ਕਲੇਮ –
Is that a real kid she dropped and picked and dropped again? Wtf
pic.twitter.com/pQj9eUExxs— Yogini (@aanchalator) October 28, 2019
ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਹੋ ਰਿਹਾ ਹੈ। ਵਾਇਰਲ ਵੀਡੀਓ ਦੇ ਵਿੱਚ ਕੁਝ ਮੁਸਲਿਮ ਔਰਤਾਂ ਸੜਕ ਉੱਤੇ ਇਸ ਕਦਰ ਲੜ ਰਹੀਆਂ ਹਨ ਜਿਸ ਵਿੱਚ 2 ਔਰਤਾਂ ਆਪਣੇ ਬੱਚੇ ਨੂੰ ਹੀ ਬਾਰ – ਬਾਰ ਨੀਚੇ ਪਟਕ ਦਿੰਦਿਆਂ ਹਨ। ਸੋਸ਼ਲ ਮੀਡਿਆ ‘ਤੇ ਇਸ ਵੀਡੀਓ ਨੂੰ ਇਸ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ਕਿ ਕਿ ਸੱਚਮੁੱਚ ਦੇ ਵਿੱਚ ਇਹ ਔਰਤਾਂ ਆਪਣੇ ਬੱਚੇ ਨੂੰ ਨੀਚੇ ਪਟਕ ਰਹੀਆਂ ਹਨ।ਟਵਿੱਟਰ ‘ਤੇ ਇਸ ਵੀਡੀਓ ਨੂੰ ਅਜੇ ਤਕ 906 ਤੋਂ ਵੱਧ ਬਾਰ ਸ਼ੇਅਰ ਅਤੇ 1500 ਬਾਰ ਲਾਈਕ ਕੀਤਾ ਜਾ ਚੁੱਕਾ ਹੈ।
RT aanchalator: Is that a real kid she dropped and picked and dropped again? Wtf
pic.twitter.com/jzxQ9udIa6— jelyn (@ujennei) October 29, 2019
Islamic #Taqqya journos… @RanaAyyub @shahid_siddiqui@_sabanaqvi @zainabsikander@iamrana @khanumarfa @AzmiShabana @ReallySwara@cjwerleman @realchrissyg @daniellecitron @nytimes@bdutt
Is that a real kid she dropped and picked and dropped again? Wtf
pic.twitter.com/XTMGHk656W— Nagendra RS (@NagendraRs) October 28, 2019
ਟੂਲਜ਼ ਵਰਤੇ –
*ਗੂਗਲ ਸਰਚ
*ਯੂ ਟਿਊਬ ਸਰਚ
ਰਿਜ਼ਲਟ – ਪੁਰਾਣੀ ਵੀਡੀਓ
(ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਲੇਖ ਦੇ ਵਿੱਚ ਕੋਈ ਗ਼ਲਤੀ ਹੈ ਯਾ ਫੇਰ ਕਿਸੀ ਖ਼ਬਰ ਨੂੰ ਲੈਕੇ ਤੁਸੀ ਗੁੰਮਰਾਹ ਹੋ ਤਾਂ ਸਾਨੂੰ checkthis@newschecker ਤੇ ਈ ਮੇਲ ਕਰਕੇ ਸਟੀਕ ਅਤੇ ਸਹੀ ਜਾਣਕਾਰੀ ਪ੍ਰਾਪਤ ਕਰੋ।)