ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeUncategorized @paਮਲੇਸ਼ੀਆ ਵਿਚ 23 ਸਾਲਾ ਨੌਜਵਾਨ ਦੀ Coronavirus ਤੋਂ ਹੋਈ ਮੌਤ?ਅਧਿਕਾਰੀਆਂ ਨੇ ਠੁਕਰਾਇਆ...

ਮਲੇਸ਼ੀਆ ਵਿਚ 23 ਸਾਲਾ ਨੌਜਵਾਨ ਦੀ Coronavirus ਤੋਂ ਹੋਈ ਮੌਤ?ਅਧਿਕਾਰੀਆਂ ਨੇ ਠੁਕਰਾਇਆ ਦਾਅਵਾ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ:
 
23 ਸਾਲ ਤ੍ਰਿਪੁਰਾ ਦੇ ਨੋਜਵਾਨ ਦੀ coronavirus ਨਾਲ ਮਲੇਸ਼ੀਆ ਵਿੱਚ ਹੋਈ ਮੌਤ । 
 
<a href=”https://www.facebook.com/vogue/photos/pb.42933792278.-2207520000.1445613024./10153551919122279/?type=3&theater“>Vogue</h4>

London Edition #FoodPorn, in honor of Fashion Week: https://vogue.cm/1QQegog

</blockquote> <script async src=”//cdn.embedly.com/widgets/platform.js” charset=”UTF-8″>

ਵੇਰੀਫੀਕੇਸ਼ਨ:
 
ਚੀਨ ਦੇ ਵੁਹਾਨ ਵਿਚ ਕੋਰੋਨਾਵਾਇਰਸ ਦੇ ਫੈਲਣ ਕਾਰਨ ਹੁਣ ਤਕ 132 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ ਦੇ ਬਹੁਤ ਸਾਰੇ ਮਾਮਲੇ ਚੀਨ ਤੋਂ ਬਾਹਰ ਵੀ ਦੇਖੇ ਗਏ ਹਨ ।ਕੋਰੋਨਾਵਾਇਰਸ ਨਾਲ ਜੁੜੇ ਵਾਇਰਲ ਸੰਦੇਸ਼ ਬਹੁਤ ਸਾਰੇ ਉਪਭੋਗਤਾਵਾਂ ਦੁਆਰਾ ਫੇਸਬੁੱਕ ਅਤੇ ਟਵਿੱਟਰ ‘ਤੇ ਸਾਂਝੇ ਕੀਤੇ ਜਾ ਰਹੇ ਹਨ । 
 
ਕੁਝ ਇਸ ਤਰਾਂ ਦਾ ਦਾਅਵਾ ਸਾਨੂੰ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲਿਆ । ਨਾਮੀ ਮੀਡਿਆ ਏਜੇਂਸੀ ANI ਦੇ ਮੁਤਾਬਕ , 23 ਸਾਲਾ ਨੌਜਵਾਨ ਮਨੀਰ ਹੁਸੈਨ ਦੀ ਮਲੇਸ਼ੀਆ ਵਿਖੇ ਕੋਰੋਣਾਵਾਇਰਸ ਤੋਂ ਮੌਤ ਹੋ ਗਈ । 
 
<a href=”https://www.facebook.com/vogue/photos/pb.42933792278.-2207520000.1445613024./10153551919122279/?type=3&theater“>Vogue</h4>

London Edition #FoodPorn, in honor of Fashion Week: https://vogue.cm/1QQegog

</blockquote> <script async src=”//cdn.embedly.com/widgets/platform.js” charset=”UTF-8″>

ਰਿਪੋਰਟ ਦੇ ਅਨੁਸਾਰ, ਜਿਸ ਵਿੱਚ ਮਨੀਰ ਹੁਸੈਨ ਦੇ ਦਾਦਾ ਅਬਦੁੱਲ ਰਹੀਮ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਰਿਵਾਰ ਨੂੰ ਬੁੱਧਵਾਰ ਨੂੰ ਮਲੇਸ਼ੀਆ ਦੇ ਅਧਿਕਾਰੀਆਂ ਦਾ ਇੱਕ ਫੋਨ ਆਇਆ ਸੀ, ਜਿਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਹੁਸੈਨ ਦੀ ਮੌਤ ਕੋਰੋਨਾਵਾਇਰਸ ਕਾਰਨ ਹੋਈ ।
 
ਅਸੀਂ ਪਾਇਆ ਕਿ ਵੱਖ ਵੱਖ ਮੀਡਿਆ ਏਜੇਂਸੀਆਂ ਜਿਵੇਂ ਕਿ NDTV,  Business Standard ,  The Times of India ਅਤੇ Hindustan Times ਨੇ ਵੀ ANI ਦੇ ਅਧਾਰ ਤੇ ਇਸ ਰਿਪੋਰਟ ਨੂੰ  ਪ੍ਰਕਾਸ਼ਿਤ ਕੀਤਾ । 
 
<a href=”https://www.google.com/amp/s/www.devdiscourse.com/article/national/853025-tripura-man-dies-of-coronavirus-in-malaysia-claims-family?amp“>Tripura man dies of coronavirus in Malaysia, claims family

A 23-year-old man from Tripura died in a Malaysian hospital after being infected from a new strain of coronavirus, his family member has claimed. The youth, identified as Manir Hossain, hailed from Purathal Rajnagar village in Madhupur police station area. He had gone to Malaysia back in 2018 and used to work there in a restraunt.

