ਸੋਮਵਾਰ, ਅਪ੍ਰੈਲ 15, 2024
ਸੋਮਵਾਰ, ਅਪ੍ਰੈਲ 15, 2024

Monthly Archives: ਅਕਤੂਬਰ, 2023

ਕੀ ਰਤਨ ਟਾਟਾ ਅਫਗਾਨ ਕ੍ਰਿਕਟਰ ਰਾਸ਼ਿਦ ਖਾਨ ਨੂੰ 10 ਕਰੋੜ ਰੁਪਏ ਦੇਣਗੇ?

Claimਉਦਯੋਗਪਤੀ ਰਤਨ ਟਾਟਾ ਨੇ ਅਫਗਾਨਿਸਤਾਨ ਦੇ ਕ੍ਰਿਕਟਰ ਰਾਸ਼ਿਦ ਖਾਨ ਦਾ ਜੁਰਮਾਨਾ ਅਦਾ ਕਰਨ ਦਾ ਐਲਾਨ ਕੀਤਾFactਵਾਇਰਲ ਦਾਅਵਾ ਫਰਜ਼ੀ ਹੈ। ਰਤਨ ਟਾਟਾ ਨੇ ਖੁਦ ਟਵੀਟ...

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਮਲੇਸ਼ੀਆ ਦੇ ਸਿੱਖ ਰੱਖਿਆ ਮੰਤਰੀ ਨੂੰ ਮਿਲ ਰਹੇ ਹਨ?

Claimਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਮਲੇਸ਼ੀਆ ਦੇਸ਼ ਦੇ ਸਿੱਖ ਰੱਖਿਆ ਮੰਤਰੀ ਨੂੰ ਮਿਲ ਰਹੇ ਹਨ।Factਵਾਇਰਲ ਤਸਵੀਰ ਵਿਚ ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਹਰਜੀਤ...

ਪਾਣੀ ਦੀ ਟੰਕੀ ਕੋਲ ਪੁੱਜੇ ਫਿਲਿਸਤੀਨੀ ਬੱਚਿਆਂ ‘ਤੇ ਇਜ਼ਰਾਈਲ ਨੇ ਸੁੱਟੇ ਬੰਬ?

Claimਪਾਣੀ ਦੀ ਟੰਕੀ ਕੋਲ ਪੁੱਜੇ ਫਿਲਿਸਤੀਨੀ ਬੱਚਿਆਂ 'ਤੇ ਇਜ਼ਰਾਇਲ ਨੇ ਸੁੱਟੇ ਬੰਬFactਵਾਇਰਲ ਹੋ ਰਿਹਾ ਵੀਡੀਓ ਸੁਡਾਨ ਦਾ ਹੈ। ਇਸ ਵੀਡੀਓ ਦਾ ਇਜ਼ਰਾਇਲ- ਫਿਲਸਤੀਨ ਵਿਚਕਾਰ...

ਕੰਵਰ ਗਰੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਧਿਆ ਨਿਸ਼ਾਨਾ? ਵਾਇਰਲ ਵੀਡੀਓ ਐਡੀਟਡ ਹੈ

Claim ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਪੰਜਾਬੀ ਗਾਇਕ ਕੰਵਰ ਗਰੇਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨੇ...

ਪੰਜਾਬ ਪੁਲਿਸ ਦੁਆਰਾ ਬੱਕਰੇ ਦਾ ਹਾਲ ਹੀ ਵਿੱਚ ਕਟਿਆ ਗਿਆ ਚਲਾਨ? ਪੁਰਾਣੀ ਵੀਡੀਓ ਵਾਇਰਲ

Claimਪੰਜਾਬ ਪੁਲਿਸ ਦੁਆਰਾ ਬੱਕਰੇ ਦਾ ਚਲਾਨ ਕੱਟਣ ਦੀ ਹਾਲੀਆ ਵੀਡੀਓFactਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2019 ਦਾ ਹੈ। ਪੁਰਾਣੇ ਵੀਡੀਓ ਨੂੰ ਵਾਇਰਲ ਕਰ ਮੌਜੂਦਾ...

ਮਲਬੇ ਵਿੱਚ ਫਸੀ ਬੱਚੇ ਦੀ ਵੀਡੀਓ ਇਜ਼ਰਾਇਲ-ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਦੀ ਹੈ?

Claimਇਜ਼ਰਾਇਲ-ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਦੌਰਾਨ ਮਲਬੇ ਵਿੱਚ ਫਸੀ ਬੱਚੇ ਦੀ ਵੀਡੀਓFactਵਾਇਰਲ ਹੋ ਰਿਹਾ ਵੀਡੀਓ ਇਸ ਸਾਲ ਸੀਰੀਆ ਦੇ ਉੱਤਰ-ਪੱਛਮ ਇਲਾਕੇ ਵਿੱਚ ਆਏ ਭੁਚਾਲ...

Weekly Wrap: ਫਤਿਹਗੜ੍ਹ ਸਾਹਿਬ ਸ਼ਹੀਦੀ ਕੰਧ ਨੂੰ ਤੋੜਿਆ ਜਾ ਰਿਹਾ ਹੈ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇਜ਼ਰਾਈਲ-ਫਲਸਤੀਨ ਵਿਚਾਲੇ ਸੰਘਰਸ਼ ਦੌਰਾਨ ਕਈ ਤਸਵੀਰਾਂ ਅਤੇ...

ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਡਿਪਲੋਮੈਟ ਦੁਆਰਾ ਰਿਪੋਰਟ ਫਾੜੇ ਜਾਣ ਦੀ ਪੁਰਾਣੀ ਵੀਡੀਓ ਵਾਇਰਲ

Claimਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਪ੍ਰਤੀਨਿਧੀ ਨੇ ਫਾੜੀ ਮਾਨਵਾਧਿਕਾਰ ਉਲੰਘਣ ਵਾਲੀ ਰਿਪੋਰਟ Factਇਹ ਵੀਡੀਓ ਹਾਲ ਦਾ ਨਹੀਂ ਸਗੋਂ ਸਾਲ 2021 ਦਾ ਹੈ ਸੋਸ਼ਲ ਮੀਡੀਆ 'ਤੇ...

ਕੀ ਭਗਵੰਤ ਮਾਨ ਆਪਣੀ ਹੀ ਸਰਕਾਰ ‘ਤੇ ਤੰਜ ਕਸ ਰਹੇ ਹਨ?

Claimਭਗਵੰਤ ਮਾਨ ਆਪਣੀ ਹੀ ਸਰਕਾਰ ‘ਤੇ ਤੰਜ ਕਸ ਰਹੇ ਹਨ।Factਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਚੋਣਾਂ ਤੋਂ ਪਹਿਲਾਂ ਮੁਕਤਸਰ ਰੈਲੀ ਦੀ ਹੈ। ਭਗਵੰਤ...

ਫਤਿਹਗੜ੍ਹ ਸਾਹਿਬ ਸ਼ਹੀਦੀ ਕੰਧ ਨੂੰ ਤੋੜਿਆ ਜਾ ਰਿਹਾ ਹੈ? SGPC ਨੇ ਦਾਅਵੇ ਨੂੰ ਫਰਜ਼ੀ ਦੱਸਿਆ

Claim ਸੋਸ਼ਲ ਮੀਡਿਆ ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ ਕਾਰ ਸੇਵਾ ਕਰਨ ਵਾਲੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪਵਿੱਤਰ ਅਸਥਾਨ ਸ਼ਹੀਦੀ ਕੰਧ ਤੋੜਨ...

CATEGORIES

ARCHIVES

Most Read