Facebook
Instagram
Linkedin
Mix
Share
Twitter
Youtube
ਮੇਨ ਪੇਜ-ਹੋਮ
ਸਾਡੇ ਬਾਰੇ ਜਾਣੋ
ਸਾਡੀ ਟੀਮ
ਬੁਨਿਆਦੀ ਅਸੂਲ
ਸਾਡੀ ਵਿਧੀ
ਸੁਧਾਰ ਨੀਤੀ
ਸਾਡੇ ਨਾਲ ਸੰਪਰਕ ਕਰੋ
ਫੈਕਟ ਚੈਕ
ਖ਼ਬਰਾਂ
ਰਾਜਨੀਤੀ
ਵਾਇਰਲ
ਧਰਮ
ਸਿਹਤ ਅਤੇ ਤੰਦਰੁਸਤੀ
ਵਿਗਿਆਨ ਅਤੇ ਤਕਨਾਲੋਜੀ
ਕੋਰੋਨਾਵਾਇਰਸ
ਕੋਵਿਡ -19 ਦਾ ਟੀਕਾ
2022 ਵਿਧਾਨ ਸਭਾ ਚੋਣਾਂ
ਫੈਕਟ ਸ਼ੀਟ
Search
ਸ਼ਨੀਵਾਰ, ਮਈ 4, 2024
ਪੰਜਾਬੀ
हिन्दी
English
বাংলা
ગુજરાતી
मराठी
தமிழ்
മലയാളം
اردو
भोजपुरी
کآشر
ಕನ್ನಡ
অসমীয়া
India
|
Bangladesh
|
Nepal
ਮੇਨ ਪੇਜ-ਹੋਮ
ਸਾਡੇ ਬਾਰੇ ਜਾਣੋ
ਸਾਡੀ ਟੀਮ
ਬੁਨਿਆਦੀ ਅਸੂਲ
ਸਾਡੀ ਵਿਧੀ
ਸੁਧਾਰ ਨੀਤੀ
ਸਾਡੇ ਨਾਲ ਸੰਪਰਕ ਕਰੋ
ਫੈਕਟ ਚੈਕ
ਖ਼ਬਰਾਂ
ਰਾਜਨੀਤੀ
ਵਾਇਰਲ
ਧਰਮ
ਸਿਹਤ ਅਤੇ ਤੰਦਰੁਸਤੀ
ਵਿਗਿਆਨ ਅਤੇ ਤਕਨਾਲੋਜੀ
ਕੋਰੋਨਾਵਾਇਰਸ
ਕੋਵਿਡ -19 ਦਾ ਟੀਕਾ
2022 ਵਿਧਾਨ ਸਭਾ ਚੋਣਾਂ
ਫੈਕਟ ਸ਼ੀਟ
ਸ਼ਨੀਵਾਰ, ਮਈ 4, 2024
ਪੰਜਾਬੀ
हिन्दी
English
বাংলা
ગુજરાતી
मराठी
தமிழ்
മലയാളം
اردو
भोजपुरी
کآشر
ಕನ್ನಡ
অসমীয়া
Facebook
Instagram
Linkedin
Reddit
Share
Twitter
WordPress
Youtube
LATEST ARTICLES
Uncategorized @pa
ਵੀਡੀਓ ਗੇਮ ਕਲਿਪ ਨੂੰ ਇਸਰਾਈਲ ਐਂਟੀ ਮਿਸਾਈਲ ਸਿਸਟਮ ਦੱਸ ਕੀਤਾ ਸ਼ੇਅਰ
ਕਲੇਮ - ਇਸਰਾਈਲ ਦਾ ਐਂਟੀ -ਮਿਸਾਈਲ ਡਿਫੈਂਸ ਸਿਸਟਮ ਵੇਖੋ ਵੇਰੀਫਿਕੇਸ਼ਨ - ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਕਲਿਪ ਵਿੱਚ ਤੇਜ਼ੀ ਦੇ ਨਾਲ ਚੱਲ ਰਹੀਆਂ ਗੋਲੀਆਂ , ਇਸਰਾਈਲ ਵਲੋਂ ਨਵਾਂ ਲਾਂਚ ਕੀਤਾ ਗਿਆ ਐਂਟੀ - ਮਿਸਾਈਲ ਸਿਸਟਮ ਦੀਆਂ ਹਨ । ਵੀਡੀਓ ਦੇ ਵਿੱਚ ਰਾਤ ਦੇ ਹਨ੍ਹੇਰੇ ਵਿੱਚ ਰੋਸ਼ਨੀ ਦਿਖਾਈ ਦੇ ਰਹੀ ਹੈ ਜਦਕਿ ਪਿੱਛੇ ਗੋਲੀਆਂ ਦੀ ਆਵਾਜ਼ ਸੁਣਾਈ ਦੇ ਸਕਦੀ ਹੈ। ਇਸ ਵੀਡੀਓ ਨੂੰ ਫੇਸਬੁੱਕ 'ਤੇ 'ਮਿਲਿਟਰੀ ਗਨਜ਼ ' ਨਾਮ ਦੇ ਇਕ ਫੇਸਬੁੱਕ ਪੇਜ਼ ਨੇ ਅਪਲੋਡ ਕੀਤਾ ਹੈ। ਇਸ ਵੀਡੀਓ ਨੂੰ ਅਜੇ ਤਕ 45,000 ਲੋਕ ਲਾਈਕ ਤੇ 26,000 ਦੇ ਕਰੀਬ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਚੁੱਕੇ ਹਨ। ਇਸ ਵੀਡੀਓ ਨੂੰ ਭਾਰਤ ਦੇ ਵਿੱਚ ਹੀ ਨਹੀਂ ਜਦਕਿ ਵਿਦੇਸ਼ਾ ਦੇ ਵਿੱਚ ਵੀ ਹਜ਼ਾਰਾਂ ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ। ਆਪਣੀ ਜਾਂਚ ਪੜਤਾਲ ਨੂੰ ਸ਼ੁਰੂ ਕਰਦਿਆਂ ਅਸੀਂ 'ਗੂਗਲ ਸਰਚ' ਅਤੇ 'ਰਿਵਰਸ ਇਮੇਜ਼ ਸਰਚ' ਦੀ ਮਦਦ ਨਾਲ ਸਾਨੂੰ ਇਹ ਵੀਡੀਓ ਅਤੇ ਇਸਦੇ ਨਾਲ ਮਿਲਦੀ ਜੁਲਦੀਆਂ ਵੀਡੀਓ ਮਿਲੀਆਂ। ਮਿਲਦੀ ਜੁਲਦੀਆਂ ਵੀਡੀਓ ਦੇ ਵਿੱਚ ਵੱਖਰੇ - ਵੱਖਰੇ ਕਲੇਮ ਦੇ ਨਾਲ ਇਸ ਵੀਡੀਓ ਤੇ ਦਾਅਵਾ ਕੀਤਾ ਗਿਆ ਹੈ। ਇੱਕ 'ਯੂ ਟਿਊਬ' ਚੈਨਲ ਦੇ ਵਲੋਂ ਇਸ ਐਂਟੀ - ਮਿਸਾਈਲ ਸਿਸਟਮ ਨੂੰ ਰਸ਼ੀਆ ਦਾ ਦੱਸਿਆ ਜਾ ਰਿਹਾ ਹੈ ਜਦਕਿ ਗੇਮਿੰਗ ਨਾਲ ਸੰਬੰਧਿਤ ਰੱਖਣ ਵਾਲੇਇੱਕ ਜਾਪਾਨੀ 'ਯੂ ਟਿਊਬ' ਚੈਨਲ ਵਲੋਂ ਇਸ ਨੂੰ ਵੀਡੀਓ ਗੇਮ ਦੱਸਿਆ ਹੈ। ਕੁਝ ਲੋਕਾਂ ਨੇ ਇਸ ਵੀਡੀਓ ਤੇ ਇਸ ਵੀ ਕਮੈਂਟ ਕੀਤਾ ਹੈ ਕਿ ਇਹ ਇਕ ਵੀਡੀਓ ਗੇਮ 'Arma 3' ਦਾ ਕਲਿਪ ਹੈ। ਦਾਅਵੇ ਦੀ ਪੁਸ਼ਟੀ ਲਈ ਅਸੀਂ ਆਪਣੀ ਜਾਂਚ ਨੂੰ ਜਾਰੀ ਰੱਖਿਆ।