸ ਦਈਏ ਕਿ ਇਸ ਟਵੀਟ ਨੂੰ ਰਾਸ਼ਟਰੀ ਜਨਤਾ ਦਲ ਦੀ ਤਮਾਮ ਜ਼ਿਲ੍ਹਾ ਇਕਾਈਆਂ ਨੇ ਵੀ ਸ਼ੇਅਰ ਕੀਤਾ।


ਚੋਣਾਂ ਜਿਸ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਬਰਫ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਪਰ ਕੀ ਹੁੰਦਾ ਹੈ ਕਿ ਜਦੋਂ ਚੋਣਾਂ ਸਿਕਿਊਜ਼ ਅਤੇ ਝੂਠੀ ਗਲਤ ਜਾਣਕਾਰੀ ਦੀ ਭੇਂਟ ਚੜ੍ਹ ਜਾਵੇ?ਕੀ ਹੁੰਦਾ ਹੈ ਜਦੋਂ ਚੋਣਾਂ ਦੇ ਸਮੇਂ ਹਰ ਰਾਜਨੀਤਿਕ ਦਲ ਆਪਣੇ ਪ੍ਰਚਾਰ ਪਸਾਰ ਵਿਭਾਗ ਦੇ ਮਾਧਿਅਮ ਰਾਹੀਂ ਝੂਠੀ ਜਾਣਕਾਰੀ ਮੱਤਦਾਤਾਵਾਂ ਤੱਕ ਪਹੁੰਚਾਏ?ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਹਨ ਮਤਦਾਨ ਦੀ ਤਰੀਕ ਦੀ ਅਧਿਕਾਰੀਕ ਘੋਸ਼ਣਾ ਹੋਣ ਦੇ ਬਾਵਜੂਦ ਹਰ ਰਾਜਨੀਤਿਕ ਦਲ ਆਪਣੇ ਚੁਣਾਵੀ ਪੈਂਤਰੇ ਦਾ ਬਾਖੂਬੀ ਦੇ ਨਾਲ ਇਸਤੇਮਾਲ ਕਰ ਰਹੀ ਹੈ।ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਅਸੀਂ ਕਈ ਫੈਕਟ ਚੈੱਕ ਰਿਪੋਰਟਸ ਦੇ ਮਾਧਿਅਮ ਰਾਹੀਂ ਦੱਸਿਆ ਸੀ ਕਿ ਚੋਣਾਂ ਦੇ ਸਮੇਂ ਫੇਕ ਨਿਊਜ਼ ਫੈਲਾਉਣ ਦਾ ਗੋਰਖ ਧੰਦਾ ਲੱਗਭਗ ਹਰੇਕ ਰਾਜਨੀਤਿਕ ਦਲ ਕਰਦਾ ਹੈ।

ਇਸ ਸੋਸ਼ਲ ਮੀਡੀਆ ਤੇ ਸ਼ਹਿਰ ਦੇ ਉੱਤੇ ਬੰਬ ਦੀ ਤਰ੍ਹਾਂ ਸ਼ਰਾਬ ਦੀਆਂ ਬੋਤਲਾਂ ਬੰਨ੍ਹੇ ਪੰਜ ਨੌਜਵਾਨਾਂ ਦੀ ਤਸਵੀਰ ਵਾਇਰਲ ਹੋ ਰਹੀ ਹੈ।ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਸੰਕ੍ਰਮਣ ਦੀ ਰੋਕਥਾਮ ਲਈ ਲਗਾਏ ਗਏ ਲਾਕਡਾਊਨ ਦੇ ਕਾਰਨ ਬਿਹਾਰ ਦੇ ਨੌਜਵਾਨਾਂ ਦੀਆਂ ਨੌਕਰੀਆਂ ਚੱਲੀ ਗਈਆਂ ਅਤੇ ਇਸ ਦਾ ਨਤੀਜਾ ਹੈ ਕਿ ਬਿਹਾਰ ਦੇ ਕੁਝ ਨੌਜਵਾਨ ਸ਼ਰਾਬ ਦੀ ਤਸਕਰੀ ਕਰ ਆਪਣਾ ਜੀਵਨ ਪਾਲ ਰਹੇ ਹਨ।ਇਸ ਤਸਵੀਰ ਨੂੰ ਰਾਸ਼ਟਰੀ ਜਨਤਾ ਦਲ ਦੀ ਯੁਵਾ ਇਕਾਈ ਆਈਪੀਐੱਸ ਅਧਿਕਾਰੀ ਰੂਪਨ ਸ਼ਰਮਾ ਅਤੇ ਸਾਬਕਾ ਕਾਂਗਰਸੀ ਵਿਧਾਇਕ ਸਤਿ ਨਾਰਾਇਣ ਪਟੇਲ ਨੇ ਵੀ ਸ਼ੇਅਰ ਕੀਤਾ।


Fact Check/Verification


ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਦੇ ਲਈ ਅਸੀਂ ਤਸਵੀਰ ਨੂੰ ਗੂਗਲ ਉੱਤੇ ਲੱਭਿਆ ਤਾਂ ਸੀ ਪਾਇਆ ਕਿ ਇਹ ਤਸਵੀਰ ਹਾਲ ਫਿਲਹਾਲ ਦੀ ਨਹੀਂ ਸਗੋਂ ਸਾਲ 2014 ਤੋਂ ਹੀ ਇੰਟਰਨੈੱਟ ਉੱਤੇ ਮੌਜ਼ੂਦ ਹੈ।


ਹਾਲਾਂਕਿ ਸਾਲ 2014 ਵਿੱਚ ਕੀਤੇ ਗਏ ਟਵੀਟ ਵਿੱਚ ਵੀ ਤਸਵੀਰ ਦੇ ਬਾਰੇ ਵਿਚ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਕਰੋਨਾ ਵਾਇਰਸ ਸੰਕ੍ਰਮਣ ਦੀ ਰੋਕਥਾਮ ਦੇ ਲਗਾਏ ਗਏ ਲੋਕ ਡਾਊਨ ਦੇ ਨਾਲ ਇਸ ਤਸਵੀਰ ਦਾ ਕੋਈ ਸਬੰਧ ਨਹੀਂ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਰ ਤਸਵੀਰ ਨੂੰ ਗੂਗਲ ਤੇ ਅਲੱਗ ਅਲੱਗ ਕੀ ਵਰਡਜ਼ ਦੀ ਮਦਦ ਨਾਲ ਲੱਭਿਆ ਤਾਂ ਪਤਾ ਚੱਲਾ ਕਿ ਇਸ ਤਸਵੀਰ ਦੇ ਦੂਜੇ ਭਾਗ ਨੂੰ ਕਈ ਸਮਾਚਾਰ ਏਜੰਸੀਆਂ ਨੇ ਅਲੱਗ ਅਲੱਗ ਮੌਕਿਆਂ ਉੱਤੇ ਅਲੱਗ ਅਲੱਗ ਦਾਅਵਿਆਂ ਦੇ ਨਾਲ ਸ਼ੇਅਰ ਕੀਤਾ ਹੈ। ਕੁਝ ਇਸ ਤਰ੍ਹਾਂ ਦੀ ਮੀਡੀਆ ਰਿਪੋਰਟਸ ਨੂੰ ਨੀਚੇ ਦੇਖਿਆ ਜਾ ਸਕਦਾ ਹੈ।

https://www.patrika.com/varanasi-news/daru-bum-are-ready-to-bihar-for-alcohol-smuggling-1360227/

ਹਾਲਾਂਕਿ ਇਨ੍ਹਾਂ ਮੀਡੀਆ ਰਿਪੋਰਟਸ ਤੋਂ ਵੀ ਸਨ ਕੁਝ ਠੋਸ ਜਾਣਕਾਰੀ ਨਹੀਂ ਮਿਲੀ। ਮੀਡੀਆ ਰਿਪੋਰਟ ਤੇ ਵਿੱਚ ਵਾਰ ਤਸਵੀਰ ਨੂੰ ਬਿਹਾਰ ਦੇ ਵਿੱਚ ਸ਼ਰਾਬਬੰਦੀ ਦੇ ਨਾਲ ਜੋੜ ਕੇ ਦਿਖਾਇਆ ਗਿਆ ਹੈ ਜਦਕਿ ਮੀਡੀਆ ਰਿਪੋਰਟਸ ਅਨੁਸਾਰ ਬਿਹਾਰ ਵਿੱਚ ਸ਼ਰਾਬਬੰਦੀ 5 ਅਪ੍ਰੈਲ 2016  ਨੂੰ ਹੋਈ ਸੀ ਅਤੇ ਵਾਇਰਲ ਤਸਵੀਰ ਸਾਲ 2014 ਵਿੱਚ ਕੀਤੇ ਗਏ ਟਵੀਟ ਵਿੱਚ ਮੌਜੂਦ ਹੈ।

https://www.ichowk.in/society/bihar-is-a-dry-state-complete-liquor-ban-complicated-decision/story/1/3098.html

https://www.aajtaklite.com/story/862631

ਸਾਨੂੰ ਆਪਣੀ ਪੜਤਾਲ ਦੇ ਦੌਰਾਨ ਇਹ ਨਹੀਂ ਪਤਾ ਚੱਲ ਪਾਇਆ ਕਿ ਵਾਇਰਲ ਤਸਵੀਰ ਕਦੋਂ ਅਤੇ ਕਿੱਥੇ ਲਈ ਗਈ ਹੈ ਪਰ ਵਾਇਰਲ ਤਸਵੀਰ ਸਾਲ ਤੋਂ ਹੀ ਇੰਟਰਨੈੱਟ ਉੱਤੇ ਮੌਜ਼ੂਦ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਸ਼ਟਰੀ ਜਨਤਾ ਦਲ ਦੀ ਯੁਵਾ ਇਕਾਈ , ਆਈਪੀਐਸ ਅਧਿਕਾਰੀ ਰੂਪਨ ਸ਼ਰਮਾ ਅਤੇ ਸਾਬਕਾ ਕਾਂਗਰਸੀ ਵਿਧਾਇਕ ਸੱਤਿਆ ਨਾਰਾਇਣ ਪਟੇਲ ਦੁਆਰਾ ਕੀਤਾ ਗਿਆ ਦਾਅਵਾ ਗੁੰਮਰਾਹਕੁਨ ਹੈ।ਇਸ ਦਾਅਵੇ ਨੂੰ ਲੈ ਕੇ ਸਾਡੀ ਪੜਤਾਲ ਜਾਰੀ ਹੈ ਅਤੇ ਜਿਸ ਤਰ੍ਹਾਂ ਹੀ ਸਾਨੂੰ ਇਸ ਤਸਵੀਰ ਉੱਤੇ ਨਾਲ ਸੰਬੰਧਤ ਕੋਈ ਠੋਸ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਅਸੀਂ ਇਸ ਆਰਟੀਕਲ ਨੂੰ ਅਪਡੇਟ ਕਰਾਂਗੇ।


Result:Misleading

Sources

Twitter User : https://twitter.com/schmmuck/status/515407029498679298


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular