Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਇਹ ਵੀਡੀਓ ਇਥੋਪੀਆ ਵਿੱਚ ਹਾਇਲੀ ਗੁੱਬੀ ਜਵਾਲਾਮੁਖੀ ਫਟਣ ਨਾਲ ਸੰਬੰਧਿਤ ਹਨ
ਦੋਵੇਂ ਵੀਡੀਓ ਇਥੋਪੀਆ ਵਿੱਚ ਹਾਇਲੀ ਗੁੱਬੀ ਜਵਾਲਾਮੁਖੀ ਫਟਣ ਨਾਲ ਸੰਬੰਧਿਤ ਨਹੀਂ ਹਨ।
ਇਥੋਪੀਆ ਵਿੱਚ ਹਾਇਲੀ ਗੁੱਬੀ ਜੁਆਲਾਮੁਖੀ ਦੇ ਫਟਣ ਨਾਲ ਉੱਠੇ ਸੁਆਹ ਦੇ ਬੱਦਲ ਹਵਾਈ ਆਵਾਜਾਈ ਵਿੱਚ ਰੁਕਾਵਟ ਬਣਦੇ ਜਾ ਰਹੇ ਹਨ। ਭਾਰਤ ਵਿੱਚ ਨਵੀਂ ਦਿੱਲੀ ਸਮੇਤ ਦੇਸ਼ ਦੇ ਕਈ ਏਅਰਪੋਰਟਾਂ ਤੋਂ ਪੱਛਮੀ ਦਿਸ਼ਾ ਵੱਲ ਜਾਣ ਵਾਲੀਆਂ ਉਡਾਣਾਂ ਜਾਂ ਤਾਂ ਰੱਦ ਕੀਤੀਆਂ ਜਾ ਰਹੀਆਂ ਹਨ ਜਾਂ ਫਿਰ ਉਨ੍ਹਾਂ ਦੇ ਰਸਤੇ ਬਦਲਣ ਦੀ ਤਿਆਰੀ ਚੱਲ ਰਹੀ ਹੈ।
ਇਸ ਵਿਚਕਾਰ ਸੋਸ਼ਲ ਮੀਡਿਆ ਤੇ ਦੋ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇਥੋਪੀਆ ਵਿੱਚ ਹਾਇਲੀ ਗੁੱਬੀ ਜੁਆਲਾਮੁਖੀ ਦੇ ਫਟਣ ਦੀਆਂ ਹਨ।


ਅਸੀਂ ਪਾਇਆ ਕਿ ਦੋਵੇਂ ਵਾਇਰਲ ਵੀਡੀਓ ਇਥੋਪੀਆ ਵਿੱਚ ਜਵਾਲਾਮੁਖੀ ਫਟਣ ਦੀ ਅਧਿਕਾਰਤ ਫੁਟੇਜ ਨਾਲ ਮੇਲ ਨਹੀਂ ਖਾਂਦੇ ਜਿਸ ਨਾਲ ਸਾਨੂੰ ਸ਼ੱਕ ਹੋਇਆ।
ਵੀਡੀਓ ਦੇ ਕੀਫ੍ਰੇਮਾਂ ਦੀ ਰਿਵਰਸ ਇਮੇਜ ਸਰਚ ਕਰਨ ਨਾਲ:

ਇਸ ਤੋਂ ਪਤਾ ਚੱਲਦਾ ਹੈ ਕਿ ਪਹਿਲਾ ਵੀਡੀਓ ਇੰਡੋਨੇਸ਼ੀਆ ਦਾ ਹੈ ਇਥੋਪੀਆ ਦਾ ਨਹੀਂ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵੀਡੀਓ ਦੇ ਕੀਫ੍ਰੇਮਾਂ ਦੀ ਰਿਵਰਸ ਇਮੇਜ ਸਰਚ ਕਰਨ ਨਾਲ:
ਇਸ ਤਰ੍ਹਾਂ, ਦੂਜਾ ਵੀਡੀਓ ਵੀ ਇਥੋਪੀਆ ਦੇ ਹਾਇਲੀ ਗੁੱਬੀ ਜਵਾਲਾਮੁਖੀ ਫਟਣ ਨਾਲ ਸੰਬੰਧਿਤ ਨਹੀਂ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੇ ਦੋਵੇਂ ਵੀਡੀਓ ਇਥੋਪੀਆ ਵਿੱਚ ਹਾਇਲੀ ਗੁੱਬੀ ਜਵਾਲਾਮੁਖੀ ਫਟਣ ਨਾਲ ਸੰਬੰਧਿਤ ਨਹੀਂ ਹਨ।
Sources
Afar Communications, Facebook Page, Official footage (Nov 2025)
The Sun, Semeru eruption report (Nov 19, 2025)
Euronews, Kilauea ongoing activity (Nov 25, 2025)
Instagram post, Kilauea eruption footage (Nov 19, 2025)
X post, Mount Semeru video (Nov 19, 2025)
(inputs from Vijayalakshmi Balasubramaniyan, Newschecker Tamil)
Salman
November 26, 2025
Neelam Chauhan
November 25, 2025
Neelam Chauhan
November 20, 2025