ਬੁੱਧਵਾਰ, ਮਈ 8, 2024
ਬੁੱਧਵਾਰ, ਮਈ 8, 2024

Yearly Archives: 2024

ਕੀ ਕਰਨਾਟਕ ‘ਚ PM ਮੋਦੀ ਦਾ ਪੁਤਲਾ ਸਾੜ ਰਹੇ ਕਾਂਗਰਸੀ ਵਰਕਰਾਂ ਦੀਆਂ ਲੁੰਗੀਆਂ ਨੂੰ ਲੱਗ ਗਈ ਅੱਗ ?

Claim ਕਰਨਾਟਕ ਵਿੱਚ ਪੀਐਮ ਮੋਦੀ ਦਾ ਪੁਤਲਾ ਸਾੜਦੇ ਹੋਏ ਪੰਜ ਕਾਂਗਰਸੀਆਂ ਦੀ ਲੁੰਗੀ ਨੂੰ ਅੱਗ ਲੱਗ ਗਈ। ਇੱਥੇ ਪੋਸਟ ਵੇਖੋ Fact Check/Verification ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ...

ਕੀ ਆਪ ਦੀ ਰੈਲੀ ਵਿੱਚ ਹੋਇਆ ਹੰਗਾਮਾ?

Claimਆਪ ਦੀ ਰੈਲੀ ਵਿੱਚ ਹੋਇਆ ਹੰਗਾਮਾFactਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ਆਮ ਆਦਮੀ ਪਾਰਟੀ ਦੀ ਰੈਲੀ ਦਾ ਨਹੀਂ ਹੈ ਸਗੋਂ ਸ਼੍ਰੋਮਣੀ ਅਕਾਲੀ...

ਗਾਵਾਂ ਨਾਲ ਭਰੇ ਟਰੱਕ ਦੀ ਇਹ ਵੀਡੀਓ ਭਾਰਤ ਦੀ ਨਹੀਂ ਹੈ

Claimਗੁਜਰਾਤ ਦੇ ਅਡਾਨੀ ਬੰਦਰਗਾਹ 'ਤੇ ਹਜ਼ਾਰਾਂ ਗਾਵਾਂ ਟਰੱਕਾਂ 'ਚ ਲੱਦ ਕੇ ਕਤਲ ਕਰਨ ਲਈ ਅਰਬ ਦੇਸ਼ਾਂ ਨੂੰ ਭੇਜੀਆਂ ਜਾ ਰਹੀਆਂ ਹਨ।Factਇਹ ਦਾਅਵਾ ਫਰਜ਼ੀ ਹੈ।...

Weekly Wrap: ਗੈਂਗਸਟਰ ਗੋਲਡੀ ਬਰਾੜ ਦੇ ਕਤਲ ਦੀ ਹੈ ਇਹ ਵੀਡੀਓ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕ ਖਬਰ ਵਾਇਰਲ ਹੋਣ ਲੱਗੀ ਜਿਸ ਮੁਤਾਬਕ...

ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਨੂੰ ਟ੍ਰੈਕਟਰ ਕਰੇਨ ਨਾਲ ਹਾਲ ਹੀ ਵਿੱਚ ਪੁੱਠਾ ਲਟਕਾਇਆ ਗਿਆ?

ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਨੂੰ ਟ੍ਰੈਕਟਰ ਕਰੇਨ ਨਾਲ ਹਾਲ ਹੀ ਵਿੱਚ ਪੁੱਠਾ ਲਟਕਾਇਆ ਗਿਆ

ਗੈਂਗਸਟਰ ਗੋਲਡੀ ਬਰਾੜ ਦੇ ਕਤਲ ਦੀ ਹੈ ਇਹ ਵੀਡੀਓ?

Claimਅਮਰੀਕਾ ਵਿੱਚ ਗੋਲਡੀ ਬਰਾੜ ਦੇ ਕਤਲ ਦੀ ਵੀਡੀਓ।Factਇਹ ਵੀਡੀਓ ਨਿਊ ਓਰਲੀਨਜ਼ ਵਿੱਚ ਸਾਲ 2023 'ਚ ਹੋਈ ਗੋਲੀਬਾਰੀ ਦੀ ਹੈ। ਅਮਰੀਕੀ ਪੁਲਿਸ ਨੇ ਗੋਲਡੀ ਬਰਾੜ...

ਕੀ ਕਾਂਗਰਸ ਨੇ ਅਮੇਠੀ ਤੋਂ ਪ੍ਰਿਅੰਕਾ ਅਤੇ ਰਾਏਬਰੇਲੀ ਤੋਂ ਰਾਹੁਲ ਗਾਂਧੀ ਨੂੰ ਲੋਕ ਸਭਾ ਉਮੀਦਵਾਰ ਬਣਾਇਆ?

Claim ਕਾਂਗਰਸ ਨੇ ਅਮੇਠੀ ਤੋਂ ਪ੍ਰਿਅੰਕਾ ਗਾਂਧੀ ਅਤੇ ਰਾਏਬਰੇਲੀ ਤੋਂ ਰਾਹੁਲ ਗਾਂਧੀ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਹੈFact ਵਾਇਰਲ ਦਾਅਵਾ ਫਰਜ਼ੀ ਹੈ। ਕਾਂਗਰਸ ਪਾਰਟੀ ਦਾ...

ਸਿੱਧੂ ਮੂਸੇਵਾਲਾ ਨਾਲ ਲਾਰੇਂਸ ਬਿਸ਼ਨੋਈ ਦੀ ਹੈ ਇਹ ਵੀਡੀਓ?

Claimਸਿੱਧੂ ਮੂਸੇਵਾਲਾ ਨਾਲ ਲਾਰੇਂਸ ਬਿਸ਼ਨੋਈ ਦੀ ਵੀਡੀਓFactਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਗਾਇਕ ਅਰਜਨ ਢਿੱਲੋਂ ਨਾਲ ਗਲੇ ਮਿਲ ਰਹੇ ਸਨ...

ਨੌਜਵਾਨ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਕਾਰਫ ਪਾ ਆਮ ਆਦਮੀ ਪਾਰਟੀ ਦੀ ਕੀਤੀ ਹਿਮਾਇਤ? ਪੁਰਾਣੀ ਵੀਡੀਓ ਵਾਇਰਲ

Claim ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਜਿਸਨੇ ਆਪਣੇ ਦਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਕਾਰਫ ਪਾਇਆ...

Weekly Wrap: ਮੁੱਖ ਮੰਤਰੀ ਭਗਵੰਤ ਮਾਨ ਦਾ ਹੋਇਆ ਵਿਰੋਧ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀਆਂ...

CATEGORIES

ARCHIVES

Most Read