Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ –
ਇਹ ਘਟਨਾ ਕਿਹੜੇ ਜਿਲ੍ਹੇ ਦੀ ਹੈ ਇਹ ਮਾਲੂਮ ਨਹੀਂ ਪਰ ਹੈ ਬਹੁਤ ਨਿਰਾਸ਼ਜਨਕ
घटना मालूम नही किस जिले की है लेकिन है निराशाजनक @yadavakhilesh @juhiesingh @ANINewsUP
हम @AltNews से अपील करते है कि इस खबर की पडताल कर के शाशन प्रसाशन को बताऐं @MediaCellSP @samajwadiparty
धन्यवाद pic.twitter.com/7bdBVUknVo— समाजवादी विचारधारा (@ImranHu41679282) November 26, 2019
ਵੇਰੀਫੀਕੇਸ਼ਨ –
ਟਵਿੱਟਰ ਤੇ ਇੱਕ ਤਸਵੀਰ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਵਾਇਰਲ ਹੋ ਰਹੀ ਇਸ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਈ ਜੰਗ ਲੱਗੀਆਂ ਐਮਬੂਲੈਂਸ ਖੜੀਆਂ ਹਨ। ਟਵਿੱਟਰ ਤੇ ਵਾਇਰਲ ਹੋ ਰਹੀ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਾਂ ਮਾਲੂਮ ਨਹੀਂ ਕਿ ਇਹ ਘਟਨਾ ਕਿਹੜੇ ਜਿਲ੍ਹੇ ਪਰ ਹੈ ਬਹੁਤ ਨਿਰਾਸ਼ਜਨਕ।
ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਅਸੀਂ ਪਾਇਆ ਕਿ ਸਭ ਤੋਂ ਪਹਿਲਾਂ 3 ਅਕਤੂਬਰ , 2018 ਨੂੰ ਕਾਂਗਰਸ ਦੇ ਨੇਤਾ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਯੋਗੀ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਇਸ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ ਸੀ।
ਤੁਸੀ ਦਿਗਵਿਜੇ ਸਿੰਘ ਦਾ ਟਵੀਟ ਵੇਖ ਸਕਦੇ ਹੋ ਜਿਸਨੂੰ ਅਜੇ ਤਕ 643 ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਹਜ਼ਾਰ ਤੋਂ ਵੱਧ ਬਾਰ ਲਾਈਕ ਕੀਤਾ ਗਿਆ ਹੈ।
ये उत्तर प्रदेश की हालत क्या कर दी योगी जी ने, अखिलेश यादव जी द्वारा चलवाई गई 108,102 एम्बूलेंस खड़ी जंग खा रही है और जनता अपने बीमार परिजनों को ठेलो पर अस्पताल ले जा रही है॥
#वाह_योगी_जी_वाह#
#बेशरमी_की_भी_हद_होती_है#रजत यादव pic.twitter.com/zWJr8CugHY
— digvijaya singh (@digvijaya_28) October 3, 2018
ਇਸ ਤਸਵੀਰ ਨੂੰ ਕਾਫੀ ਤੇਜ਼ੀ ਦੇ ਨਾਲ ਵੱਖ – ਵੱਖ ਯੂਜ਼ਰਸ ਦੇ ਵਲੋਂ ਸ਼ੇਅਰ ਕੀਤਾ ਗਿਆ।
ये उत्तर प्रदेश की हालत क्या कर दी योगी जी ने, अखिलेश यादव जी द्वारा चलवाई गई 108,102 एम्बूलेंस खड़ी जंग खा रही है और जनता अपने बीमार परिजनों को ठेलो पर अस्पताल ले जा रही है॥
#वाह_योगी_जी_वाह#
#बेशरमी_की_भी_हद_होती_है#रजत यादव pic.twitter.com/XsSTSLIAZt pic.twitter.com/JElP1vI4kF
