ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

LATEST ARTICLES

ਕੀ ਸਰਹੰਦ ਦੇ ਪੀਰ ਜੈਨ ਪੈਟਰੋਲ ਪੰਪ ਤੇ ਦੇਖਿਆ ਗਿਆ ਸ਼ੇਰ?

Claim ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸ਼ੇਅਰ ਨੂੰ ਪੈਟਰੋਲ ਪੰਪ ਤੇ ਘੁੰਮਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ...

ਕੀ ਪਟਿਆਲਾ ਵਿਖੇ ਚੀਤੇ ਨੇ ਕੁੱਤੇ ਤੇ ਕੀਤਾ ਹਮਲਾ? ਰਾਜਸਥਾਨ ਦਾ ਵੀਡੀਓ ਵਾਇਰਲ

ਵਾਇਰਲ ਹੋ ਰਹੀ ਵੀਡੀਓ ਪੰਜਾਬ ਦੇ ਪਟਿਆਲਾ ਦੀ ਨਹੀਂ ਸਗੋਂ ਰਾਜਸਥਾਨ ਦੇ ਰਾਜਸਮੰਦ ਜਿਲ੍ਹੇ ਅਧੀਨ ਪੈਂਦੇ ਨਾਥਦੁਆਰਾ ਦੀ ਹੈ।

ਇਰਾਨੀ ਗੈਂਗ ਦਾ ਪੁਰਾਣਾ ਪੋਸਟਰ ਹਾਲੀਆ ਦੱਸਕੇ ਹੋਇਆ ਵਾਇਰਲ

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਪੋਸਟਰ ਹਾਲੀਆ ਨਹੀਂ ਸਗੋਂ ਸਾਲ 2019 ਦਾ ਹੈ। ਇਸ ਪੋਸਟ ਨੂੰ ਸਾਲ 2019 ਵਿੱਚ ਮੰਗਲੌਰ ਪੁਲਿਸ ਨੇ ਜਾਰੀ ਕੀਤਾ ਸੀ ਨਾ ਕਿ ਪੰਜਾਬ ਪੁਲਿਸ ਨੇ। ਸਾਲ 2019 ਦਾ ਪੋਸਟਰ ਮੁੜ ਤੋਂ ਵਾਇਰਲ ਹੋ ਰਿਹਾ ਹੈ।

Weekly Wrap: ਹਰਿਆਣਾ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਕਾਂਗਰਸ ਨੇ...

ਹਰਿਆਣਾ ਵਿਧਾਨਸਭਾ ਚੋਣਾਂ ਨਾਲ ਸੰਬੰਧਿਤ ਵਾਇਰਲ ਹੋ ਰਿਹਾ ਇਹ ਓਪੀਨੀਅਨ ਪੋਲ ਫਰਜ਼ੀ ਹੈ

Claim ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਗ੍ਰਾਫਿਕ ਵਿੱਚ ਹਰਿਆਣਾ ਵਿਧਾਨਸਭਾ ਚੋਣਾਂ ਨਾਲ ਸੰਬੰਧਿਤ ਇੱਕ ਓਪੀਨੀਅਨ ਪੋਲ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਜਾ ਰਿਹਾ...

ਔਰਤਾਂ ਦੀ ਸੁਰੱਖਿਆ ਲਈ ਲੁਧਿਆਣਾ ਪੁਲਿਸ ਵੱਲੋਂ ਚਾਰ ਸਾਲ ਪਹਿਲਾਂ ਜਾਰੀ ਕੀਤਾ ਗਿਆ ਨੰਬਰ ਫਰਜ਼ੀ ਦਾਅਵੇ ਨਾਲ ਵਾਇਰਲ

Claim ਸੋਸ਼ਲ ਮੀਡੀਆ ਪਲੇਟਫਾਰਮ ਐਕਸ ਅਤੇ ਫੇਸਬੁੱਕ 'ਤੇ ਔਰਤਾਂ ਦੀ ਸੁਰੱਖਿਆ ਨਾਲ ਜੁੜੀ ਇਕ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ਵਿੱਚ ਦੋ ਨੰਬਰ ਮੌਜੂਦ ਹਨ। ਦਾਅਵਾ ਕੀਤਾ ਜਾ ਰਿਹਾ ਹੈ...