ਸ਼ੁੱਕਰਵਾਰ, ਸਤੰਬਰ 27, 2024
ਸ਼ੁੱਕਰਵਾਰ, ਸਤੰਬਰ 27, 2024

Monthly Archives: ਸਤੰਬਰ, 2024

ਕੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਹੋਇਆ ਵਿਰੋਧ?

Claim ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੱਡੀ ਤਾਦਾਦ ਦੇ ਵਿੱਚ ਭੀੜ ਨੂੰ ਬੀਜੇਪੀ ਨੇਤਾਵਾਂ ਦਾ ਵਿਰੋਧ ਕਰਦੇ ਦੇਖਿਆ ਜਾ...

ਕੀ ਟੋਲ ਪਲਾਜ਼ਾ ਤੇ ਭੰਨਤੋੜ ਦਾ ਇਹ ਵੀਡੀਓ ਚੰਡੀਗੜ੍ਹ ਦਾ ਹੈ?

Claim ਸੋਸ਼ਲ ਮੀਡਿਆ ਤੇ ਇੱਕ ਟੋਲ ਪਲਾਜ਼ਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੁਝ ਵਿਅਕਤੀ ਪਿਕਅਪ ਟਰੱਕ ਤੇ ਸਵਾਰ ਹਨ ਅਤੇ ਇੱਕ...

ਕੀ ਸੋਲਰ ਪੈਨਲਾਂ ‘ਚ ਲੱਗੀ ਅੱਗ ਦੀ ਇਹ ਤਸਵੀਰ ਲੇਬਨਾਨ ਵਿੱਚ ਹਾਲ ਹੀ ਵਿੱਚ ਹੋਏ ਧਮਾਕਿਆਂ ਨਾਲ ਸਬੰਧਤ ਹੈ?

Claim ਸੋਸ਼ਲ ਮੀਡੀਆ 'ਤੇ ਸੋਲਰ ਪੈਨਲਾਂ 'ਚ ਲੱਗੀ ਅੱਗ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਹਨਾਂ ਤਸਵੀਰਾਂ ਨੂੰ ਲੇਬਨਾਨ 'ਚ ਹਾਲ ਹੀ 'ਚ ਹੋਏ ਧਮਾਕਿਆਂ...

ਕਾਂਗਰਸ ਨੇਤਾ ਭਰਤ ਸਿੰਘ ਬੈਨੀਵਾਲ ਦੁਆਰਾ ਕੁਮਾਰੀ ਸ਼ੈਲਜਾ ‘ਤੇ ਕੀਤੀ ਗਈ ਟਿੱਪਣੀ ਦਾ ਸਾਲ ਪੁਰਾਣਾ ਵੀਡੀਓ ਹਾਲੀਆ ਦੱਸਕੇ ਵਾਇਰਲ

Claim 14 ਸਤੰਬਰ ਨੂੰ ਸੋਸ਼ਲ ਮੀਡੀਆ 'ਤੇ ਦੋ ਵੀਡੀਓ ਵਾਇਰਲ ਹੋਈਆਂ ਜਿਸ 'ਚ ਦੋ ਲੋਕ ਕਾਂਗਰਸ ਨੇਤਾ ਕੁਮਾਰੀ ਸ਼ੈਲਜਾ ਬਾਰੇ ਗਲਤ ਟਿੱਪਣੀਆਂ ਕਰਦੇ ਨਜ਼ਰ...

ਕਾਂਗਰਸ ਨੇਤਾ ਦੀਪੇਂਦਰ ਸਿੰਘ ਹੁੱਡਾ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਸਭ ਤੋਂ ਪ੍ਰਸਿੱਧ ਦਾਅਵੇਦਾਰ ਦੱਸਣ ਵਾਲਾ ਗ੍ਰਾਫਿਕ ਐਡੀਟਡ ਹੈ

ਦੀਪੇਂਦਰ ਸਿੰਘ ਹੁੱਡਾ ਨੂੰ ਐਡੀਟਡ ਗ੍ਰਾਫਿਕ ਨਾਲ ਹਰਿਆਣਾ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਸਭ ਤੋਂ ਪ੍ਰਸਿੱਧ ਦਾਅਵੇਦਾਰ ਵਜੋਂ ਦਰਸਾਇਆ ਜਾ ਰਿਹਾ ਹੈ।

ਕੀ ਪੰਜਾਬ ਦੇ ਵਿੱਚ ਟੁੱਟਿਆ ਪੁੱਲ? ਵਿਅਤਨਾਮ ਦੀ ਵੀਡੀਓ ਵਾਇਰਲ

Claim ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੁੱਲ ਨੂੰ ਡਿੱਗਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ...

ਪੰਡਿਤ ਦੇ ਕਹਿਣ ਤੇ ਲੋਕਾਂ ਨੇ ਸੋਲਰ ਪੈਨਲ ਨੂੰ ਤੋੜ ਦਿੱਤਾ?

ਵਾਇਰਲ ਹੋ ਰਹੀ ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਦਰਅਸਲ ਤਨਖਾਹ ਨਾ ਮਿਲਣ ਦੇ ਕਾਰਨ ਨਾਰਾਜ਼ ਮਜ਼ਦੂਰਾਂ ਨੇ ਸੋਲਰ ਪੈਨਲਾਂ ਨੂੰ ਤੋੜ ਦਿੱਤਾ ਸੀ।

ਕੀ ਭੀੜ ਨੇ ਸਿੱਖ ਵਿਅਕਤੀ ਨੂੰ ਕੀਤਾ ਅੱਗ ਦੇ ਹਵਾਲੇ? ਤਸਵੀਰ ਫਰਜ਼ੀ ਦਾਅਵੇ ਨਾਲ ਵਾਇਰਲ

Claim ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਭੀੜ ਨੂੰ ਇੱਕ ਵਿਅਕਤੀ ਦੇ ਸਰੀਰ ਤੇ ਲੱਗੀ ਅੱਗ ਨੂੰ ਬੁਝਾਉਂਦੇ ਹੋਏ ਦੇਖਿਆ...

ਕੀ ਕਾਂਗਰਸੀ ਲੀਡਰ ਕੁਮਾਰੀ ਸ਼ੈਲਜਾ ਨੇ ਇਸਤੀਫੇ ਦੀ ਕੀਤੀ ਪੇਸ਼ਕਸ਼?

Claim ਸੋਸ਼ਲ ਮੀਡੀਆ ਤੇ ਮੀਡੀਆ ਅਦਾਰਾ ਇੰਡੀਆ ਨਿਊਜ਼ ਦਾ ਇੱਕ ਬੁਲਟਿਨ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ...

ਕੀ ਸਰਹੰਦ ਦੇ ਪੀਰ ਜੈਨ ਪੈਟਰੋਲ ਪੰਪ ਤੇ ਦੇਖਿਆ ਗਿਆ ਸ਼ੇਰ?

Claim ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸ਼ੇਅਰ ਨੂੰ ਪੈਟਰੋਲ ਪੰਪ ਤੇ ਘੁੰਮਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ...

CATEGORIES

ARCHIVES

Most Read