ਬੁੱਧਵਾਰ, ਦਸੰਬਰ 25, 2024
ਬੁੱਧਵਾਰ, ਦਸੰਬਰ 25, 2024

Monthly Archives: ਨਵੰਬਰ, 2023

ਵਿਆਹ ਵਾਲੇ ਦਿਨ ਮੁੰਡੇ ਨੇ ਮੰਗੀ ਕਾਰ? ਵਾਇਰਲ ਵੀਡੀਓ ਸਕ੍ਰਿਪਟਡ ਹੈ

Claim ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਾਜ ‘ਚ ਸਕਾਰਪੀਓ ਕਾਰ ਦੀ ਮੰਗ ਕਰਨ...

ਦੀਵੇ ਚੋਂ ਤੇਲ ਇਕੱਠਾ ਕਰਦੀ ਛੋਟੀ ਬੱਚੀ ਦੀ ਇਹ ਤਸਵੀਰ ਪੁਰਾਣੀ ਹੈ

Claim ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਇੱਕ ਕੁੜੀ ਨੂੰ ਦੀਵਿਆਂ 'ਚੋਂ ਇੱਕ ਬੋਤਲ 'ਚ ਤੇਲ ਭਰਦੇ ਵੇਖਿਆ ਜਾ...

ਪ੍ਰਧਾਨ ਮੰਤਰੀ ਮੋਦੀ ਦੀ ਡਿਗਰੀਆਂ ਨੂੰ ਲੈ ਕੇ ਅਮਿਤ ਸ਼ਾਹ ਨੇ ਦਿੱਤਾ ਇਹ ਬਿਆਨ? ਵਾਇਰਲ ਵੀਡੀਓ ਅਧੂਰਾ ਹੈ

Claimਪ੍ਰਧਾਨ ਮੰਤਰੀ ਮੋਦੀ ਦੀ ਡਿਗਰੀਆਂ ਨੂੰ ਲੈ ਕੇ ਅਮਿਤ ਸ਼ਾਹ ਨੇ ਦਿੱਤਾ ਬਿਆਨFactਵਾਇਰਲ ਦਾਅਵਾ ਗੁੰਮਰਾਹਕੁਨ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਅਧੂਰਾ ਹੈ। ਗ੍ਰਹਿ...

ਗਲੇਨ ਮੈਕਸਵੇਲ ਨੇ ਸਚਿਨ ਤੇਂਦੁਲਕਰ ਦੇ ਪੈਰੀਂ ਹੱਥ ਲਗਾਏ?

Claimਗਲੇਨ ਮੈਕਸਵੇਲ ਨੇ ਸਚਿਨ ਤੇਂਦੁਲਕਰ ਦੇ ਪੈਰੀਂ ਹੱਥ ਲਗਾਏFactਵਾਇਰਲ ਦਾਅਵਾ ਗੁੰਮਰਾਹਕੁਨ ਹੈ। ਵਾਇਰਲ ਹੋ ਰਹੀ ਤਸਵੀਰ ਐਡੀਟਡ ਹੈ। 7 ਨਵੰਬਰ ਨੂੰ ਅਫ਼ਗ਼ਾਨਿਸਤਾਨ ਬਨਾਮ ਆਸਟ੍ਰੇਲੀਆ ਮੁਕਾਬਲੇ...

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅਮ੍ਰਿਤਪਾਲ ਸਿੰਘ ਦਾ ਕੀਤਾ ਸਮਰਥਨ?

Claimਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਅੰਮ੍ਰਿਤਪਾਲ ਦਾ ਸਮਰਥਨ ਕੀਤਾ ਹੈ।Factਅਸ਼ੋਕ ਗਹਿਲੋਤ ਦੀ ਅਧੂਰੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ...

ਸਾਰਾ ਤੇਂਦੁਲਕਰ ਤੇ ਸ਼ੁਭਮਨ ਗਿੱਲ ਦੀ ਵਾਇਰਲ ਤਸਵੀਰ ਐਡੀਟਡ ਹੈ

Claim ਸੋਸ਼ਲ ਮੀਡੀਆ 'ਤੇ ਭਾਰਤੀ ਬੱਲੇਬਾਜ ਸ਼ੁਭਮਨ ਗਿੱਲ ਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਦੀ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ...

ਕੀ ਅੰਮ੍ਰਿਤਸਰ ਦੇ ਪ੍ਰੀਤ ਹਸਪਤਾਲ ਵਿੱਚ ਅੱਖਾਂ ਦਾ ਮੁਫ਼ਤ ਇਲਾਜ਼ ਹੁੰਦਾ ਹੈ?

Claimਅੰਮ੍ਰਿਤਸਰ ਦੇ ਪ੍ਰੀਤ ਹਸਪਤਾਲ ਵਿੱਚ ਅੱਖਾਂ ਦਾ ਮੁਫ਼ਤ ਇਲਾਜ਼ ਹੁੰਦਾ ਹੈFactਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਪ੍ਰੀਤ ਹਸਪਤਾਲ ਦੇ ਜਨਰਲ ਸਰਜਨ...

ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਛੱਤੀਸਗੜ੍ਹ ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਹੱਕ ਵਿੱਚ ਲੱਗੇ ਨਾਅਰੇ?

Claimਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਛੱਤੀਸਗੜ੍ਹ ਵਿਖੇ ਰੋਡ ਸ਼ੋਅ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਡਿਬੇਟ ਦੌਰਾਨ ਕੀਤਾ ਗਿਆ ਗਿਰਫ਼ਤਾਰ?

Claimਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਡਿਬੇਟ ਦੌਰਾਨ ਕੀਤਾ ਗਿਆ ਗਿਰਫ਼ਤਾਰFactਵੀਡੀਓ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਹੀਂ ਸਗੋਂ NSUI ਪੰਜਾਬ ਦੇ...

ਪੁਲਿਸ ਨੂੰ ਰੋਕ ਕੇ ਖੜ੍ਹੇ ਨੌਜਵਾਨਾਂ ਦਾ ਇਹ ਵੀਡੀਓ ਪੁਰਾਣਾ ਹੈ

Claim ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨਾਂ ਨੂੰ ਮੋਟਰਸਾਈਕਲ ਤੇ ਜਾ ਰਹੇ ਪੁਲਿਸ ਵਾਲਿਆਂ ਨੂੰ ਘੇਰਦਿਆ ਦੇਖਿਆ ਜਾ...

CATEGORIES

ARCHIVES

Most Read