Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ :
CAA ਦਾ ਸਮਰਥਨ ਕਰਨ ਤੇ ਬੀਜੇਪੀ ਲੀਡਰ ਇਨਾਇਤ ਹੁਸੈਨ ਦਾ ਮੂੰਹ ਕਾਲਿਖ ਨਾਲ ਪੋਤ ਦਿੱਤਾ ।
Shocking if true! BJP leader Inayat Hussain’s supporters blackened his face for supporting CAA in Indore!
What do you think? pic.twitter.com/NIdP8nHgpA
— Einstein (@DesiPoliticks) January 24, 2020
[removed][removed]
ਵੇਰੀਫੀਕੇਸ਼ਨ :
ਸੋਸ਼ਲ ਮੀਡੀਆ ਤੇ ਇਕ ਵੀਡੀਓ ਕਾਫੀ ਤੇਜ਼ੀ ਰੇ ਨਾਲ ਵਾਇਰਲ ਹੋ ਰਹੀ ਹੈ । ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਗਰਿਕਤਾ ਸੰਸ਼ੋਧਨ ਕਾਨੂੰਨ (CAA) ਦਾ ਸਮਰਥਨ ਕਰਨ ਤੇ ਬੀਜੇਪੀ ਲੀਡਰ ਇਨਾਇਤ ਹੁਸੈਨ ਦਾ ਮੂੰਹ ਕਾਲਿਖ ਨਾਲ ਪੋਤ ਦਿੱਤਾ ।
Shocking if true! BJP leader Inayat Hussain’s supporters blackened his face for supporting CAA in Indore!
What do you think? pic.twitter.com/NIdP8nHgpA
— Einstein (@DesiPoliticks) January 24, 2020
[removed][removed]
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ – ਵੱਖ ਪਲੇਟਫਾਰਮ ਤੇ ਵੀਡੀਓ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕੀਤੀ । ਕੁਝ ਟੂਲਜ਼ ਦੀ ਮਦਦ ਦੇ ਨਾਲ ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਪੜਤਾਲ ਦੇ ਦੌਰਾਨ Yandex ਦੀ ਮਦਦ ਨਾਲ ਸਾਨੂੰ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਮਿਲੀ। ਨਾਮੀ ਮੀਡਿਆ ਏਜੇਂਸੀ “News18 India” ਵਿੱਚ ਪ੍ਰਕਾਸ਼ਿਤ ਲੇਖ ਮਿਲਿਆ। “News18 India” ਵਿੱਚ ਮਾਰਚ 13, 2018 ਨੂੰ ਪ੍ਰਕਾਸ਼ਿਤ ਲੇਖ ਦੇ ਮੁਤਾਬਕ ਰਾਜਸਥਾਨ ਦੀ ਅਜਮੇਰ ਸ਼ਰੀਫ ਦਰਗਾਹ ਦੀ ਸੰਸਥਾ ਅੰਜੁਮਨ ਸ਼ੇਖਜਾਦਗਾਨ ਦੇ ਸਕੱਤਰ ਦੇ ਮੂੰਹ ਤੇ ਖ਼ਾਲਖ ਪੋਤਨ ਅਤੇ ਕੁੱਟਮਾਰ ਕਰਨ ਦਾ ਵੀਡੀਓ ਸਾਮ੍ਹਣੇ ਆਇਆ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇਕ ਆਦਮੀ ਤੇ ਕੇਸ ਵੀ ਦਰਜ ਕੀਤਾ ਹੈ ।
अजमेर दरगाह के खादिम के मुंह पर कालिख पोती, चप्पल से पिटाई
Man throws ink at khadim secretary in ajmer dargah अजमेर दरगाह के एक खादिम के हाथों उन्हीं की संस्था के सचिव के मुंह पर कालिख पोतने और चप्पल से पिटाई का एक वीडियो सामने आया है. | rajasthan News in Hindi – हिंदी न्यूज़, समाचार, लेटेस्ट-ब्रेकिंग न्यूज़ इन हिंदी
[removed][removed]
ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਅਸੀਂ ਇਸ ਵਾਇਰਲ ਵੀਡਿਓ ਨੂੰ ਖੰਗਾਲਿਆ । ਸਰਚ ਦੌਰਾਨ ਸਾਨੂੰ ਮੀਡਿਆ ਏਜੇਂਸੀ “News Nation” ਦੀ ਇਕ ਵੀਡੀਓ ਮਿਲੀ । News Nation ਮੁਤਾਬਕ ਵੀ ਰਾਜਸਥਾਨ ਦੀ ਅਜਮੇਰ ਸ਼ਰੀਫ ਦਰਗਾਹ ਦੀ ਸੰਸਥਾ ਅੰਜੁਮਨ ਸ਼ੇਖਜਾਦਗਾਨ ਦੇ ਸਕੱਤਰ ਦੇ ਮੂੰਹ ਤੇ ਬੰਟੀ ਨਾਮ ਦੇ ਵਿਅਕਤੀ ਨੇ ਕਾਲਿਖ ਪੋਤ ਦਿੱਤੀ । ਪੁਲਿਸ ਨੇ ਕਾਰਵਾਈ ਕਰਦਿਆਂ ਇਕ ਆਦਮੀ ‘ਤੇ ਕੇਸ ਵੀ ਦਰਜ਼ ਕੀਤਾ ।
ਸਾਡੀ ਜਾਂਚ ਤੋਂ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ 2 ਸਾਲ ਪੁਰਾਣੀ ਹੈ ਅਤੇ ਇਸ ਵੀਡੀਓ ਦਾ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਖਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਨਾਲ ਕੋਈ ਸੰਬੰਧ ਨਹੀਂ ਹੈ । ਵਾਇਰਲ ਵੀਡੀਓ ਵਿੱਚ ਮੌਜੂਦ ਵਿਅਕਤੀ ਰਾਜਸਥਾਨ ਦੀ ਅਜਮੇਰ ਸ਼ਰੀਫ ਦਰਗਾਹ ਦੀ ਸੰਸਥਾ ਅੰਜੁਮਨ ਸ਼ੇਖਜਾਦਗਾਨ ਦੇ ਸਕੱਤਰ ਹਨ ਨਾ ਕਿ ਬੀਜੇਪੀ ਦੇ ਲੀਡਰ ਇਨਾਇਤ ਹੁਸੈਨ ।
ਟੂਲਜ਼ ਵਰਤੇ:
*ਯੂ ਟਿਊਬ ਸਰਚ
*ਗੂਗਲ ਸਰਚ
*Invid
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder Singh
October 15, 2024
Shaminder Singh
September 23, 2024
Shaminder Singh
July 20, 2024