ਐਤਵਾਰ, ਨਵੰਬਰ 24, 2024
ਐਤਵਾਰ, ਨਵੰਬਰ 24, 2024

Yearly Archives: 2023

ਕੀ ਦਿੱਲੀ ਦੇ ਗੁਰਦੁਆਰਿਆਂ ਵਿੱਚ ਸਿੱਖ ਆਪਣੀ ਮਰਜ਼ੀ ਨਾਲ ਮੱਥਾ ਟੇਕਣ ਨਹੀਂ ਜਾ ਸਕਣਗੇ? ਫਰਜ਼ੀ ਦਾਅਵਾ ਵਾਇਰਲ

Claimਦਿੱਲੀ ਦੇ ਗੁਰਦੁਆਰਿਆਂ ਵਿੱਚ ਸਿੱਖ ਆਪਣੀ ਮਰਜ਼ੀ ਨਾਲ ਮੱਥਾ ਟੇਕਣ ਨਹੀਂ ਜਾ ਸਕਣਗੇ। ਆਪ ਸਰਕਾਰ ਨੇ ਟਾਈਮ ਟੇਬਲ ਕੀਤਾ ਜਾਰੀ।Factਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ...

Sweden ਨੇ ਸੈਕਸ ਨੂੰ ਖੇਡ ਵਜੋਂ ਦਿੱਤੀ ਮਾਨਤਾ? ਫਰਜ਼ੀ ਦਾਅਵਾ ਵਾਇਰਲ

ਦਾਅਵਾਸਵੀਡਨ ਨੇ ਸੈਕਸ ਨੂੰ ਇੱਕ ਖੇਡ ਵਜੋਂ ਮਾਨਤਾ ਦਿੱਤੀ ਹੈ।ਤੱਥਇਹ ਦਾਅਵਾ ਗੁੰਮਰਾਹਕੁੰਨ ਹੈ। ਸਵੀਡਨ ਵਿੱਚ ਸੈਕਸ ਨੂੰ ਇੱਕ ਖੇਡ ਵਜੋਂ ਮਾਨਤਾ ਨਹੀਂ ਮਿਲੀ ਹੈ। ਕਈ...

ਹਿੰਦੂ ਸੰਗਠਨ ਦੇ ਮੈਂਬਰ ਘਰੋਂ ਬੰਬ ਹੋਏ ਬਰਾਮਦ? 5 ਸਾਲ ਪੁਰਾਣੀ ਖਬਰ ਵਾਇਰਲ

Claimਹਿੰਦੂ ਸੰਸਥਾ ਸੰਗਠਨ ਦੇ ਮੈਂਬਰ ਘਰੋਂ 8 ਬੰਬ ਬਰਾਮਦFactਵਾਇਰਲ ਨਿਊਜ਼ ਤਕਰੀਬਨ 5 ਸਾਲ ਪੁਰਾਣੀ ਹੈ। ਸਾਲ 2018 ਵਿੱਚ ਅੱਤਵਾਦ ਵਿਰੋਧੀ ਦਸਤੇ ਨੇ ਨਾਲਾਸੋਪਾਰਾ 'ਚ...

ਕੀ ਉੜੀਸਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੀ ਹੈ ਇਹ ਵਾਇਰਲ ਤਸਵੀਰ?

Claimਉੜੀਸਾ ਦੇ ਬਾਲਾਸੋਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੀ ਤਸਵੀਰFactਵਾਇਰਲ ਹੋ ਰਹੀ ਤਸਵੀਰ ਤਕਰੀਬਨ 2 ਸਾਲ ਪੁਰਾਣੀ ਹੈ ਜਦੋਂ ਹਤੀਆ-ਰੂਰਕੇਲਾ ਰੇਲਵੇ ਲਾਈਨ 'ਤੇ ਦੋ...

Weekly Wrap: ਓਲੰਪੀਅਨ ਸਾਕਸ਼ੀ ਮਲਿਕ ਤੋਂ ਲੈ ਕੇ ਗੋ ਬੈਕ ਮੋਦੀ ਤਕ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜਭੂਸ਼ਣ ਸਿੰਘ...

ਅਜਮੇਰ ‘ਚ ਗੋ ਬੈਕ ਮੋਦੀ? ਕੋਲਕਾਤਾ ਦੀ ਤਿੰਨ ਸਾਲ ਪੁਰਾਣੀ ਤਸਵੀਰ ਫਿਰ ਵਾਇਰਲ

Claimਅਜਮੇਰ ਦੀ ਤਸਵੀਰ ਜਿਥੇ ਰੋਡ ਤੇ ਗੋ ਬੈਕ ਮੋਦੀ ਸਲੋਗਨ ਲਿਖਕੇ ਮੋਦੀ ਦਾ ਵਿਰੋਧ ਕੀਤਾ ਗਿਆ।Factਇਹ ਤਸਵੀਰ ਰਾਜਸਥਾਨ ਦੇ ਅਜਮੇਰ ਦੀ ਨਹੀਂ ਸਗੋਂ ਕੋਲਕਾਤਾ...

ਕੀ ਲਾਲ ਕ੍ਰਿਸ਼ਣ ਅਡਵਾਨੀ ਨੇ ਮਹਿੰਗਾਈ ਦੇ ਵਿਰੋਧ ਵਿੱਚ ਆਪਣੀ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ?

Claimਲਾਲ ਕ੍ਰਿਸ਼ਣ ਅਡਵਾਨੀ ਨੇ ਮਹਿੰਗਾਈ ਦੇ ਵਿਰੋਧ ਵਿੱਚ ਆਪਣੀ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨFactਵਾਇਰਲ ਤਸਵੀਰ ਸਾਲ 2008 ਦੀ ਹੈ ਜਦੋਂ ਮਹਿੰਗਾਈ ਖਿਲਾਫ ਲਾਲ ਕ੍ਰਿਸ਼ਨ ਅਡਵਾਨੀ...

ਹੇਅਰ ਡਰਾਇਰ ਨਾਲ ਪਿੱਚ ਨੂੰ ਸੁਕਾਉਣ ਦੀ ਇਹ ਤਸਵੀਰ ਨਰਿੰਦਰ ਮੋਦੀ ਸਟੇਡੀਅਮ ਦੀ ਨਹੀਂ ਹੈ

Claim ਆਈਪੀਐਲ 2023 ਦੇ ਫਾਈਨਲ ਵਿੱਚ ਮੀਂਹ ਤੋਂ ਬਾਅਦ, ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਨੂੰ ਹੇਅਰ ਡਰਾਇਰ ਨਾਲ...

ਬਾਗਪਤ ਦੇ ਇੱਕ ਸਕੂਲ ਵਿੱਚ ਵਿਦਿਆਰਥਣਾਂ ਦੁਆਰਾ ਕੀਤੇ ਗਏ ਨਾਟਕ ਦੇ ਰਿਹਰਸਲ ਦਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ

Claimਯੂਪੀ ਦੇ ਬਾਗਪਤ ਵਿੱਚ ਇੱਕ ਸਕੂਲ ਦੀ ਇੱਕ ਅਧਿਆਪਕ ਕੁਝ ਵਿਦਿਆਰਥਣਾਂ ਨੂੰ ਨਮਾਜ਼ ਪੜ੍ਹਨ ਦੀ ਸਿਖਲਾਈ ਦੇ ਰਹੀ ਹੈ।Factਇਹ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ...

CATEGORIES

ARCHIVES

Most Read