<script async src=”//cdn.embedly.com/widgets/platform.js” charset=”UTF-8″>

<a href=”https://www.ndtv.com/india-news/coronavirus-tripura-man-dies-of-coronavirus-in-malaysia-claims-family-2171957“>Tripura Man Dies Of Coronavirus In Malaysia, Claims Family

A 23-year-old man from Tripura died in a Malaysian hospital after being infected from a new strain of coronavirus, his family member has claimed. Manir Hossain, who comes from Purathal Rajnagar village in Madhupur police station area, had gone to Malaysia in 2018 and used to work in a restaurant.

<script async src=”//cdn.embedly.com/widgets/platform.js” charset=”UTF-8″>

<a href=”https://wap.business-standard.com/article/news-ani/tripura-man-dies-of-coronavirus-in-malaysia-claims-family-120013000401_1.html“>Tripura man dies of coronavirus in Malaysia, claims family

Read more about Tripura man dies of coronavirus in Malaysia, claims family on Business Standard.

<script async src=”//cdn.embedly.com/widgets/platform.js” charset=”UTF-8″>

<a href=”https://m.hindustantimes.com/india-news/tripura-man-dies-of-coronavirus-in-malaysia-report/story-07kLEU6OV1jK8G2Y1k5BQK.html“>Tripura man dies of coronavirus in Malaysia: Report

india Updated: Jan 30, 2020 14:43 IST A 23-year-old man from Tripura died in a Malaysian hospital after being infected from a new strain of coronavirus, his family member has claimed. The youth, identified as Manir Hossain, hailed from Purathal Rajnagar village in Madhupur police station area.

<script async src=”//cdn.embedly.com/widgets/platform.js” charset=”UTF-8″>

<a href=”https://m.timesofindia.com/india/tripura-man-dies-of-coronavirus-in-malaysia-claims-family/articleshow/73767611.cms“>Tripura man dies of coronavirus in Malaysia, claims family | India News – Times of India

India News: SEPAHIJALA (TRIPURA): A 23-year-old man from Tripura died in a Malaysian hospital after being infected from a new strain of coronavirus, his family me.

<script async src=”//cdn.embedly.com/widgets/platform.js” charset=”UTF-8″>

ਅਸੀਂ ਪਾਇਆ ਕਿ ਨਿਊਜ਼ ਏਜੇਂਸੀ IANS ਨੇ ਵੀ ਪਰਿਵਾਰਕ ਸੂਤਰਾਂ ਦੇ ਹਵਾਲੇ ਤੋਂ ਇਸ ਰਿਪੋਰਟ ਨੂੰ ਪ੍ਰਕਾਸ਼ਿਤ ਕੀਤਾ । ਹਾਲਾਂਕਿ ,  ਆਈਏਐਨਐਸ ਨੇ ਇਸ ਰਿਪੋਰਟ ਵਿੱਚ ਲਿਖਿਆ ਕਿ ਤ੍ਰਿਪੁਰਾ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟਰ ਰਾਧਾ ਦੇਬਬਰਮਾ ਨੇ ਕਿਹਾ ਕਿ ਮਲੇਸ਼ੀਆ ਵਿੱਚ ਕੋਰੋਨਵਾਇਰਸ ਕਾਰਨ ਨੌਜਵਾਨ ਦੀ ਹੋਈ ਮੌਤ ਬਾਰੇ ਸਰਕਾਰ ਕੋਲ ਕੋਈ ਜਾਣਕਾਰੀ ਨਹੀਂ ਹੈ। ਅਸੀਂ ਪਾਇਆ ਕਿ  The Economic Times  ਨੇ ਵੀ IANS ਦੇ ਅਧਾਰ ਤੇ ਇਸ ਰਿਪੋਰਟ ਨੂੰ ਆਪਣੀ ਵੈਬਸਾਈਟ ਤੇ  ਪ੍ਰਕਾਸ਼ਿਤ ਕੀਤਾ । 
 
<a href=”https://m.economictimes.com/news/politics-and-nation/coronavirus-tripura-youth-dies-in-malaysia/articleshow/73767341.cms“>Coronavirus: Tripura youth dies in Malaysia

AGARTALA/GUWAHATI: In the first reported death due to coronavirus infection from northeast India, a 22-year-old youth from Tripura died in a Malaysian hospital after he was reportedly infected by the dreaded virus, family sources said on Thursday. However, Tripura Health and Family Welfare Director Radha Debbarma said the government has no information about the youth’s death due to coronavirus infection in Malaysia.