ਜਾਂਚ ਕਰਦਿਆਂ ਅਸੀਂ ਦੇਖਿਆ ਕਿ ਇਸ ਵੀਡੀਓ ਕਲਿਪ 'ਚ ਹਵਾ ਦੇ ਵਿੱਚ ਉੱਡ ਰਿਹਾ ਕਾਲਾ ਧੂਆਂ ਹਵਾ ਦੇ ਵਿੱਚ ਕਾਫੀ ਜਲਦੀ ਅਲੋਪ ਹੋ ਰਿਹਾ ਹੈ ਜਦਕਿ ਅਸਲ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਗੰਭੀਰਤਾ ਨਾਲ ਜਾਂਚ ਕਰਨ ਤੇ ਅਸੀਂ ਪਾਇਆ ਕਿ ਇਸ ਵੀਡੀਓ ਕਲਿਪ ਨੂੰ ਕੰਪਿਊਟਰ ਗਰਾਫਿਕਸ ਰਾਹੀਂ ਬਣਾਇਆ ਹੈ। ਸਾਡੀ ਟੀਮ ਨੇ ਜਾਂਚ ਪੜਤਾਲ ਦੇ ਦੌਰਾਨ ਨੇ ਇਹ ਪਾਇਆ ਕਿ ਇਹ ਵੀਡੀਓ ਇਸਰਾਇਲ ਦਾ ਐਂਟੀ - ਮਿਸਾਈਲ ਡਿਫੈਂਸ ਸਿਸਟਮ ਨਹੀਂ ਸਗੋਂ ਕੰਪਿਊਟਰ ਗਰਾਫਿਕਸ ਰਾਹੀਂ ਬਣਾਈ ਗਈ ਵੀਡੀਓ ਗੇਮ ਦਾ ਕਲਿਪ ਹੈ। ਸਾਡੀ ਜਾਂਚ ਦੇ ਵਿਚ ਇਹ ਸਾਬਿਤ ਹੋਇਆ ਕਿ ਇਹ ਵੀਡੀਓ ਗੇਮ ਦਾ ਕਲਿਪ ਹੈ। ਟੂਲਜ਼ ਵਰਤੇ - * ਗੂਗਲ ਕੀ ਵਰਡਸ ਸਰਚ *ਗੂਗਲ ਰਿਵਰਸ ਇਮੇਜ ਸਰਚ *ਫੇਸਬੁੱਕ ਸਰਚ *ਯੂ ਟਿਊਬ ਸਰਚ ਰਿਜ਼ਲਟ - ਫ਼ਰਜ਼ੀ ਦਾਅਵਾ (ਫੇਕ)
Read more
Uncategorized @pa
ਕੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਫਾਰਮ ਹੋ ਗਿਆ ਹੈ ਜਾਰੀ ? ਪੜ੍ਹੋ ਇਸ ਦਾਅਵੇ ਪਿੱਛੇ ਦਾ ਸੱਚ
ਕਲੇਮ - ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਫਾਰਮ ਜਾਰੀ , 20 ਅਕਤੂਬਰ ਤੋਂ ਰਜਿਸਟ੍ਰੇਸ਼ਨ ਸ਼ੁਰੂ ਵੇਰੀਫੀਕੇਸ਼ਨ - ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਦੇ ਉੱਤੇ ਇਕ...
Read more
Uncategorized @pa
ਸੋਸ਼ਲ ਮੀਡਿਆ ‘ਤੇ ਵਾਇਰਲ ਹੋਇਆ ਭਾਜਪਾ ਨੇਤਾ ਮਨੋਜ ਤਿਵਾੜੀ ਦਾ ਇਹ ਬਿਆਨ , ਪੜ੍ਹੋ ਇਸ ਦਾਅਵੇ ਦਾ ਅਸਲ ਸੱਚ
ਕਲੇਮ - ਹਰ ਕਾਲੋਨੀ ਵਿੱਚ ਮੁਹੱਲਾ ਕਲੀਨਿਕ ਖੋਲਕੇ ਨਰਸਿੰਗ ਹੋਮ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਬਰਬਾਦ ਕਰਨਾ ਚਾਹੁੰਦੇ ਹਨ ਕੇਜਰੀਵਾਲ : ਮਨੋਜ ਤਿਵਾੜੀ ਵੇਰੀਫਿਕੇਸ਼ਨ - ਸੋਸ਼ਲ ਮੀਡਿਆ ਦੇ...
Read more
Uncategorized @pa
ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਬਿਕਰਮਜੀਤ ਸਿੰਘ ਮਜੀਠੀਆ ਦੀ ਤਸਵੀਰ, ਪੜ੍ਹੋ ਇਸ ਦਾਅਵੇ ਪਿੱਛੇ ਅਸਲ ਸਚਾਈ
ਕਲੇਮ - ਓ ਭਾਈ ਆ ਕੀ ਹੋ ਗਿਆ ਕਹਿੰਦੇ ਸੀ ਹਲਕੇ ਦਾਖੇ ਵਿੱਚ ਮਜੀਠੀਏ ਨੇ ਚੋਣ ਪ੍ਰਚਾਰ ਕਰਨਾ ਸੀ ਇਹ ਚਿੱਟੇ ਦੀ ਡੋਜ ਵੱਧ ਲੈ...
Read more
Uncategorized @pa
ਕੀ RBI ਨੇ ਜਾਰੀ ਕੀਤਾ 1000 ਰੁਪਏ ਦਾ ਨਵਾਂ ਨੋਟ , ਜਾਣੋ ਇਸ ਵਾਇਰਲ ਪੋਸਟ ਦੀ ਅਸਲ ਸਚਾਈ
ਕਲੇਮ - ਆਰਬੀਆਈ ਜਾਰੀ ਕਰਨ ਜਾ ਰਿਹਾ ਹੈ 1000 ਰੁਪਏ ਦਾ ਨਵਾਂ ਨੋਟ New Rs. 1000 note released today by RBI. pic.twitter.com/qiZUj5sDZF — Alla rami reddy (@Allaramireddy1)...
Read more
Uncategorized @pa
ਕੀ ਪੁਤਿਨ ਨੇ ਫੁੱਟਬਾਲ ਵਰਲਡ ਕਪ ਲਈ ਭੇਜਿਆ ਸੀ ਸਿਰਫ ਰਾਹੁਲ ਗਾਂਧੀ ਨੂੰ ਸੱਦਾ ? ਸੋਸ਼ਲ ਮੀਡਿਆ ਤੇ’ ਵਾਇਰਲ ਹੋਇਆ ਗੁੰਮਰਾਹਕਰਨ ਸੰਦੇਸ਼
ਕਲੇਮ - ਰੂਸ ਵਿੱਚ ਹੋਣ ਵਾਲੇ ਫੁੱਟਬਾਲ ਵਰਲਡ ਕਪ ਲਈ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਨੇ ਫਾਈਨਲ ਮੈਚ ਦੇਖਣ ਲਈ ਵਿਸ਼ਵ ਦੇ ਚਾਰ ਲੀਡਰਾਂ ਨੂੰ ਸੱਦਾ ਦਿੱਤਾ ਹੈ ਜਿਸ ਵਿਚ ਭਾਰਤ ਵਲੋਂ ਸਿਰਫ ਰਾਹੁਲ ਗਾਂਧੀ ਦਾ ਨਾਮ ਸ਼ਾਮਿਲ ਹੈ। ਵੇਰੀਫਿਕੇਸ਼ਨ - ਸੋਸ਼ਲ ਮੀਡਿਆ ਦੇ ਉੱਤੇ ਲਗਾਤਾਰ ਇਕ ਦਾਅਵਾ ਵਾਇਰਲ ਹੋ ਰਿਹਾ ਹੈ। ਫੇਸਬੁੱਕ ਤੇ ਰਾਜਾ ਗੁਰਜੋਤ ਸਿੰਘ ਨਾਮ ਦੇ ਇਕ ਉਜ਼ਰ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ...
Read more
1
...
244
245
246
Page 245 of 246
Share
Blogger
Delicious
Digg
Email
Facebook
Facebook messenger
Flipboard
Google
Hacker News
Line
LinkedIn
Mastodon
Mix
Odnoklassniki
PDF
Pinterest
Pocket
Print
Reddit
Renren
Short link
SMS
Skype
Telegram
Tumblr
Twitter
VKontakte
wechat
Weibo
WhatsApp
X
Xing
Yahoo! Mail
Copy short link
Copy link