ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

Monthly Archives: ਸਤੰਬਰ, 2023

ਜੀ-20 ਸੰਮੇਲਨ ਤੋਂ ਪਹਿਲਾਂ ਦਿੱਲੀ ‘ਚ ਝੁੱਗੀਆਂ ਨੂੰ ਸ਼ੀਟਾਂ ਅਤੇ ਬੈਨਰਾਂ ਨਾਲ ਢੱਕਿਆ ਜਾ ਰਿਹਾ ਹੈ?

Claim9-10 ਸਤੰਬਰ, 2023 ਦਰਮਿਆਨ ਹੋਣ ਵਾਲੇ ਜੀ-20 ਸੰਮੇਲਨ ਤੋਂ ਪਹਿਲਾਂ ਦਿੱਲੀ 'ਚ ਝੁੱਗੀਆਂ ਨੂੰ ਸ਼ੀਟਾਂ ਅਤੇ ਬੈਨਰਾਂ ਨਾਲ ਢੱਕਿਆ ਜਾ ਰਿਹਾ ਹੈFactਵਾਇਰਲ ਤਸਵੀਰਾਂ ਜਿਹਨਾਂ...

ਕੀ ਤੁਸੀਂ ਟੀਕੇ ਲਾ ਬੀਜੀ ਸਬਜ਼ੀਆਂ ਖਾ ਰਹੇ ਹੋ?

Claimਸਬਜ਼ੀਆਂ ਨੂੰ ਜਲਦੀ ਵੱਡਾ ਕਰਨ ਲਈ ਉਨ੍ਹਾਂ 'ਤੇ ਇੰਜੈਕਸ਼ਨ ਲਾਇਆ ਜਾ ਰਿਹਾ ਹੈ।Factਵਾਇਰਲ ਹੋ ਰਿਹਾ ਵੀਡੀਓ ਅਸਲ ਘਟਨਾ ਨਹੀਂ ਸਗੋਂ ਇੱਕ ਸਕ੍ਰਿਪਟਿਡ ਨਾਟਕ ਹੈ।...

ਬੀਮਾਰ ਚੀਤੇ ਦੀ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਹੋਈ ਵਾਇਰਲ

Claim ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਲੋਕਾਂ ਦਾ ਇੱਕ ਸਮੂਹ ਇੱਕ ਚੀਤੇ ਨੂੰ ਤੰਗ ਕਰਦਾ ਦੇਖਿਆ ਜਾ ਸਕਦਾ ਹੈ।...

ਕੀ ਭਾਜਪਾ ਦਾ ਝੰਡਾ ਲੈ ਕੇ ਪਾਰਟੀ ਸਮਰਥਕਾਂ ਨੇ ਦੇਖਿਆ ਏਸ਼ੀਆ ਕੱਪ?

Claimਭਾਜਪਾ ਦਾ ਝੰਡੇ ਲੈ ਕੇ ਪਾਰਟੀ ਸਮਰਥਕਾਂ ਨੇ ਦੇਖਿਆ ਏਸ਼ੀਆ ਕੱਪFactਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ ਤਸਵੀਰ ਏਸ਼ੀਆ ਕੱਪ ਦੀ ਨਹੀਂ ਸਗੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ...

ਆਪ ਦਾ ਸਰਕਲ ਪ੍ਰਧਾਨ ਮੋਬਾਈਲ ਚੋਰੀ ਕਰਦਾ ਫੜ੍ਹਿਆ ਗਿਆ?

Claimਖੇਡਾਂ ਵਤਨ ਪੰਜਾਬ ਦੀਆਂ ਦੇ ਪ੍ਰੋਗਰਾਮ ਵਿਚ ਆਮ ਆਦਮੀ ਪਾਰਟੀ ਦਾ ਸਰਕਲ ਪ੍ਰਧਾਨ ਤੋਂ ਚੋਰੀ ਕੀਤੇ ਮਹਿੰਗੇ ਮੋਬਾਇਲ ਬਰਾਮਦ ਹੋਏFactਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ...

ਕਾਂਗਰਸ ਨੂੰ ਵੋਟ ਦੇਣ ਤੋਂ ਬਾਅਦ ਪਛਤਾਵੇ ਵਿੱਚ ਵਿਅਕਤੀ ਨੇ ਆਪਣੀ ਉਂਗਲ ਵੱਢ ਦਿੱਤੀ?

Claimਤਾਮਿਲਨਾਡੂ ਵਿੱਚ ਇੱਕ ਵਿਅਕਤੀ ਨੇ ਕਾਂਗਰਸ ਨੂੰ ਵੋਟ ਦੇਣ ਤੋਂ ਬਾਅਦ ਪਛਤਾਵੇ ਵਿੱਚ ਆਪਣੀ ਉਂਗਲ ਵੱਢ ਦਿੱਤੀ।Factਮਹਾਰਾਸ਼ਟਰ ਦੇ ਸਤਾਰਾ 'ਚ ਇਕ ਵਿਅਕਤੀ ਨੇ ਆਪਣੇ...

CATEGORIES

ARCHIVES

Most Read