ਸ਼ੁੱਕਰਵਾਰ, ਅਪ੍ਰੈਲ 26, 2024
ਸ਼ੁੱਕਰਵਾਰ, ਅਪ੍ਰੈਲ 26, 2024

HomeFact CheckViralWeekly Wrap:ਕੀ ਹਿਮਾ ਦਾਸ ਨੇ ਤੋੜਿਆ ਮਿਲਖਾ ਸਿੰਘ ਦਾ ਰਿਕਾਰਡ?

Weekly Wrap:ਕੀ ਹਿਮਾ ਦਾਸ ਨੇ ਤੋੜਿਆ ਮਿਲਖਾ ਸਿੰਘ ਦਾ ਰਿਕਾਰਡ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਤੇ ਯੂਜ਼ਰ ਇਹ ਦਾਅਵਾ ਕਰ ਰਹੇ ਹਨ ਕਿ ਹਿਮਾ ਦਾਸ ਨੇ ਮਿਲਖਾ ਸਿੰਘ ਦਾ ਰਿਕਾਰਡ ਤੋੜ ਦਿੱਤਾ ਹੈ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਰਿਕਾਰਡ ਤੋੜਨ ਦੇ ਬਾਵਜੂਦ ਦੇਸ਼ ਦੇ ਮੀਡੀਆ ਨੇ ਇਹ ਖ਼ਬਰ ਨਹੀਂ ਦਿਖਾਈ ਕਿਉਂਕਿ ਹੀਮਾ ਦਾਸ ਸੁਵਰਨ ਨਹੀਂ ਹਨ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਹਿਮਾ ਦਾਸ ਨੇ ਤੋੜਿਆ ਮਿਲਖਾ ਸਿੰਘ ਦਾ ਰਿਕਾਰਡ

ਕੀ ਹਿਮਾ ਦਾਸ ਨੇ ਤੋੜਿਆ ਮਿਲਖਾ ਸਿੰਘ ਦਾ ਰਿਕਾਰਡ?

ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿਮਾ ਦਾਸ ਨੇ ਮਿਲਖਾ ਸਿੰਘ ਦਾ ਰਿਕਾਰਡ ਤੋੜ ਦਿੱਤਾ। ਹਿਮਾ ਦਾਸ ਦੁਆਰਾ ਮਿਲਖਾ ਸਿੰਘ ਦਾ ਰਿਕਾਰਡ ਤੋੜਨ ਦੇ ਨਾਮ ਤੇ ਸ਼ੇਅਰ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਹਿਮਾ ਦਾਸ ਨੇ ਮਿਲਖਾ ਸਿੰਘ ਦਾ ਰਿਕਾਰਡ ਨਹੀਂ ਤੋੜਿਆ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਹਿਮਾ ਦਾਸ ਨੇ ਤੋੜਿਆ ਮਿਲਖਾ ਸਿੰਘ ਦਾ ਰਿਕਾਰਡ

ਵਿਆਹ ਦੇ ਮੰਡਪ ਵਿੱਚ ਲਾੜੇ ਦੀ ਥਾਂ ਤੇ ਕਿਸੇ ਹੋਰ ਵਿਅਕਤੀ ਦੁਆਰਾ ਲਾੜੀ ਦੀ ਮੰਗ ਭਰੇ ਜਾਣ ਦਾ ਇਹ ਵੀਡੀਓ ਸਕ੍ਰਿਪਟਡ ਹੈ

ਵਾਇਰਲ ਵੀਡੀਓ ਨੂੰ ਅਸਲ ਘਟਨਾ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਵਿਆਹ ਦੇ ਮੰਡਪ ਦੀ ਹੈ ਜਿਥੇ ਇਕ ਵਿਅਕਤੀ ਅਚਾਨਕ ਤੋਂ ਲਾੜੀ ਦੇ ਮੱਥੇ ਤੇ ਸੰਧੂਰ ਲਗਾਉਣ ਲੱਗਦਾ ਹੈ ਅਤੇ ਉਸ ਨੂੰ ਆਪਣੇ ਨਾਲ ਲੈ ਜਾਂਦਾ ਹੈ। ਵਾਇਰਲ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਸੱਚ ਮੰਨ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਹਿਮਾ ਦਾਸ ਨੇ ਤੋੜਿਆ ਮਿਲਖਾ ਸਿੰਘ ਦਾ ਰਿਕਾਰਡ

ਪਾਰਕ ਵਿੱਚ ਬੈਠੇ ਮੁੰਡਾ ਕੁੜੀ ਦਾ ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਡ ਹੈ

ਵਾਇਰਲ ਵੀਡੀਓ ਨੂੰ ਅਸਲ ਘਟਨਾ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਰਕ ਵਿੱਚ ਸੱਪ ਨੂੰ ਦੇਖਕੇ ਮੁੰਡਾ ਕੁੜੀ ਘਬਰਾ ਜਾਂਦੇ ਹਨ ਅਤੇ ਭੱਜਣ ਲੱਗਦੇ ਹਨ। ਵਾਇਰਲ ਹੋ ਰਹੀ ਵੀਡੀਓ ਸਕ੍ਰਿਪਟਡ ਹੈ ਜਿਸ ਨੂੰ ਅਸਲ ਘਟਨਾ ਮੰਨਦਿਆਂ ਸੋਸ਼ਲ ਮੀਡੀਆ ਤੇ ਗੁੰਮਰਾਹਕੁਨ ਜਾਣਕਾਰੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਹਿਮਾ ਦਾਸ ਨੇ ਤੋੜਿਆ ਮਿਲਖਾ ਸਿੰਘ ਦਾ ਰਿਕਾਰਡ

ਕੀ Bhagwant Mann ਨੇ ਕਿਲੋਗ੍ਰਾਮ ਵਿੱਚ ਬਿਜਲੀ ਮਾਪਣ ਦੀ ਕਹੀ ਗੱਲ? ਇੰਟਰਵਿਊ ਦੇ ਕੁਝ ਹਿੱਸੇ ਨੂੰ ਕੀਤਾ ਵਾਇਰਲ

ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਬਿਜਲੀ ਨੂੰ ਮਾਪਣ ਦੇ ਲਈ ਕਿਲੋਵਾਟ ਦੀ ਥਾਂ ਤੇ ਕਿਲੋਗ੍ਰਾਮ ਸ਼ਬਦ ਦਾ ਇਸਤੇਮਾਲ ਕੀਤਾ। ਵੀਡੀਓ ਗੁੰਮਰਾਹਕੁੰਨ ਹੈ। ਭਗਵੰਤ ਮਾਨ ਨੇ ਕਿਲੋਗ੍ਰਾਮ ਸ਼ਬਦ ਦਾ ਇਸਤੇਮਾਲ ਜ਼ਰੂਰ ਕੀਤਾ ਸੀ ਪਰ ਗ਼ਲਤੀ ਨੂੰ ਸੁਧਾਰਦੇ ਹੋਏ ਮਾਨ ਨੇ ਕਿਲੋਵਾਟ ਦਾ ਇਸਤੇਮਾਲ ਕੀਤਾ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular