ਸ਼ਨੀਵਾਰ, ਅਪ੍ਰੈਲ 27, 2024
ਸ਼ਨੀਵਾਰ, ਅਪ੍ਰੈਲ 27, 2024

HomeFact Checkਕੀ ਹਾਲੀਆ ਸੁਨਾਮੀ ਅਤੇ ਭੁਚਾਲ ਦੀ ਹੈ ਇਹ ਵੀਡੀਓ? ਪੁਰਾਣੀ ਵੀਡੀਓ ਵਾਇਰਲ

ਕੀ ਹਾਲੀਆ ਸੁਨਾਮੀ ਅਤੇ ਭੁਚਾਲ ਦੀ ਹੈ ਇਹ ਵੀਡੀਓ? ਪੁਰਾਣੀ ਵੀਡੀਓ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੱਡੀਆਂ ਨੂੰ ਪਾਣੀ ‘ਚ ਰੁੜਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਜਾਪਾਨ ‘ਚ ਆਏ ਸੁਨਾਮੀ ਅਤੇ ਭੁਚਾਲ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵੀਡੀਓ ਵਿੱਚ ਵਾਤਾਵਰਨ ਬਦਲਾਵ 2024 ਜਿਹੇ ਹੈਸ਼ਟੈਗ ਵਰਤੇ ਗਏ ਹਨ।

ਕੀ ਹਾਲੀਆ ਸੁਨਾਮੀ ਅਤੇ ਭੁਚਾਲ ਦੀ ਹੈ ਇਹ ਵੀਡੀਓ

Fact

ਵਾਇਰਲ ਦਾਅਵੇ ਦੀ ਪੜਤਾਲ ਕਰਦਿਆਂ ਅਸੀਂ ਵੀਡੀਓ ਦੇ ਕੀ ਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ ਵਿੱਚ ਅਪਲੋਡ ਮਿਲਿਆ। ਕਈ ਪੋਸਟਾਂ ਵਿਚ ਇਸ ਵੀਡੀਓ ਨੂੰ ਜਾਪਾਨ ਦਾ ਦੱਸਿਆ ਗਿਆ ਤੇ ਜਦਕਿ ਕਈ ਇਸ ਨੂੰ ਨਿਊਜ਼ੀਲੈਂਡ ਦਾ ਦੱਸਕੇ ਸ਼ੇਅਰ ਕਰ ਰਹੇ ਹਨ।

ਕੀ ਹਾਲੀਆ ਸੁਨਾਮੀ ਅਤੇ ਭੁਚਾਲ ਦੀ ਹੈ ਇਹ ਵੀਡੀਓ

ਮੀਡਿਆ ਵੈਬਸਾਈਟ youreporter.it ਨੇ 14 ਨਵੰਬਰ 2016 ਨੂੰ ਪ੍ਰਕਾਸ਼ਿਤ ਖਬਰ ਵਿਚ ਇਸ ਵੀਡੀਓ ਨੂੰ ਨਿਊਜ਼ੀਲੈਂਡ ਦਾ ਦੱਸਿਆ ਜਦਕਿ ਚੀਨ ਪਹਿਲੀ ਖਬਰ ਨਾਂ ਦੇ ਯੂ ਟਿਊਬ ਅਕਾਊਂਟ ਨੇ ਇਸ ਵੀਡੀਓ ਨੂੰ 29 ਨਵੰਬਰ 2017 ਨੂੰ ਸਾਂਝਾ ਕਰਦਿਆਂ ਜਾਪਾਨ ਦਾ ਦੱਸਿਆ।

ਆਪਣੀ ਜਾਂਚ ਦੌਰਾਨ ਅਸੀਂ ਇਸ ਵੀਡੀਓ ਦੀ ਅਸਲ ਮਿਤੀ ਅਤੇ ਥਾਂ ਦੀ ਅਧਿਕਾਰਿਕ ਪੁਸ਼ਟੀ ਨਹੀਂ ਕਰ ਸਕੇ ਹਾਂ ਪਰ ਇਹ ਸਪਸ਼ਟ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ। ਇਹ ਵੀਡੀਓ 2016 ਤੋਂ ਇੰਟਰਨੈੱਟ ‘ਤੇ ਮੌਜੂਦ ਹੈ।

Result: Partly False

Sources

Video uploaded on YouTube, Dated 14 November 2016
Video uploaded on Your reporter, Dated 14 November 2016

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular