ਸ਼ਨੀਵਾਰ, ਅਪ੍ਰੈਲ 20, 2024
ਸ਼ਨੀਵਾਰ, ਅਪ੍ਰੈਲ 20, 2024

HomeUncategorized @paShaheen Bagh ਵਿਚ Coronavirus ਦਾ ਮਾਮਲਾ ਸਾਮ੍ਹਣਾ ਆਇਆ?ਸੋਸ਼ਲ ਮੀਡਿਆ ਤੇ ਵਾਇਰਲ ਹੋਇਆ...

Shaheen Bagh ਵਿਚ Coronavirus ਦਾ ਮਾਮਲਾ ਸਾਮ੍ਹਣਾ ਆਇਆ?ਸੋਸ਼ਲ ਮੀਡਿਆ ਤੇ ਵਾਇਰਲ ਹੋਇਆ ਮੈਸਜ਼ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ : 
 
 
ਕਿਸੀ ਨੇ ਦੱਸਿਆ ਕਿ ਸ਼ਾਹੀਣ ਬਾਗ ਦੇ ਵਿਚ ਕੋਰੋਣਾਵਾਇਰਸ ਦਾ ਮਾਮਲਾ ਸਾਮ੍ਹਣੇ ਆਇਆ ਹੈ। ਕ੍ਰਿਪਾ ਕਰਕੇ ਸਾਰਿਆਂ ਨੂੰ ਸੁਚੇਤ ਕਰੋ। 
 
 
 
 
 
 
ਵੇਰੀਫੀਕੇਸ਼ਨ : 
 
 
ਕੋਰੋਨਾਵਾਇਰਸ ਦੇ ਫੈਲਣ ਨਾਲ, ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ । ਚੀਨ ਵਿਚ ਹਜ਼ਾਰਾਂ ਲੋਕ ਪ੍ਰਭਾਵਤ ਹੋਏ ਹਨ ਅਤੇ 425 ਤੋਂ ਵੱਧ ਲੋਕ ਇਸ ਦਾ ਸ਼ਿਕਾਰ ਹੋ ਚੁਕੇ ਹਨ। ਜਦੋਂ ਤੋਂ ਕੋਰੋਨਾਵਾਇਰਸ ਦੀਆਂ ਖ਼ਬਰਾਂ ਸਾਮ੍ਹਣੇ ਆਇਆਂ ਹਨ, ਓਦੋਂ ਤੋਂ ਅਣ-ਪ੍ਰਮਾਣਿਤ ਵੀਡੀਓ , ਡਰ ਪੈਦਾ ਕਰਨ ਵਾਲੇ ਸੰਦੇਸ਼, ਪੁਸ਼ਟੀਕਰਣ ਦੀਆਂ ਝੂਠੀਆਂ ਸੰਖਿਆਵਾਂ ਅਤੇ ਕਾਲਪਨਿਕ ਸੰਦੇਸ਼ ਵੱਖੋ ਵੱਖਰੇ ਤੌਰ ਤੇ  ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ।
 
 
 
ਸੋਸ਼ਲ ਮੀਡਿਆ ਤੇ ਇੱਕ ਵੈਰੀਫਾਇਡ ਟਵਿੱਟਰ ਅਕਾਊਂਟ “Sanjay Dixit” ਨੇ ਇਕ ਟਵੀਟ ਕਰਕੇ ਦਾਅਵਾ ਕੀਤਾ ਕਿ ਸ਼ਾਹੀਣ ਬਾਗ਼ ਦੇ ਵਿੱਚ ਕੋਰੋਣਾਵਾਇਰਸ ਦਾ ਮਾਮਲਾ ਸਾਮ੍ਹਣੇ ਆਇਆ ਹੈ। ਉਹਨਾਂ ਨੇ ਹਿਦਾਇਤ ਦਿੱਤੀ ਕਿ ਸਾਰੇ ਪੱਤਰਕਾਰਾਂ ਨੂੰ ਸੁਚੇਤ ਕਰੋ ਤੇ ਸ਼ਾਹੀਣ ਬਾਗ ਵਿਖੇ ਪ੍ਰੋਟੈਸਟ ਵਾਲੀ ਜਗ੍ਹਾ ਤੇ ਜਾਣ ਤੋਂ ਪਰਹੇਜ਼ ਕਰੋ। ਅਸੀਂ ਪਾਇਆ ਕਿ ਇਸ ਟਵੀਟ ਨੂੰ ਅਜੇ 560 ਤੋਂ ਵੱਧ ਲੋਕਾਂ ਨੇ ਲਾਈਕ ਵੀ ਕੀਤਾ ਸੀ।  
 