— Vikash Shukla (@VikashS75486614) October 5, 2018
ये उत्तर प्रदेश की हालत क्या कर दी योगी जी ने, अखिलेश यादव जी द्वारा चलवाई गई 108,102 एम्बूलेंस खड़ी जंग खा रही है और जनता अपने बीमार परिजनों को ठेलो पर अस्पताल ले जा रही है॥
#वाह_योगी_जी_वाह#
#बेशरमी_की_भी_हद_होती_है#रजत यादव pic.twitter.com/9WMiSvNa9X pic.twitter.com/pd2sqSxJJS
— JUNED SIDDIQUI (@zubedjuned) October 5, 2018
ये उत्तर प्रदेश की हालत क्या कर दी योगी जी ने, अखिलेश यादव जी द्वारा चलवाई गई 108,102 एम्बूलेंस खड़ी जंग खा रही है और जनता अपने बीमार परिजनों को ठेलो पर अस्पताल ले जा रही है॥
#वाह_योगी_जी_वाह#
#बेशरमी_की_भी_हद_होती_है#@yadavakhilesh @AbbasAliRushdi pic.twitter.com/vBPm4dFevY— Rahul Yadav (@imrealrahul007) October 3, 2018
ਵੱਖ – ਵੱਖ ਟੂਲਜ਼ ਅਤੇ ਕੀ ਵਰਡਸ ਦੀ ਮਦਦ ਨਾਲ ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਜੰਗ ਲੱਗੀਆਂ ਐਮਬੂਲੈਂਸ ਦੀ ਤਸਵੀਰ ਨੂੰ ਖੰਗਾਲਿਆ। ਪੜਤਾਲ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਨੂੰ ਇੱਕ ਸਾਲ ਪੁਰਾਣਾ ਪਾਇਆ। ਪੜਤਾਲ ਦੇ ਵਿੱਚ ਸਾਨੂ ਇੱਕ ਤੇਲਗੂ ਮੀਡਿਆ ਏਜੇਂਸੀ Sakshi.com ਦਾ ਇੱਕ ਲੇਖ ਮਿਲਿਆ। ਲੇਖ ਤੋਂ ਅਸੀਂ ਪਾਇਆ ਕਿ ਐਮਬੂਲੈਂਸ ਨੂੰ ਜੰਗ ਲੱਗੀ ਤਸਵੀਰ ਨੂੰ 22 ਸਿਤੰਬਰ ਨੂੰ ਸ਼ੇਅਰ ਕੀਤਾ ਗਿਆ ਸੀ।
ਨਾਲ ਹੀ ਵੇਖਿਆ ਜਾ ਸਕਦਾ ਹੈ ਕਿ ਤਸਵੀਰ ਦੇ ਨਾਲ ਕੈਪਸ਼ਨ ਵੀ ਸ਼ੇਅਰ ਕੀਤਾ ਗਿਆ ਹੈ। ఆపత్కాల వరదాయిని 108 అటకెక్కింది..! (ఫొటో: కిశోర్, విజయవాడ) ਜਿਸਦਾ ਪੰਜਾਬੀ ਵਿੱਚ ਅਨੁਵਾਦ ਹੈ। 108 ਆਪਾਤਕਾਲੀਨ। (ਤਸਵੀਰ : ਕਿਸ਼ੋਰ , ਵਿਜੇਵਾੜਾ)
ਇਸਦੇ ਨਾਲ ਹੀ ਐਮਬੂਲੈਂਸ ਦੀ ਛੱਤ ਉੱਤੇ ਵੀ ਤੇਲਗੂ ਵਿੱਚ ਲਿਖਿਆ ਹੋਇਆ ਹੈ।
Zoom ਕਰਨ ਤੇ ਤਸਵੀਰ ਵਿੱਚ ਐਮਬੂਲੈਂਸ ਤੇ ‘Government of Andhra Pradesh’ ਯਾਨੀ ਆਂਧਰਾ ਪ੍ਰਦੇਸ਼ ਸਰਕਾਰ ਲਿਖਿਆ ਹੋਇਆ ਵੇਖਿਆ ਜਾ ਸਕਦਾ ਹੈ।
ਸਾਡੀ ਪੜਤਾਲ ਦੇ ਵਿੱਚ ਸਾਨੂੰ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਜੰਗ ਲੱਗੀਆਂ ਐਮਬੂਲੈਂਸ ਦੀ ਤਸਵੀਰ ਨੂੰ 1 ਸਾਲ ਪੁਰਾਣਾ ਯਾਨੀ 22 ਸਿਤੰਬਰ , 2018 ਦਾ ਪਾਇਆ ਗਿਆ। ਤੇਲਗੂ ਮੀਡਿਆ ਏਜੇਂਸੀ ਦੀ ਮਦਦ ਨਾਲ ਅਸੀਂ ਪਾਇਆ ਕਿ ਵਾਇਰਲ ਤਸਵੀਰ ਆਂਧਰਾ ਪ੍ਰਦੇਸ਼ ਦੀ ਹੈ। ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਇਸ ਤਸਵੀਰ ਨੂੰ ਉੱਤਰ ਪ੍ਰਦੇਸ਼ ਸਰਕਾਰ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)