NEWS
ਕੀ ਉੜੀਸਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੀ ਹੈ...
Claimਉੜੀਸਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੀ ਤਸਵੀਰFactਵਾਇਰਲ ਹੋ ਰਹੀ ਤਸਵੀਰ ਤਕਰੀਬਨ 2 ਸਾਲ ਪੁਰਾਣੀ ਹੈ ਜਦੋਂ ਹਤੀਆ-ਰੂਰਕੇਲਾ ਰੇਲਵੇ ਲਾਈਨ 'ਤੇ ਦੋ...
2007 ‘ਚ ਅਸਮ ਵਿਖੇ ਆਦਿਵਾਸੀ ਔਰਤ ਨਾਲ ਕੁੱਟਮਾਰ ਦੀਆਂ ਤਸਵੀਰਾਂ ਨੂੰ...
Claimਉੱਤਰਾਖੰਡ ਦੇ ਹਨਡੋਲ ਮੰਦਿਰ ਵਿਖੇ ਪੁਜਾਰੀ ਨੇ ਦਲਿਤ ਕੁੜੀ ਨੂੰ ਮੰਦਰ 'ਚ ਜਾਣ ਤੇ ਕੁੱਟਣ ਦੀਆਂ ਤਸਵੀਰਾਂ Factਵਾਇਰਲ ਤਸਵੀਰਾਂ 2007 ਦੀਆਂ ਹਨ ਜਦੋਂ ਅਸਮ...
ELECTION WATCH
ਕੀ ਬਲਬੀਰ ਸਿੰਘ ਰਾਜੇਵਾਲ ਨੂੰ ਪਈਆਂ ਸਿਰਫ਼ ਤਿੰਨ ਵੋਟਾਂ? ਗੁੰਮਰਾਹਕੁੰਨ ਦਾਅਵਾ...
2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਬੀਤੇ ਦਿਨੀਂ ਐਲਾਨੇ ਗਏ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕਰਦਿਆਂ 92 ਸੀਟਾਂ...
ਕੀ Exit Poll ਦੇ ਨਤੀਜਿਆਂ ਤੋਂ ਬਾਅਦ ਆਪ ਵਰਕਰਾਂ ਨੇ ਜਸ਼ਨ...
10 ਮਾਰਚ 2022 ਨੂੰ ਪੰਜਾਬ ਸਮੇਤ ਉੱਤਰ ਪ੍ਰਦੇਸ਼ ਤੇ ਹੋਰਨਾਂ ਵਿਧਾਨਸਭਾ ਚੋਣਾਂ ਦੇ ਨਤੀਜੇ ਐਲਾਣੇ ਜਾਣਗੇ। ਉੱਤਰ ਪ੍ਰਦੇਸ਼ 'ਚ ਆਖਰੀ ਗੇੜ ਦੀਆਂ ਵੋਟਾਂ ਤੋਂ...
VIRAL
ਗਾਇਕ Shubh ਟਾਈਮਜ਼ ਸਕੁਏਅਰ ਬਿਲਬੋਰਡ ‘ਤੇ ਹਾਲ ਹੀ ਵਿੱਚ ਫੀਚਰ ਹੋਇਆ?
Claimਖਾਲਿਸਤਾਨ ਅਤੇ ਵੱਖਵਾਦੀਆਂ ਲਈ ਕਥਿਤ ਸਮਰਥਨ ਦੇ ਵਿਵਾਦ ਦਰਮਿਆਨ ਰੈਪਰ ਸ਼ੁਭ (Shubh) ਨਿਊਯਾਰਕ ਦੇ ਟਾਈਮਜ਼ ਸਕੁਏਅਰ ਬਿਲਬੋਰਡ 'ਤੇ ਫੀਚਰ ਹੋਇਆ।Factਪੰਜਾਬੀ ਗਾਇਕ ਅਤੇ ਰੈਪਰ ਸ਼ੁਭ...
ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸ਼ੀਅਰ ਨੇ ਜਸਟਿਨ ਟਰੂਡੋ ਤੇ ਸਾਧਿਆ ਨਿਸ਼ਾਨਾ?...
Claim
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੈਨੇਡਾ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸ਼ੀਅਰ ਸੰਬੋਧਨ ਕਰਦਿਆਂ ਭਾਰਤ-ਕੈਨੇਡਾ...
ਭਾਜਪਾ ਦੀ ਪਰਿਵਰਤਨ ਰੈਲੀ ਦੱਸਦਿਆਂ ਪੁਰਾਣੀ ਵੀਡੀਓ ਹੋਈ ਵਾਇਰਲ
Claimਭਾਜਪਾ ਦੀ ਪਰਿਵਰਤਨ ਰੈਲੀ ਦੌਰਾਨ ਸ਼ਰਾਬ ਵੰਡੀ ਗਈFactਅਸੀਂ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰ ਸਕਦੇ ਕਿ ਇਹ ਵੀਡੀਓ ਕਿਥੋਂ ਦਾ ਹੈ ਪਰ ਇਹ ਸਪੱਸ਼ਟ...
RELIGION
ਕੀ ਲੱਖਾ ਸਿਧਾਣਾ ਨੇ ਸਿੱਖ ਗੁਰੂਆਂ ਬਾਰੇ ਗਲਤ ਟਿਪਣੀ ਕੀਤੀ? ਵਾਇਰਲ ਵੀਡੀਓ ਐਡੀਟਡ ਹੈ
Claimਲੱਖਾ ਸਿਧਾਣਾ ਨੇ ਸਿੱਖ ਗੁਰੂਆਂ ਬਾਰੇ ਗਲਤ ਟਿਪਣੀ ਕੀਤੀFact ਵਾਇਰਲ ਵੀਡੀਓ ‘ਚ ਹਵਾ ਵਿੱਚ ਲਟਕਦਾ ਦਿਖਾਈ ਦੇ ਰਿਹਾ ਦਰੱਖਤ ਅਸਲ ਵਿੱਚ ਕਿਸੇ ਹੋਰ ਦਰੱਖਤ...
ਰਾਗੀਆਂ ਉੱਤੇ ਨੋਟ ਉਡਾ ਰਹੇ ਵਿਅਕਤੀ ਦੀ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿਚ ਇੱਕ ਵਿਅਕਤੀ ਨੂੰ ਕੀਰਤਨ ਕਰਦੇ ਰਾਗੀਆਂ ਉੱਤੇ ਨੋਟ ਉਡਾਉਂਦੇ ਵੇਖਿਆ ਜਾ...
ਪ੍ਰਧਾਨ ਮੰਤਰੀ Narendra Modi ਦੀ ਤਾਰੀਫ਼ ਕਰਦੇ ਡੇਰਾ ਵਡਭਾਗ ਸਿੰਘ ਦੇ ਮੁਖੀ ਦਾ ਪੁਰਾਣਾ...
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਿੱਖ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਦੀ ਤਾਰੀਫ ਕਰਦੇ...
Health & Wellness
ਕੀ ਕੋਰੋਨਾ ਦਾ ਟੀਕਾ ਲਗਵਾਉਣ ਦਾ ਦਿਖਾਵਾ ਕਰ ਰਹੇ ਹਨ ਬੀਜੇਪੀ...
ਸੋਸ਼ਲ ਮੀਡੀਆ 'ਤੇ ਇਕ ਮਹਿਲਾ ਅਤੇ ਇਕ ਆਦਮੀ ਦਾ ਕੋਰੋਨਾ ਟੀਕਾ ਲਗਵਾਉਂਦੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ...
ਇਟਲੀ ਦੀ ਵੀਡੀਓ ਨੂੰ ਨਿਊਜ਼ੀਲੈਂਡ ਦਾ ਦੱਸਕੇ ਕੀਤਾ ਜਾ ਰਿਹਾ ...
ਕਲੇਮ:
ਨਿਊਜ਼ੀਲੈਂਡ ਵਿੱਚ ਕਰੋਨਾ ਵਾਇਰਸ ਦਾ ਆਖਰੀ ਮਰੀਜ਼ ਠੀਕ ਹੋਣ ਤੋਂ ਬਾਅਦ ਕਰੋਨਾ ਵਾਰਡ ਬੰਦ ਕਰ ਦਿੱਤਾ।
https://www.facebook.com/mahorana.merapind/videos/1182155722132749/
ਵੇਰੀਫਿਕੇਸ਼ਨ:
ਇਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਖੂਬ ਵਾਇਰਲ ਹੋ...
Coronavirus
ਸੋਸ਼ਲ ਮੀਡਿਆ ਤੇ XBB Variant ਨੂੰ ਲੈ ਕੇ ਵਾਇਰਲ ਹੋਇਆ ਫਰਜ਼ੀ...
ਚੀਨ, ਜਾਪਾਨ ਅਤੇ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਦੇ ਨਾਲ ਕੋਵਿਡ -19 ਨੂੰ ਲੈ ਕੇ ਗਲਤ ਜਾਣਕਾਰੀ ਵਿੱਚ ਵੀ ਵਾਧਾ ਹੋ ਰਿਹਾ...
ਕੀ World Health Organization ਦੇ ਮੁਖੀ ਨੇ ਕੋਰੋਨਾ ਮਹਾਂਮਾਰੀ ਨੂੰ ਲੈ...
ਭਾਰਤ ਦੇ ਵਿਚ ਕੋਰੋਨਾ ਮਹਾਂਮਾਰੀ ਦੇ ਮਾਮਲੇ ਹੁਣ ਵੀ ਸਾਹਮਣੇ ਆ ਰਹੇ ਹਨ। ਹਾਲਾਂਕਿ ਇਹ ਮਾਮੂਲੀ ਘਟ ਗਏ ਹਨ ਪਰ ਮਹਾਂਮਾਰੀ ਦਾ ਖ਼ਤਰਾ ਅਜੇ...