ਬੁੱਧਵਾਰ, ਜੁਲਾਈ 24, 2024
ਬੁੱਧਵਾਰ, ਜੁਲਾਈ 24, 2024

LATEST ARTICLES

ਉੱਤਰਾਖੰਡ ਵਿੱਚ ਤਿੰਨ ਸਾਲ ਪਹਿਲਾਂ ਆਈ ਕੁਦਰਤੀ ਤਬਾਹੀ ਦੀ ਵੀਡੀਓ ਨੂੰ ਹਾਲੀਆ ਦੱਸਕੇ ਕੀਤਾ ਵਾਇਰਲ

Claimਰਿਸ਼ੀ ਗੰਗਾ ਅਤੇ ਤਪੋਵਨ ਦਾ ਐਨਟੀਪੀਸੀ ਡੈਮ ਟੁੱਟਣ ਦਾ ਵੀਡੀਓ Factਇਹ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਸਾਲ 2021 ਦਾ ਹੈ ਜਦੋ ਉੱਤਰਾਖੰਡ ਵਿੱਚ ਗਲੇਸ਼ੀਅਰ...

ਕੀ ਗੰਗਾ ਨਦੀ ‘ਚ ਆਏ ਉਫਾਨ ਦੀ ਹੈ ਇਹ ਵੀਡੀਓ?

Claim ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੇਜ ਬਹਾਵ ਦੇ ਵਿੱਚ ਗੱਡੀਆਂ ਨੂੰ ਰੁੜਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ...

‘ਨਾਰਾਇਣ ਹਰੀ ਸਾਕਰ ਆਸ਼ਰਮ’ ਹਾਥਰਸ ਵਿਖੇ ਸਤਸੰਗ ਦੌਰਾਨ ਮਚੀ ਭਗਦੜ ਦੀ ਹੈ ਇਹ ਵੀਡੀਓ?

Claim 'ਨਾਰਾਇਣ ਹਰੀ ਸਾਕਰ ਆਸ਼ਰਮ' ਹਾਥਰਸ 'ਚ ਭਗਦੜ ਦੀ ਵੀਡੀਓ। Fact Check/Verification ਵੀਡੀਓ ਜਿਸ ਨੂੰ ਹਾਥਰਸ ਭਾਜੜ ਵਜੋਂ ਸਾਂਝਾ ਕੀਤਾ ਜਾ ਰਿਹਾ ਹੈ, ਇਸ ਵੀਡੀਓ ਦੀ 4 ਜੁਲਾਈ,...

ਕੀ ਅਯੁੱਧਿਆ ਵਿੱਚ ਸੜਕ ਦੇ ਟੋਏ ‘ਚ ਡਿੱਗ ਗਈ ਔਰਤ?

Claim ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਸੜਕ ਦੇ ਵਿਚਕਾਰ ਟੋਏ ਵਿੱਚ ਡਿਗ ਜਾਂਦੀ ਹੈ। ਦਾਅਵਾ ਕੀਤਾ ਜਾ...

ਕੰਗਨਾ ਰਣੌਤ ਨੇ ਪੰਜਾਬੀਆਂ ਨੂੰ ਲੈ ਕੇ ਦਿੱਤਾ ਇਹ ਬਿਆਨ?

Claim ਸੋਸ਼ਲ ਮੀਡਿਆ ‘ਤੇ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੇ ਨਾਮ ਤੋਂ ਇੱਕ ਬਿਆਨ ਵਾਇਰਲ ਹੋ ਰਿਹਾ ਹੈ। ਇਸ ਬਿਆਨ ਤੇ ਮੀਡਿਆ...

ਕੰਗਨਾ ਰਣੌਤ ਨੇ ਪੰਜਾਬੀ ਮੁੰਡਿਆਂ ਦੀ ਹਾਲ ਹੀ ਵਿੱਚ ਕੀਤੀ ਤਰੀਫ਼?

Claim ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੰਡੀ ਤੋਂ ਸੰਸਦ ਮੈਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਪੰਜਾਬੀ ਮੁੰਡਿਆਂ ਦੀ ਤਰੀਫ਼...