 
 
 
 
 
 
 
 
 
 
 
Newschecker ਦੀ ਟੀਮ ਨੇ ਇਸ ਤੋਂ ਪਹਿਲਾਂ ਵੀ ਕੋਰੋਣਾਵਾਇਰਸ ਨੂੰ ਲੈ ਕੇ ਵੱਖ – ਵੱਖ ਤਰਾਂ ਦੇ ਦਾਅਵੇ ਦੀ ਜਾਂਚ ਕਰ ਚੁੱਕੀ ਹੈ। 

Messages Viral On Social Media About Coronavirus Are FAKE! Here’s A Fact Check

With the outbreak of Coronavirus, panic has been triggered across the world. Thousands of people have been affected and 106 have been killed in China. However, in India no confirmed case of Coronavirus has been reported till date. – Messages Viral On Social Media About Coronavirus Are FAKE!

[removed][removed]

 
 

ਮਲੇਸ਼ੀਆ ਵਿਚ 23 ਸਾਲਾ ਨੌਜਵਾਨ ਦੀ Coronavirus ਤੋਂ ਹੋਈ ਮੌਤ?ਅਧਿਕਾਰੀਆਂ ਨੇ ਠੁਕਰਾਇਆ ਦਾਅਵਾ

ਚੀਨ ਦੇ ਵੁਹਾਨ ਵਿਚ ਕੋਰੋਨਾਵਾਇਰਸ ਦੇ ਫੈਲਣ ਕਾਰਨ ਹੁਣ ਤਕ 132 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ ਦੇ ਬਹੁਤ ਸਾਰੇ ਮਾਮਲੇ ਚੀਨ ਤੋਂ ਬਾਹਰ ਵੀ ਦੇਖੇ ਗਏ ਹਨ ।ਕੋਰੋਨਾਵਾਇਰਸ ਨਾਲ ਜੁੜੇ ਵਾਇਰਲ ਸੰਦੇਸ਼ ਬਹੁਤ ਸਾਰੇ ਉਪਭੋਗਤਾਵਾਂ ਦੁਆਰਾ ਫੇਸਬੁੱਕ ਅਤੇ ਟਵਿੱਟਰ ‘ਤੇ ਸਾਂਝੇ ਕੀਤੇ ਜਾ ਰਹੇ ਹਨ । – ਮਲੇਸ਼ੀਆ ਵਿਚ 23 ਸਾਲਾ ਨੌਜਵਾਨ ਦੀ Coronavirus ਤੋਂ ਹੋਈ ਮੌਤ?ਅਧਿਕਾਰੀਆਂ ਨੇ ਠੁਕਰਾਇਆ ਦਾਅਵਾ

[removed][removed]

 
 
 
 

First Building of Huoshenshan Hospital In Wuhan Completed In Just 16 Hours? Here’s A Fact Check

With the outbreak of the Coronavirus, panic has been triggered across the world. Thousands of people have been affected and 259 have been killed in China so far. In India, one confirmed case of Coronavirus has been reported.

[removed][removed]

 
 
 

ਕੀ Coronavirus ਬਰੋਲਰ ਚਿਕਨ ਵਿਚ ਪਾਇਆ ਗਿਆ?ਪੜ੍ਹੋ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਇਸ ਮੈਸਜ਼ ਦਾ ਸੱਚ

ਕੋਰੋਨਾਵਾਇਰਸ ਦੇ ਫੈਲਣ ਨਾਲ, ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ । ਚੀਨ ਵਿਚ ਹਜ਼ਾਰਾਂ ਲੋਕ ਪ੍ਰਭਾਵਤ ਹੋਏ ਹਨ ਅਤੇ 425 ਤੋਂ ਵੱਧ ਲੋਕ ਇਸ ਦਾ ਸ਼ਿਕਾਰ ਹੋ ਚੁਕੇ ਹਨ । ਭਾਰਤ ਵਿਚ ਵੀ, ਕੋਰੋਨਾਵਾਇਰਸ ਦੇ ਇਕ ਕੇਸ ਦੀ ਪੁਸ਼ਟੀ ਹੋਈ ਹੈ । ਜਦੋਂ ਤੋਂ ਕੋਰੋਨਾਵਾਇਰਸ ਦੀਆਂ ਖ਼ਬਰਾਂ ਸਾਮ੍ਹਣੇ ਆਇਆਂ ਹਨ, ਓਦੋਂ ਤੋਂ ਅਣ-ਪ੍ਰਮਾਣਿਤ ਵੀਡੀਓ , ਡਰ ਪੈਦਾ ਕਰਨ ਵਾਲੇ ਸੰਦੇਸ਼, ਪੁਸ਼ਟੀਕਰਣ ਦੀਆਂ ਝੂਠੀਆਂ ਸੰਖਿਆਵਾਂ ਅਤੇ ਕਾਲਪਨਿਕ ਸੰਦੇਸ਼ ਵੱਖੋ ਵੱਖਰੇ ਤੌਰ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ। – ਕੀ Coronavirus ਬਰੋਲਰ ਚਿਕਨ ਵਿਚ ਪਾਇਆ ਗਿਆ?ਪੜ੍ਹੋ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਇਸ ਮੈਸਜ਼ ਦਾ ਸੱਚ

[removed][removed]

 
 
 
ਅਸੀਂ “Sanjay Dixit” ਵਲੋਂ ਕੀਤੇ ਗਏ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਕੀ ਵਰਡਸ ਸਰਚ ਦੀ ਮਦਦ ਨਾਲ ਇਸ ਖ਼ਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ਕਿਤੇ ਵੀ ਸ਼ਾਹੀਣ ਬਾਗ ਵਿਖੇ ਕੋਰੋਣਾਵਾਇਰਸ ਦੇ ਮਾਮਲੇ ਨੂੰ ਲੈ ਕੇ ਕੋਈ ਰਿਪੋਰਟ ਨਹੀਂ ਮਿਲੀ। 
 
 
 
 
 
 
 
ਅਸੀਂ ਇਸ ਦਾਅਵੇ ਦੀ ਹੋਰ ਗੰਭੀਰਤਾ ਦੇ ਨਾਲ ਸ਼ੁਰੂ ਕੀਤੀ। ਸਰਚ ਦੌਰਾਨ ਅਸੀਂ ਸਰਚ ਕੀਤਾ ਕਿ ਭਾਰਤ ਦੇ ਵਿਚ ਕੋਰੋਣਾ ਵਾਇਰਸ ਦੇ ਕਿੰਨੇ ਮਾਮਲੇ ਸਾਮ੍ਹਣੇ ਆਏ ਹਨ? ਸਰਚ ਦੌਰਾਨ ਸਾਨੂੰ ਕਈ ਮੀਡਿਆ ਰਿਪੋਰਟ ਮਿਲੀਆਂ। ਰਿਪੋਰਟ ਦੇ ਮੁਤਾਬਕ, ਭਾਰਤ ਦੇ ਵਿੱਚ ਹੁਣ ਤਕ 3 ਮਾਮਲੇ ਸਾਮ੍ਹਣੇ ਆਏ ਹਨ।  ਰਿਪੋਰਟ ਦੇ ਮੁਤਾਬਕ , ਕੋਰੋਣਾਵਾਇਰਸ ਦੇ ਤਿੰਨ ਮਾਮਲੇ ਕੇਰਲਾ ਤੋਂ ਸਾਮ੍ਹਣੇ ਆਏ ਹਨ। 
 
 
 

Coronavirus Outbreak: Third Case Confirmed In India- 10 Points To Note At The Moment

Second case of coronavirus was confirmed in Kerala The Indian government has suspended online visa facility for China There is no specific medicine for treating and preventing coronavirus The third case of coronavirus has been confirmed in Kerala, says state health minister. The Kerala government had declared it a ‘state calamity’.

