ਬੁੱਧਵਾਰ, ਦਸੰਬਰ 25, 2024
ਬੁੱਧਵਾਰ, ਦਸੰਬਰ 25, 2024

Yearly Archives: 2023

ਕੀ ਮੁਸਲਿਮ ਕੁੜੀਆਂ ਨੂੰ ਲੁਭਾਉਣ ਲਈ ਆਰਐਸਐਸ ਨੇ ਜਾਰੀ ਕੀਤਾ ਪੱਤਰ? ਫਰਜ਼ੀ ਪੋਸਟ ਵਾਇਰਲ

Claimਆਰਐਸਐਸ ਨੇ ਹਿੰਦੂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਸਲਿਮ ਕੁੜੀਆਂ ਨੂੰ ਆਪਣੇ ਪਿਆਰ ਵਿੱਚ ਫਸਾਉਣ, ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਅਤੇ ਉਨ੍ਹਾਂ...

ਬਠਿੰਡਾ ਦੇ ਮਿਲਟਰੀ ਸਟੇਸ਼ਨ ‘ਚ ਹੋਈ ਫਾਇਰਿੰਗ ਨੂੰ ਲੈ ਕੇ ਗੁੰਮਰਾਹਕੁੰਨ ਦਾਅਵਾ ਹੋਇਆ ਵਾਇਰਲ

Claimਸਿੱਖ ਫੌਜੀ ਨੇ ਕਥਿਤ ਤੌਰ 'ਤੇ 18 ਹਾਰਸ ਰੈਜੀਮੈਂਟ ਨਾਲ ਸਬੰਧਤ ਚਾਰ ਹਿੰਦੂ ਫੌਜੀਆਂ ਨੂੰ ਮਾਰ ਦਿੱਤਾFactਇਹ ਦਾਅਵਾ ਗੁੰਮਰਾਹਕੁੰਨ ਹੈ। ਭਾਰਤੀ ਸੈਨਾ ਵਿੱਚ 18...

ਮੁੱਖ ਮੰਤਰੀ ਭਗਵੰਤ ਮਾਨ ਨਾਲ ਜੋੜਕੇ ਕਿਸੀ ਹੋਰ ਹਾਦਸੇ ਦੀ ਵੀਡੀਓ ਨੂੰ ਸ਼ੇਅਰ ਕਰ ਫਰਜ਼ੀ ਦਾਅਵਾ ਕੀਤਾ ਵਾਇਰਲ

Claimਭਗਵੰਤ ਮਾਨ ਦੀ ਕਾਰ ਹਾਦਸੇ ਵਿਚ ਮੌਤ ਹੋ ਗਈ।Factਇਹ ਸੱਚ ਨਹੀਂ ਹੈ। ਵਾਇਰਲ ਹੋ ਰਿਹਾ ਵੀਡੀਓ ਕਿਸੀ ਹੋਰ ਹਾਦਸੇ ਦਾ ਅਤੇ ਪੁਰਾਣਾ ਹੈ। ਪੰਜਾਬ...

ਕੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅਮ੍ਰਿਤਪਾਲ ਸਿੰਘ ਦਾ ਕੀਤਾ ਸਮਰਥਨ?

Claimਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਅੰਮ੍ਰਿਤਪਾਲ ਦਾ ਸਮਰਥਨ ਕੀਤਾ ਹੈ।Factਅਸ਼ੋਕ ਗਹਿਲੋਤ ਦੀ ਅਧੂਰੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ...

ਕੀ ਸਾਊਦੀ ਅਰਬ ਵਿੱਚ 12 ਲੋਕਾਂ ਦੇ ਤਲਵਾਰ ਨਾਲ ਸਿਰ ਕੀਤੇ ਕਲਮ? ਪੁਰਾਣੀ ਖਬਰ ਹੋਈ ਵਾਇਰਲ

Claimਸਾਊਦੀ ਅਰਬ ਵਿੱਚ 12 ਲੋਕਾਂ ਦੇ ਤਲਵਾਰ ਨਾਲ ਸਿਰ ਕੀਤੇ ਕਲਮFactਵਾਇਰਲ ਹੋ ਰਹੀ ਖਬਰ ਹਾਲੀਆ ਨਹੀਂ ਸਗੋਂ ਪਿਛਲੇ ਸਾਲ ਨਵੰਬਰ ਦੀ ਹੈ। ਰਿਪੋਰਟ ਮੁਤਾਬਕ...

