Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਦੋਵਾਂ ਦੇਸਾਂ ਦੇ ਨੁਕਸਾਨ ਦੇ ਵੇਰਵੇ ਸਹਿਤ CNN ਚੈਨਲ ਨੇ ਰਿਪੋਰਟ ਜਾਰੀ ਕੀਤੀ
ਅਸੀਂ ਗੂਗਲ ‘ਤੇ “CNN”, “ਭਾਰਤ-ਪਾਕਿਸਤਾਨ” ਅਤੇ “ਅੰਕੜੇ” ਸਮੇਤ ਲਈ ਕੀ ਵਰਡ ਦੀ ਮਦਦ ਨਾਲ ਸਰਚ ਕਰਨ ‘ਤੇ ਸਾਨੂੰ ਨਿਊਜ਼ ਆਉਟਲੈਟ ਵੱਲੋਂ ਜਾਰੀ ਅਜਿਹਾ ਕੋਈ ਡੇਟਾ ਨਹੀਂ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਸੀਐਨਐਨ ਦੀ ਅਧਿਕਾਰਤ ਵੈਬਸਾਈਟ ‘ਤੇ ਵੀ ਇਸ ਰਿਪੋਰਟ ਨੂੰ ਲੱਭਿਆ ਪਰ ਸਾਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ। ਇਸ ਤੋਂ ਇਲਾਵਾ ਸਾਨੂੰ CNN ਦੇ ਸੋਸ਼ਲ ਮੀਡੀਆ ਹੈਂਡਲਾਂ ‘ਤੇ ਹਾਲ ਹੀ ਵਿੱਚ ਹੋਏ ਟਕਰਾਅ ਦੌਰਾਨ ਭਾਰਤ ਅਤੇ ਪਾਕਿਸਤਾਨ ਨੂੰ ਹੋਏ ਨੁਕਸਾਨ ਬਾਰੇ ਕਥਿਤ ਇਨਫੋਗ੍ਰਾਫਿਕ ਨਹੀਂ ਮੌਜੂਦ ਸੀ।
ਨਿਊਜ਼ਚੈਕਰ ਨੇ ਵਾਇਰਲ ਇਨਫੋਗ੍ਰਾਫਿਕ ਬਾਰੇ ਅਧਿਕਾਰਕ ਸਪੱਸ਼ਟੀਕਰਨ ਲਈ ਸੀਐਨਐਨ ਨਾਲ ਸੰਪਰਕ ਕੀਤਾ, ਜਿਹਨਾਂ ਨੇ ਦੱਸਿਆ ਕਿ ਇਹ ਜਾਣਕਾਰੀ ਉਹਨਾਂ ਵਲੋਂ ਨਹੀਂ ਜਾਰੀ ਕੀਤੀ ਗਈ। ਉਹਨਾਂ ਨੇ ਨਿਊਜਚੈਕਰ ਨੂੰ ਸਪਸ਼ਟੀਕਰਨ ਦਿੰਦਿਆਂ ਦੱਸਿਆ,”ਸੀਐਨਐਨ ਪੁਸ਼ਟੀ ਕਰ ਸਕਦਾ ਹੈ ਕਿ ਇਹ ਗ੍ਰਾਫਿਕ ਸੀਐਨਐਨ ਦੁਆਰਾ ਨਹੀਂ ਬਣਾਇਆ ਹੈ।”
ਸਰਕਾਰ ਦੀ ਪੀਆਈਬੀ ਫੈਕਟ ਚੈੱਕ ਯੂਨਿਟ ਨੇ ਵੀ ਇਨਫੋਗ੍ਰਾਫਿਕ ਨੂੰ “ਜਾਅਲੀ” ਕਰਾਰ ਦਿੱਤਾ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ CNN ਦੇ ਹਵਾਲੇ ਤੋਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਇਨਫੋਗ੍ਰਾਫਿਕ ਫਰਜ਼ੀ ਹੈ।
Sources
Correspondence With CNN On May 12, 2025
X Post By PIB Fact Check, Dated May 12, 2025
Shaminder Singh
June 9, 2025
Runjay Kumar
June 5, 2025
Shaminder Singh
June 3, 2025