ਸੋਮਵਾਰ, ਜਨਵਰੀ 6, 2025
ਸੋਮਵਾਰ, ਜਨਵਰੀ 6, 2025

Monthly Archives: ਦਸੰਬਰ, 2024

ਕੀ ਸੰਸਦ ਭਵਨ ਦੀਆਂ ਸੀਟਾਂ ‘ਤੇ ਡਾ. ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲਗਾਈਆਂ ਗਈਆਂ?

Claimਸੰਸਦ ਭਵਨ ਦੀਆਂ ਸੀਟਾਂ 'ਤੇ ਡਾ. ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲਗਾਈਆਂ ਗਈਆਂFactਵਾਇਰਲ ਹੋ ਰਹੀ ਇਹ ਤਸਵੀਰ ਕਰਨਾਟਕ ਵਿਧਾਨ ਸਭਾ ਦੀ ਹੈ। 17 ਦਸੰਬਰ ਨੂੰ...

ਕੀ ਅਰਵਿੰਦ ਕੇਜਰੀਵਾਲ ਨੇ ਡਾ: ਭੀਮ ਰਾਓ ਅੰਬੇਡਕਰ ਦਾ ਅਪਮਾਨ ਕੀਤਾ?

Claimਅਰਵਿੰਦ ਕੇਜਰੀਵਾਲ ਨੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦਾ ਅਪਮਾਨ ਕੀਤਾ। Factਵਾਇਰਲ ਹੋ ਰਿਹਾ ਵੀਡੀਓ ਅਧੂਰਾ ਹੈ। ਸੋਸ਼ਲ ਮੀਡਿਆ ਤੇ ਦਿੱਲੀ ਦੇ...

ਲੂਪੋ ਕੇਕ ਵਿੱਚ ਦਵਾਈ ਮਿਲਾਈ ਜਾਂਦੀ ਹੈ ਜਿਸ ਨਾਲ ਬੱਚਿਆਂ ਨੂੰ ਅਧਰੰਗ ਹੋ ਜਾਂਦਾ ਹੈ?

Claim ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੂਪੋ ਕੇਕ ਵਿੱਚ ਦਵਾਈ ਮਿਲਾਈ ਗਈ...

ਕੀ ਏਬੀਪੀ ਨਿਊਜ਼ ਨੇ ਆਪਣੇ ਓਪੀਨੀਅਨ ਪੋਲ ਵਿੱਚ ਭਾਜਪਾ ਦੀ ਵੱਡੀ ਜਿੱਤ ਦਾ ਅਨੁਮਾਨ ਲਗਾਇਆ?

Claim ਦਿੱਲੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਏਬੀਪੀ ਨਿਊਜ਼ ਦੁਆਰਾ ਜਾਰੀ ਕੀਤੇ ਗਏ ਓਪੀਨੀਅਨ ਪੋਲ 'ਚ ਭਾਜਪਾ ਦੀ ਵੱਡੀ ਜਿੱਤ ਦੀ ਭਵਿੱਖਬਾਣੀ ਕੀਤੀ ਗਈ...

ਕੀ ਇਹ ਵੀਡੀਓ ਜ਼ਾਕਿਰ ਹੁਸੈਨ ਅਤੇ ਨੁਸਰਤ ਫਤਿਹ ਅਲੀ ਖਾਨ ਦੀ ਜੁਗਲਬੰਦੀ ਦਾ ਹੈ?

Claimਇਹ ਵੀਡੀਓ ਜ਼ਾਕਿਰ ਹੁਸੈਨ ਅਤੇ ਨੁਸਰਤ ਫਤਿਹ ਅਲੀ ਖਾਨ ਦੀ ਜੁਗਲਬੰਦੀ ਦਾ ਹੈ।Factਨਹੀਂ, ਇਸ ਵੀਡੀਓ 'ਚ ਨੁਸਰਤ ਫਤਿਹ ਅਲੀ ਖਾਨ ਨਾਲ ਜ਼ਾਕਿਰ ਹੁਸੈਨ ਨਹੀਂ...

Weekly Wrap: ਕੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਹੋਇਆ ਦਿਹਾਂਤ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇੱਕ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ...

ਕੀ ਕਥਾਵਾਚਕ ਰਿਚਾ ਮਿਸ਼ਰਾ ਅਤੇ ਧੀਰੇਂਦਰ ਸ਼ਾਸਤਰੀ ਦੀ ਭੈਣ ਨੇ ਮੁਸਲਮਾਨ ਨਾਲ ਵਿਆਹ ਕਰਵਇਆ ਹੈ?

Claimਕਥਾਵਾਚਕ ਰਿਚਾ ਮਿਸ਼ਰਾ ਅਤੇ ਧੀਰੇਂਦਰ ਸ਼ਾਸਤਰੀ ਦੀ ਭੈਣ ਨੇ ਮੁਸਲਮਾਨ ਨਾਲ ਵਿਆਹ ਕੀਤਾ ਹੈ।Factਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਨੂੰ...

ਕੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਹੋਇਆ ਦਿਹਾਂਤ?

Claim ਸੋਸ਼ਲ ਮੀਡਿਆ ਤੇ ਇੱਕ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਰਾਜ ਸਭਾ ਮੈਂਬਰ ਸੰਤ...

ਕੀ ਕਰਨਾਟਕ ‘ਚ ਰਾਕੇਸ਼ ਟਿਕੈਤ ‘ਤੇ ਹਾਲ ਹੀ ਵਿੱਚ ਹੋਇਆ ਹਮਲਾ?

Claimਕਰਨਾਟਕ ਵਿੱਚ ਰਾਕੇਸ਼ ਟਿਕੈਤ 'ਤੇ ਹਾਲ ਹੀ ਵਿੱਚ ਹੋਏ ਹਮਲੇ ਦਾ ਵੀਡੀਓFactਕਰਨਾਟਕ ਵਿੱਚ ਰਾਕੇਸ਼ ਟਿਕੈਤ ਉੱਤੇ ਹਾਲ ਹੀ ਵਿੱਚ ਕੋਈ ਹਮਲਾ ਨਹੀਂ ਹੋਇਆ ਹੈ।...

ਕੀ ਟਾਟਾ ਕੰਪਨੀ ਨੇ ਲਾਂਚ ਕੀਤੀ ਨਵੀਂ ਟਾਟਾ ਨੈਨੋ?

Claimਟਾਟਾ ਦੀ ਨਵੀਂ ਨੈਨੋ Fact ਇਹ ਗੱਡੀ ਚੀਨ ਦੇ ਬੇਸਟੁਨ ਬ੍ਰਾਂਡ ਦੀ ਸ਼ਾਓਮਾ ਕੰਪਨੀ ਦੀ ਇਲੇਕ੍ਟ੍ਰਿਕ ਕਾਰ ਹੈ। ਸੋਸ਼ਲ ਮੀਡਿਆ ਤੇ ਇੱਕ ਗੱਡੀ ਦੀ...

CATEGORIES

ARCHIVES

Most Read