ਐਤਵਾਰ, ਨਵੰਬਰ 24, 2024
ਐਤਵਾਰ, ਨਵੰਬਰ 24, 2024

Yearly Archives: 2023

ਕੀ ਕੇਦਾਰਨਾਥ ‘ਚ ਮੁਸਲਮਾਨ ਖੱਚਰ ਸੰਚਾਲਕਾਂ ਨੇ ਸ਼ਰਧਾਲੂਆਂ ਨਾਲ ਕੁੱਟਮਾਰ ਕੀਤੀ?

Claimਕੇਦਾਰਨਾਥ 'ਚ ਮੁਸਲਿਮ ਖੱਚਰ ਸੰਚਾਲਕਾਂ ਨੇ ਸ਼ਰਧਾਲੂਆਂ ਨਾਲ ਕੁੱਟਮਾਰ ਕੀਤੀ ਅਤੇ ਦੁਰਵਿਵਹਾਰ ਕੀਤਾ।Factਇਹ ਦਾਅਵਾ ਗੁੰਮਰਾਹਕੁੰਨ ਹੈ। ਰੁਦਰਪ੍ਰਯਾਗ ਪੁਲਿਸ ਦੇ ਟਵੀਟ ਅਨੁਸਾਰ ਮਾਮਲੇ ਵਿੱਚ ਗ੍ਰਿਫ਼ਤਾਰ...

ਕੀ ਤੂਫ਼ਾਨ ਬਿਪਰਜੋਏ ਦੀ ਹੈ ਇਹ ਵਾਇਰਲ ਵੀਡੀਓ?

Claim ਗੁਜਰਾਤ 'ਚ ਤੂਫ਼ਾਨ ਬਿਪਰਜੋਏ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਅਰਬ ਸਾਗਰ ਤੋਂ ਆ ਰਿਹਾ ਇਹ ਤੂਫ਼ਾਨ...

ਜਾਨ ਦੇ ਕੇ ਮਾਂ ਨੇ ਨਵਜੰਮੇ ਦੀ ਬਚਾਈ ਜਾਨ? ਵਾਇਰਲ ਤਸਵੀਰਾਂ ਗੁੰਮਰਾਹਕੁਨ ਹਨ

Claimਰਾਜਸਥਾਨ ਦੇ ਕੋਟਾ 'ਚ ਔਰਤ ਨੇ 11 ਸਾਲ ਬਾਅਦ ਔਲਾਦ ਨੂੰ ਜਨਮ ਦਿੱਤਾ ਪਰ 2 ਮਿੰਟ ਆਪਣੇ ਬੱਚੇ ਨੂੰ ਲਾਡ ਕਰਨ ਤੋਂ ਬਾਅਦ ਔਰਤ...

ਕੀ ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਣ ਨਾਲ ਮੌਤ ਹੋ ਜਾਂਦੀ ਹੈ?

Claimਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਣ ਨਾਲ ਮੌਤ ਹੋ ਜਾਂਦੀ ਹੈ।Factਇਹ ਦਾਅਵਾ ਗਲਤ ਹੈ। ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਣ ਨਾਲ ਮੌਤ...

Weekly Wrap: ਉੜੀਸਾ ਰੇਲ ਹਾਦਸੇ ਤੋਂ ਲੈ ਕੇ ਕਿਸਾਨਾਂ ਤੇ ਲਾਠੀਚਾਰਜ ਤਕ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਉੜੀਸਾ ਰੇਲ ਹਾਦਸੇ ਨੂੰ ਲੈ ਕੇ ਕਈ...

ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਖੀ ਧੀਰੇਂਦਰ ਸ਼ਾਸਤਰੀ ਦੀ ਕਥਾ?

ਦਾਅਵਾਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੀ ਰਾਮਕਥਾ ਦੇਖ ਰਹੇ ਹਨ।ਤੱਥਇਹ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਵਿੱਚ ਪੀਐਮ ਮੋਦੀ ਬਾਗੇਸ਼ਵਰ ਧਾਮ...

ਕੀ ਚਲਦੀ ਟ੍ਰੇਨ ਅੱਗੇ ਕਿਸੇ ਨੇ ਸੁੱਟਿਆ ਭਰਿਆ ਸਿਲੰਡਰ? ਜਾਣੋ ਇਸ ਵੀਡੀਓ ਦੀ ਸੱਚਾਈ

Claimਧਮਾਕਾ ਕਰਕੇ ਟ੍ਰੇਨ ਪਲਟਾਉਣ ਦੀ ਨਿਅਤ ਨਾਲ ਕਿਸੇ ਸ਼ਰਾਰਤੀ ਅਨਸਰ ਨੇ ਹਾਲ ਹੀ ਵਿੱਚ ਚਲਦੀ ਟ੍ਰੇਨ ਅੱਗੇ ਸਿਲੰਡਰ ਸੁੱਟ ਦਿੱਤਾFactਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ...

ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੇ ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਲਈ 30 ਅਤੇ 60 ਕਰੋੜ ਰੁਪਏ ਦਾਨ ਕੀਤੇ?

Factਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੇ ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਲਈ 30 ਕਰੋੜ ਅਤੇ 60 ਕਰੋੜ ਰੁਪਏ ਦਾਨ ਕੀਤੇ।Claimਵਿਰਾਟ ਕੋਹਲੀ...

ਹਰਿਆਣਾ ਵਿੱਚ ਕਿਸਾਨਾਂ ਤੇ ਹੋਏ ਲਾਠੀਚਾਰਜ ਦੌਰਾਨ ਜਖਮੀ ਹੋਏ ਕਿਸਾਨ ਦੀ ਹੈ ਇਹ ਵਾਇਰਲ ਤਸਵੀਰ?

Claimਹਰਿਆਣਾ ਵਿੱਚ ਕਿਸਾਨਾਂ ਤੇ ਹੋਏ ਲਾਠੀਚਾਰਜ ਦੌਰਾਨ ਜਖਮੀ ਹੋਏ ਕਿਸਾਨ ਦੀ ਤਸਵੀਰFactਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕਰਨ ਹੈ। ਵਾਇਰਲ ਹੋ ਰਹੀ ਤਸਵੀਰ ਜੁਲਾਈ 2019 ਦੀ...

ਕੀ ਬਾਲਾਸੋਰ ਵਿੱਚ ਰੇਲ ਹਾਦਸੇ ਵਾਲੀ ਥਾਂ ਦੇ ਨੇੜੇ ਮਸਜਿਦ ਮੌਜੂਦ ਹੈ?

Claimਬਾਲਾਸੋਰ ਵਿੱਚ ਰੇਲ ਹਾਦਸੇ ਵਾਲੀ ਥਾਂ ਦੇ ਨੇੜੇ ਮਸਜਿਦ ਮੌਜੂਦ ਹੈ।Factਇਹ ਦਾਅਵਾ ਗੁੰਮਰਾਹਕੁੰਨ ਹੈ। ਰੇਲ ਦੁਰਘਟਨਾ ਵਾਲੀ ਥਾਂ ਦੇ ਨੇੜੇ ਇਸਕੋਨ ਮੰਦਰ ਹੈ। ਉੜੀਸਾ ਦੇ...

CATEGORIES

ARCHIVES

Most Read