ਐਤਵਾਰ, ਸਤੰਬਰ 15, 2024
ਐਤਵਾਰ, ਸਤੰਬਰ 15, 2024

HomeUncategorized @paਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਫੋਟੋਸ਼ਾਪਡ ਤਸਵੀਰ ਸੋਸ਼ਲ ਮੀਡਿਆ ਤੇ...

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਫੋਟੋਸ਼ਾਪਡ ਤਸਵੀਰ ਸੋਸ਼ਲ ਮੀਡਿਆ ਤੇ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ –

ਜੇ ਮੋਦੀ ਪੱਗ ਬੰਨੇ ਤਾਂ ਸ਼ਰਧਾ,ਜੇ ਇਮਰਾਨ ਖਾਨ ਬੰਨ ਲਵੇ ਤਾਂ ਡਰਾਮਾ,ਵਾਹ ਓਏ ਗੁਲਾਮ ਭਾਰਤੀ ਮੀਡੀਆ ਜੀ,,,ਨਹੀ ਰੀਸਾਂ ਤੇਰੀਆਂ

ਵੇਰੀਫੀਕੇਸ਼ਨ –

ਸੋਸ਼ਲ ਮੀਡਿਆ ਤੇ ਇੱਕ ਤਸਵੀਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਤਸਵੀਰ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪੀਲੇ ਰੰਗ ਦੀ ਦਸਤਾਰ ਸਜਾਈ ਬੈਠੇ ਹਨ। ਓਹਨਾ ਦੇ ਨਾਲ ਪੰਜਾਬ ਦੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੀ ਨਾਲ ਬੈਠੇ ਹਨ। ਇਸ ਤਸਵੀਰ ਨੂੰ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇ ਮੋਦੀ ਪੱਗ ਬੰਨੇ ਤਾਂ ਸ਼ਰਧਾ,ਜੇ ਇਮਰਾਨ ਖਾਨ ਬੰਨ ਲਵੇ ਤਾਂ ਡਰਾਮਾ।

ਅਸੀਂ ਇਸ ਵਾਇਰਲ ਤਸਵੀਰ ਦੀ ਪੁਸ਼ਟੀ ਲਈ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ। ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਅਸੀਂ ਇਸ ਵਾਇਰਲ ਤਸਵੀਰ ਅਤੇ ਇਸਦੇ ਦਾਅਵੇ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਜਾਂਚ ਦੌਰਾਨ ਅਸੀਂ ਪਾਇਆ ਕਿ ਇਹ ਤਸਵੀਰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਦੀ ਹੈ ਜਿਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਇਕੱਠੇ ਬੈਠੇ ਹਨ। ਸਾਨੂੰ ਇਸ ਦੇ ਨਾਲ ਲੇਖ ਵੀ ਮਿਲੇ ਜਿਸ ਵਿੱਚ ਇਹ ਵਾਇਰਲ ਤਸਵੀਰ ਵੀ ਸੀ ਪਰ ਤਸਵੀਰ ਦੇ ਵਿੱਚ ਇਮਰਾਨ ਖਾਨ ਦਸਤਾਰ ਨਹੀਂ ਸਗੋਂ ਸਿਰ ਉੱਤੇ ਰੁਮਾਲ ਬੰਨਿਆ ਹੋਇਆ ਹੈ।

Sidhu’s Kartarpur speech has not only gone viral, it just resurrected his political career

Chandigarh: A 15-minute speech at the opening ceremony of the Kartarpur Sahib Corridor in Pakistan last week seems to have resurrected Navjot Singh Sidhu’s flagging political career. The Congress MLA and former cricketer has been in the proverbial outhouse since June, when Punjab Chief Minister Captain Amarinder Singh changed his portfolio and Sidhu resigned from the cabinet and went incommunicado.

‘Humara Sidhu Kidhar Hai’: Imran Khan enquires about Congress MLA at Kartarpur Corridor

Ahead of the Kartarpur Corridor inauguration on Pakistan’s side of the border, a video of Prime Minister Imran Khan referring to Congress MLA Navjot Singh Sidhu as “Humara Sidhu” is going viral across social media sites.

ਇਸ ਦਾਅਵੇ ਦੀ ਪੁਸ਼ਟੀ ਦੇ ਲਈ ਅਸੀਂ ਦਾਅਵੇ ਦੀ ਗੰਭੀਰਤਾ ਨਾਲ ਜਾਂਚ ਕੀਤੀ। ਯੂ ਟਿਊਬ ਸਰਚ ਦੀ ਮਦਦ ਨਾਲ ਅਸੀਂ ਇਸ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵੱਖ ਵੱਖ ਮੀਡਿਆ ਏਜੇਂਸੀਆਂ ਦੀਆਂ ਵੀਡੀਓ ਮਿਲੀਆਂ। ਵੀਡੀਓ ਦੇ ਵਿੱਚ ਇਮਰਾਨ ਖਾਨ ਨੇ ਪੀਲੇ ਰੰਗ ਦੀ ਦਸਤਾਰ ਨਹੀਂ ਸਗੋਂ ਸਿਰ ਉੱਤੇ ਰੁਮਾਲ ਬੰਨਿਆ ਹੋਇਆ ਹੈ।

Navjot Singh Sidhu Emotional Speech at Kartarpur Inaugurates!

After being stopped at Wagah, Sidhu to enter from Kartarpur now Despite giving the go-ahead to Indian cricketer turned politician Navjot Singh Sidhu, the Indian authorities on Saturday barred him from entering Pakistan through the Attari-Wagah border, sources said. According to sources, despite having a five-day visa the Indian authorities at Attari stopped the cricketer from entering Pakistan.

People like Imran Khan make history: Navjot Singh Sidhu | SAMAA TV | 09 Nov 2019

SamaaTV #Imrankhan #Kartarpur PM Imran khan hopeful of improved relations with India after Kartarpur SAMAA TV is Pakistan’s first private satellite news channel that provides live transmission simultaneously from five cities of Pakistan: Karachi, Lahore, Islamabad, Quetta and Peshawar.

ਸਾਡੀ ਜਾਂਚ ਦੇ ਵਿੱਚ ਇਹ ਸਾਬਿਤ ਹੋਇਆ ਕਿ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਦੇ ਮੌਕੇ ਤੇ ਇਮਰਾਨ ਖਾਨ ਨੇ ਪੀਲੇ ਰੰਗ ਦੀ ਦਸਤਾਰ ਨਹੀਂ ਸਜਾਈ ਹੋਈ ਸੀ। ਸੋਸ਼ਲ ਮੀਡਿਆ ਤੇ ਉਹਨਾਂ ਦੀ ਫੋਟੋਸ਼ਾਪਡ ਤਸਵੀਰ ਗ਼ਲਤ ਦਾਅਵੇ ਨਾਲ ਵਾਇਰਲ ਕਰਕੇ ਗੁੰਮਰਾਹ ਕੀਤਾ ਜਾ ਰਿਹਾ ਹੈ।

ਟੂਲਜ਼ ਵਰਤੇ

*ਗੂਗਲ ਕੀ ਵਰਡਸ ਸਰਚ
*ਯੂ ਟਿਊਬ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular