Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਕਲੇਮ –
RBI ਬੰਦ ਕਰਨ ਜਾ ਰਿਹਾ ਹੈ 2000 ਰੁਪਏ ਦੇ ਨੋਟ
ਵੇਰੀਫੀਕੇਸ਼ਨ –
ਸੋਸ਼ਲ ਮੀਡੀਆ ਤੇ ਆਜਤੱਕ ਚੈਨਲ ਦੇ ਕੁਝ ਸਕਰੀਨਸ਼ੋਟ ਵਾਇਰਲ ਕੀਤੇ ਜਾ ਰਹੇ ਹਨ। ਵਾਇਰਲ ਹੋ ਰਹੇ ਸਕਰੀਨਸ਼ੋਟ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ RBI 2000 ਰੁਪਏ ਦੇ ਨੋਟ ਬੰਦ ਕਰਨ ਜਾ ਰਹੀ ਹੈ। 31 ਦਸੰਬਰ ਤੱਕ 2000 ਰੁਪਏ ਦੇ ਸਾਰੇ ਨੋਟਾਂ ਨੂੰ ਵਾਪਿਸ ਲੈ ਲਿਆ ਜਾਵੇਗਾ। ਹਾਲਾਂਕਿ ਅਗਰ ਅਸੀਂ ਇਹਨਾਂ ਸਕਰੀਨਸ਼ੋਟ ਨੂੰ ਧਿਆਨ ਨਾਲ ਦੇਖੀਏ ਤਾਂ ਹੈਡਲਾਈਨ ਦੇ ਵਿੱਚ ਸਾਨੂੰ ‘?’ ਯਾ ‘!’ ਲੱਗਿਆ ਦਿਖਾਈ ਦੇ ਰਿਹਾ ਹੈ ਜਿਸਦਾ ਮਤਲਬ ਚੈਨਲ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ।
Central Reserve Bankof India
Releasing new
Rs.1000/-notes on
1stJanuary 2020
Reserve Bank taking back all the Rs.2000/-notes
You can only exchange Rs50,000/-in10 days. So, kindly start changing your 2000/-notes immediately
After10th October 2019 you cannot change Rs.2000 notes— Zohair malkapurwala (@Zoher89751009) October 6, 2019
Fourth Bi-Monthly Monetary Policy Press Conference 2019-20, Friday, October 04, 2019 https://t.co/sTKPLHOT0o
— ReserveBankOfIndia (@RBI) October 4, 2019
ਹਾਲਾਂਕਿ , ਇਸ ਤੋਂ ਪਹਿਲਾਂ ਵੀ 2000 ਰੁਪਏ ਦੇ ਨੋਟ ਬੰਦ ਹੋਣ ਦੀ ਖ਼ਬਰ ਵਾਇਰਲ ਹੋ ਚੁੱਕੀ ਹੈ।
ਟੂਲਜ਼ ਵਰਤੇ –
* ਗੂਗਲ ਕੀ ਵਰਡਸ ਸਰਚ
ਰਿਜ਼ਲਟ – ਗ਼ਲਤ ਦਾਅਵਾ