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ ਨਾਲ ਤਿਆਰ ਤਸਵੀਰਾਂ ਵਾਇਰਲ

Claimਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਲੂਟ ਮਾਰਨ ਵਾਲੇ ਹੀ ਅੱਜ ਧੱਕੇ ਮਾਰੀ ਜਾਂਦੇ ਨੇFactਇਹ ਸੱਚ ਨਹੀਂ ਹੈ। ਵਾਇਰਲ ਹੋ ਰਹੀ ਤਸਵੀਰਾਂ ਨੂੰ AI...

Weekly Wrap: ਭਗਵੰਤ ਮਾਨ ਤੋਂ ਲੈ ਕੇ ਪੰਜਾਬੀ ਮੀਡਿਆ ਅਦਾਰਿਆਂ ਤਕ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਪੰਜਾਬੀ ਮੀਡੀਆ ਅਦਾਰੇ ਰੋਜ਼ਾਨਾ ਸਪੋਕਸਮੈਨ ਦੇ...

ਕੀ AAP ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਭਗਵੰਤ ਮਾਨ ਤੋਂ ਮੰਗਿਆ ਅਸਤੀਫ਼ਾ? ਪੁਰਾਣੀ ਵੀਡੀਓ ਵਾਇਰਲ

ClaimAAP ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਭਗਵੰਤ ਮਾਨ ਤੋਂ ਮੰਗਿਆ ਅਸਤੀਫ਼ਾFactਇਹ ਸੱਚ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ। ਉਸ ਸਮੇਂ ਸੁਸ਼ੀਲ ਰਿੰਕੂ...

ਕੀ ਚਾਰਜਿੰਗ ਲੱਗੀ ਇਲੈਕਟ੍ਰਿਕ ਗੱਡੀ ‘ਚ ਹੋਇਆ ਬਲਾਸਟ? ਵਾਇਰਲ ਦਾਅਵਾ ਫਰਜ਼ੀ ਹੈ

Claimਚਾਰਜਿੰਗ ਲੱਗੀ ਇਲੈਕਟ੍ਰਿਕ ਗੱਡੀ 'ਚ ਹੋਇਆ ਬਲਾਸਟFactਇਹ ਸੱਚ ਨਹੀਂ ਹੈ। ਵਾਇਰਲ ਵੀਡੀਓ ਕਿਸੇ ਇਲੈਕਟ੍ਰਿਕ ਕਾਰ ਧਮਾਕੇ ਦਾ ਨਹੀਂ ਸਗੋਂ ਸੀਐਨਜੀ ਗੈਸ ਭਰਦੇ ਸਮੇਂ ਹੋਏ...

ਪ੍ਰੋ ਪੰਜਾਬ ਟੀਵੀ ਦੇ ਨਾਂ ਤੋਂ ਵਾਇਰਲ ਹੋ ਰਹੀ ਇਹ ਪੋਸਟ ਐਡੀਟਡ ਹੈ

Claimਆਪ MLA ਇੰਦਰਜੀਤ ਕੌਰ ਮਾਨ ਨਕੋਦਰ ਦੇ ਨੇੜਲੇ ਪਿੰਡ 'ਚ ਭੰਗ ਮਲਦੇ ਫੜੇ ਗਏ Factਇਹ ਸੱਚ ਨਹੀਂ ਹੈ। ਪ੍ਰੋ ਪੰਜਾਬ ਟੀਵੀ ਦੀ ਐਡੀਟਡ ਪੋਸਟ...

CATEGORIES

ARCHIVES

Most Read