<script async src=”//cdn.embedly.com/widgets/platform.js” charset=”UTF-8″>

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਖ਼ਬਰ ਦੀ ਜਾਂਚ ਸ਼ੁਰੂ ਕੀਤੀ । ਸਰਚ ਦੌਰਾਨ ਕੁਝ ਕੀ ਵਰਡਸ ਦੀ ਮਦਦ ਨਾਲ ਅਸੀਂ ਇਸ ਖ਼ਬਰ ਨੂੰ ਖੰਗਾਲਿਆ । ਸਰਚ ਦੌਰਾਨ ਸਾਨੂੰ ਮਲੇਸ਼ੀਆ ਦੇ ਸਿਹਤ ਮੰਤਰਾਲਾ ਦੇ  ਡਾਇਰੈਕਟਰ ਜਨਰਲ ਡਾ. ਹੂਰ ਹਿਸ਼ਮ ਦਾ ਬਿਆਨ ਮਿਲਿਆ । ਇਕ ਮਲੇਸ਼ੀਆ ਮੀਡਿਆ ਏਜੇਂਸੀ Malaysiakini ਮੁਤਾਬਕ ਡਾ. ਹੂਰ ਹਿਸ਼ਮ ਨੇ ਭਾਰਤੀ ਮੀਡਿਆ ਏਜੇਂਸੀਆਂ ਵਲੋਂ 23 ਸਾਲਾ ਨੌਜਵਾਨ ਦੀ ਕੋਰੋਣਾਵਾਇਰਸ ਨਾਲ ਹੋਈ ਮੌਤ ਨੂੰ ਝੂਠਾ ਠਹਿਰਾਇਆ । ਉਹਨਾਂ ਨੇ ਕਿਹਾ ਕਿ , ਇਹ ਫ਼ਰਜ਼ੀ ਖਬਰ ਹੈ । ਮਲੇਸ਼ੀਆ ਵਿੱਚ ਕੋਰੋਣਾਵਾਇਰਸ ਨਾਲ ਕੋਈ ਮੌਤ ਨਹੀਂ ਹੋਈ । 
 
<a href=”https://m.malaysiakini.com/news/508964“>Health DG rubbishes Indian TV report of coronavirus death in Malaysia

CORONAVIRUS | Director-General of Health Dr Noor Hisham Abdullah has dismissed as fake news a report carried by Indian media that an Indian national had died of the novel coronavirus in Malaysia “Fake news.

<script async src=”//cdn.embedly.com/widgets/platform.js” charset=”UTF-8″>

ਮਲੇਸ਼ੀਆ ਦੇ ਸਿਹਤ ਮੰਤਰਾਲੇ ਦੇ ਟਵਿੱਟਰ ਹੈਂਡਲ ਨੇ ਵੀ ਇਸ ਰਿਪੋਰਟ ਬਾਰੇ ਟਵੀਟ ਕਰਕੇ ਖ਼ਬਰਾਂ ਨੂੰ ਜਾਅਲੀ ਦੱਸਿਆ ਹੈ। ਉਨ੍ਹਾਂ ਨੇ ਟਵੀਟ ਵਿੱਚ ਕਿਹਾ ਕਿ 30 ਜਨਵਰੀ ਨੂੰ ਸ਼ਾਮ 6 ਵਜੇ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ, ਮਲੇਸ਼ੀਆ ਵਿੱਚ 2019-nCoV ਪ੍ਰਮਾਣਿਕਤਾ ਟੈਸਟ ਕਰਨ ਵਾਲੀ ਕਿਸੇ ਵੀ ਪ੍ਰਯੋਗਸ਼ਾਲਾ ਵਿੱਚ 23 ਸਾਲਾ ਭਾਰਤੀ ਨਾਗਰਿਕ ਦਾ ਕੋਈ ਰਿਕਾਰਡ ਨਹੀਂ ਹੈ।
 
<a href=”https://t.co/GMG19urXZP“>KKMPutrajaya on Twitter

Berdasarkan maklumat yang diterima sehingga jam 6 petang, 30 Januari 2020, tiada rekod warganegara India berumur 23 tahun yang direkodkan oleh makmal yang menjalankan ujian pengesahan 2019-nCoV di Malaysia. #FakeNews

<script async src=”//cdn.embedly.com/widgets/platform.js” charset=”UTF-8″>

ਸਾਡੀ ਜਾਂਚ ਦੇ ਵਿੱਚ ਸਾਬਿਤ ਹੁੰਦਾ ਹੈ ਕਿ ਵੱਖ ਵੱਖ ਮੀਡਿਆ ਏਜੇਂਸੀਆਂ ਵਲੋਂ 23 ਸਾਲਾ ਨੌਜਵਾਨ ਦੀ ਮਲੇਸ਼ੀਆ ਵਿਚ ਕੋਰੋਣਾਵਾਇਰਸ ਤੋਂ ਹੋਈ ਮੌਤ ਦੀ ਰਿਪੋਰਟ ਗੁੰਮਰਾਹਕਰਨ ਅਤੇ ਫ਼ਰਜ਼ੀ ਹੈ। 
 
ਟੂਲਜ਼ ਵਰਤੇ :  
 
ਟਵਿੱਟਰ ਸਰਚ
ਗੂਗਲ ਸਰਚ 
 
ਨਤੀਜਾ: ਗਲਤ 
 
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
 
Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular