ਐਤਵਾਰ, ਸਤੰਬਰ 15, 2024
ਐਤਵਾਰ, ਸਤੰਬਰ 15, 2024

Monthly Archives: ਜੁਲਾਈ, 2023

ਕੀ 140 ਨੰਬਰ ਤੋਂ ਕਾਲ ਚੁੱਕਣ ‘ਤੇ ਖਾਲੀ ਹੋ ਜਾਵੇਗਾ ਬੈਂਕ ਖਾਤਾ?

Claim140 ਨੰਬਰ ਤੋਂ ਕਾਲ ਚੁੱਕਣ 'ਤੇ ਖਾਲੀ ਹੋ ਜਾਵੇਗਾ ਬੈਂਕ ਖਾਤਾFactਇਹ ਕਾਲਾਂ ਮਨੋਰੰਜਨ ਕੰਪਨੀ Sony Liv ਦੁਆਰਾ ਆਪਣੀ ਸੀਰੀਜ਼ ਦੇ ਲਈ ਕੀਤੇ ਪਬਲੀਸਿਟੀ ਸਟੰਟ...

Weekly Wrap: ਮਣੀਪੁਰ ਬੀਜੇਪੀ ਦੇ ਉਪ ਪ੍ਰਧਾਨ ਅਤੇ ਉਨ੍ਹਾਂ ਦੇ ਪੁੱਤਰ ਦੀ ਤਸਵੀਰ ਫਰਜ਼ੀ ਦਾਅਵੇ ਨਾਲ ਵਾਇਰਲ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ...

ਯੂਪੀ ਵਿੱਚ ਨਗਨ ਹੋ ਕੇ ਪ੍ਰਦਰਸ਼ਨ ਕਰ ਰਹੇ ਕਿੰਨਰਾਂ ਦੀ ਵੀਡੀਓ ਨੂੰ ਮਨੀਪੁਰ ਦਾ ਦੱਸਕੇ ਕੀਤਾ ਵਾਇਰਲ

Claimਮਨੀਪੁਰ ਵਿੱਚ ਨਗਨ ਔਰਤਾਂ ਦੀ ਟੀਮ ਪੁਲਿਸ ਨੂੰ ਭਜਾ ਕੇ ਵਿਰੋਧ ਕਰ ਰਹੀਆਂ ਹਨ।Factਇਹ ਵੀਡੀਓ ਉੱਤਰ ਪ੍ਰਦੇਸ਼ ਦੇ ਚੰਦੌਲੀ ਵਿੱਚ ਸਿਵਲ ਚੋਣਾਂ ਦੌਰਾਨ ਹੋਈ...

ਲੜਕੀ ਨਾਲ ਬੇਰਹਿਮੀ ਦਾ ਇਹ ਵੀਡੀਓ ਮਣੀਪੁਰ ਦਾ ਨਹੀਂ ਹੈ

Claimਇਹ ਵੀਡੀਓ ਮਣੀਪੁਰ ਦੀ ਹੈ ਜਿਥੇ ਕੁਝ ਲੋਕਾਂ ਦੁਆਰਾ ਮਾਸੂਮ ਬੱਚੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।Factਇਹ ਦਾਅਵਾ ਝੂਠਾ ਹੈ। ਵੀਡੀਓ ਮਿਆਂਮਾਰ ਦੀ...

ਪਾਣੀ ਨਾਲ ਭਰੀ ਸੜਕ ‘ਤੇ ਚਾਹ ਪੀ ਰਹੇ ਲੋਕਾਂ ਦੀ ਇਹ ਤਸਵੀਰ ਦਿੱਲੀ ਦੀ ਨਹੀਂ ਹੈ

Claim ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ 'ਚ ਪਾਣੀ ਭਰਨ ਦੌਰਾਨ...

ਮਣੀਪੁਰ ਬੀਜੇਪੀ ਦੇ ਉਪ ਪ੍ਰਧਾਨ ਅਤੇ ਉਨ੍ਹਾਂ ਦੇ ਪੁੱਤਰ ਦੀ ਤਸਵੀਰ ਫਰਜ਼ੀ ਦਾਅਵੇ ਨਾਲ ਵਾਇਰਲ

Claimਮਨੀਪੁਰ ਵਿੱਚ ਦੋ ਔਰਤਾਂ ਦੀ ਪਰੇਡ ਮਾਮਲੇ ਵਿੱਚ ਆਰਐਸਐਸ ਵਰਕਰ ਸ਼ਾਮਿਲ ਹਨFactਇਹ ਦਾਅਵਾ ਝੂਠਾ ਹੈ। ਇਹ ਤਸਵੀਰਾਂ ਮਨੀਪੁਰ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਚਿਦਾਨੰਦਨ...

Weekly Wrap: ਗਰਭਵਤੀ ਔਰਤ ਨੇ ਸੱਪ ਨੂੰ ਦਿੱਤਾ ਜਨਮ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ...

ਗਰਭਵਤੀ ਔਰਤ ਨੇ ਸੱਪ ਨੂੰ ਦਿੱਤਾ ਜਨਮ? ਫਰਜ਼ੀ ਦਾਅਵਾ ਵਾਇਰਲ

Claimਇੱਕ ਗਰਭਵਤੀ ਭਾਰਤੀ ਔਰਤ ਨੇ ਹਾਲ ਹੀ ਵਿੱਚ ਇੱਕ ਸੱਪ ਨੂੰ ਜਨਮ ਦਿੱਤਾ ਹੈ।Factਵਾਇਰਲ ਦਾਅਵਾ ਫਰਜ਼ੀ ਹੈ ਅਤੇ ਇਸ ਦੇ ਨਾਲ ਵਾਇਰਲ ਹੋ ਰਿਹਾ...

ਇਤਰਾਰਯੋਗ ਹਾਲਾਤ ‘ਚ ਦਿਖਾਈ ਦੇ ਰਿਹਾ ਵਿਅਕਤੀ ਨਿਰਮਲ ਸਿੰਘ ਗੁਰੂਜੀ ਨਹੀਂ ਹਨ

Claimਨਿਰਮਲ ਸਿੰਘ ਗੁਰੂਜੀ ਇਤਰਾਰਯੋਗ ਹਾਲਾਤ 'ਚ ਦੋ ਔਰਤਾਂ ਨਾਲ ਫੜਿਆ ਗਿਆ।Factਵਾਇਰਲ ਵੀਡੀਓ ਸ਼੍ਰੀਲੰਕਾ ਦੀ ਹੈ ਜਿਥੇ ਬੋਧੀ ਭਿਕਸ਼ੂ ਸੁਮਨਾ ਥੇਰੋ ਨਾਲ ਕੁਝ ਵਿਅਕਤੀਆਂ ਨੇ...

ਨੰਗਲ ਡੈਮ ਤੇ ਅਧਿਕਾਰੀਆਂ ਵੱਲੋਂ ਖਤਰੇ ਦਾ ਅਲਾਰਮ ਵਜਾ ਦਿੱਤਾ ਗਿਆ? ਚੰਬਾ ਦੀ ਪੁਰਾਣੀ ਵੀਡੀਓ ਵਾਇਰਲ

Claimਨੰਗਲ ਡੈਮ ਤੇ ਅਧਿਕਾਰੀਆਂ ਵੱਲੋਂ ਖਤਰੇ ਦਾ ਅਲਾਰਮ ਵਜਾ ਦਿੱਤਾ ਗਿਆ ਹੈ।Factਵਾਇਰਲ ਹੋ ਰਹੀ ਵੀਡੀਓ ਨੰਗਲ ਡੈਮ ਦੀ ਨਹੀਂ ਹੈ। ਇਹ ਵੀਡੀਓ ਹਿਮਾਚਲ ਪ੍ਰਦੇਸ਼...

CATEGORIES

ARCHIVES

Most Read