[removed][removed]

 
 
 

Kerala now confirms third case of novel coronavirus

THIRUVANANTHAPURAM: The third novel coronavirus case has been reported in India, with another Keralite student who returned from Wuhan university on Monday testing positive for the infection. The medical student is in an isolation ward at Kanhangad district hospital in Kasaragod, state Health Minister K K Shailaja informed the Kerala assembly.

[removed][removed]

 
 
 
 
ਇਸ ਦੌਰਾਨ ਸਾਨੂੰ Ministry of Health ਦੇ ਅਧਿਕਾਰਿਕ ਟਵਿੱਟਰ ਹੈਂਡਲ ਤੇ ਇੱਕ ਟਵੀਟ ਮਿਲਿਆ।  2 ਫਰਵਰੀ , 2020 ਨੂੰ ਕੀਤੇ ਗਏ ਟਵੀਟ ਦੇ ਮੁਤਾਬਕ  ਕੇਰਲਾ ਦੇ ਵਿੱਚ ਕੋਰੋਣਾ ਵਾਇਰਸ ਦਾ ਤੀਜਾ ਮਾਮਲਾ ਸਾਮ੍ਹਣਾ ਆਇਆ ਹੈ। ਇਸ ਅਧਿਕਾਰਿਕ ਟਵਿੱਟਰ ਹੈਂਡਲ ਤੇ ਸਾਨੂੰ ਸ਼ਾਹੀਣ ਬੈਗ ਵਿੱਚ ਕੋਰੋਣਾਵਾਇਰਸ ਦੇ ਮਾਮਲੇ ਨੂੰ ਲੈ ਕੇ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਮਿਲੀ। 
 
 

[removed][removed]

 
 
 
ਸਾਡੀ ਜਾਂਚ ਦੇ ਵਿਚ ਸਾਬਿਤ ਹੁੰਦਾ ਹੈ ਕਿ ਟਵਿੱਟਰ ਤੇ ਸੰਜੇ ਦੀਕਸ਼ਿਤ ਵਲੋਂ ਕੀਤਾ ਗਿਆ ਦਾਅਵਾ ਗੁੰਮਰਾਹਕਰਨ ਹੈ। ਭਾਰਤ ਵਿੱਚ ਹਾਲੇ ਤਕ ਕੋਰੋਣਾਵਾਇਰਸ ਦੇ ਤਿੰਨ ਅਧਿਕਾਰਿਕ ਮਾਮਲੇ ਸਾਮ੍ਹਣੇ ਆਏ ਹਨ। ਟਵਿੱਟਰ ਹੈਂਡਲ ਵਲੋਂ ਸ਼ਾਹੀਣ ਬਾਗ ਵਿੱਚ ਕੋਰੋਣਾਵਾਇਰਸ ਦੇ ਮਾਮਲੇ ਨੂੰ ਲੈ ਕੇ ਕੀਤਾ ਗਿਆ ਦਾਅਵਾ ਫ਼ਰਜ਼ੀ ਤੇ ਗੁੰਮਰਾਹਕਰਨ ਹੈ। 
 
 
 
ਟੂਲਜ਼ ਵਰਤੇ: 
 
 
*ਗੂਗਲ ਸਰਚ
 
*ਗੂਗਲ ਰਿਵਰਸ ਇਮੇਜ਼ ਸਰਚ  
 
*ਟਵਿੱਟਰ ਸਰਚ 
 
 
 
ਰਿਜ਼ਲਟ – ਗੁੰਮਰਾਹਕਰਨ ਦਾਅਵਾ  
 
 
 
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular