ਵੀਰਵਾਰ, ਅਕਤੂਬਰ 3, 2024
ਵੀਰਵਾਰ, ਅਕਤੂਬਰ 3, 2024

LATEST ARTICLES

ਕੀ ਨੂੰਹ ਹਿੰਸਾ ਤੇ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਦਿੱਤਾ ਇਹ ਬਿਆਨ?

Claimਨੂੰਹ ਹਿੰਸਾ ਤੇ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਬਿਆਨ ਦਿੱਤਾ ਕਿ ਜੇਕਰ ਸ਼ਾਂਤੀ ਭੰਗ ਕਰਨ ਵਾਲੀ ਤੇ ਐਨਐਸਏ ਨਾ ਲਗਾਈ ਤਾਂ ਉਹ ਆਤਮਦਾਹ ਕਰ...

ਕੀ ਲੂਪੋ ਕੇਕ ਵਿੱਚ ਲਕਵੇ ਦੀ ਦਵਾਈ ਮਿਲਾਈ ਗਈ ਹੈ?

Claim ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੂਪੋ ਕੇਕ ਵਿੱਚ ਦਵਾਈ ਮਿਲਾਈ...

ਪਾਕਿਸਤਾਨ ਪਹੁੰਚੀ ਭਾਰਤੀ ਮਹਿਲਾ ਅੰਜੂ ਦਾ ਹੈ ਇਹ ਵਾਇਰਲ ਵੀਡੀਓ?

Claimਦੋ ਆਦਮੀਆਂ ਨਾਲ ਨਜ਼ਰ ਆ ਰਹੀ ਇਹ ਔਰਤ ਅੰਜੂ ਹੈ ਜੋ ਹਾਲ ਹੀ ਵਿੱਚ ਭਾਰਤ ਤੋਂ ਪਾਕਿਸਤਾਨ ਗਈ ਸੀ।Factਵਾਇਰਲ ਦਾਅਵਾ ਫਰਜ਼ੀ ਹੈ। ਵੀਡੀਓ 'ਚ ਨਜ਼ਰ...

ਕੀ 140 ਨੰਬਰ ਤੋਂ ਕਾਲ ਚੁੱਕਣ ‘ਤੇ ਖਾਲੀ ਹੋ ਜਾਵੇਗਾ ਬੈਂਕ ਖਾਤਾ?

Claim140 ਨੰਬਰ ਤੋਂ ਕਾਲ ਚੁੱਕਣ 'ਤੇ ਖਾਲੀ ਹੋ ਜਾਵੇਗਾ ਬੈਂਕ ਖਾਤਾFactਇਹ ਕਾਲਾਂ ਮਨੋਰੰਜਨ ਕੰਪਨੀ Sony Liv ਦੁਆਰਾ ਆਪਣੀ ਸੀਰੀਜ਼ ਦੇ ਲਈ ਕੀਤੇ ਪਬਲੀਸਿਟੀ ਸਟੰਟ...

Weekly Wrap: ਮਣੀਪੁਰ ਬੀਜੇਪੀ ਦੇ ਉਪ ਪ੍ਰਧਾਨ ਅਤੇ ਉਨ੍ਹਾਂ ਦੇ ਪੁੱਤਰ ਦੀ ਤਸਵੀਰ ਫਰਜ਼ੀ ਦਾਅਵੇ ਨਾਲ ਵਾਇਰਲ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ...

ਯੂਪੀ ਵਿੱਚ ਨਗਨ ਹੋ ਕੇ ਪ੍ਰਦਰਸ਼ਨ ਕਰ ਰਹੇ ਕਿੰਨਰਾਂ ਦੀ ਵੀਡੀਓ ਨੂੰ ਮਨੀਪੁਰ ਦਾ ਦੱਸਕੇ ਕੀਤਾ ਵਾਇਰਲ

Claimਮਨੀਪੁਰ ਵਿੱਚ ਨਗਨ ਔਰਤਾਂ ਦੀ ਟੀਮ ਪੁਲਿਸ ਨੂੰ ਭਜਾ ਕੇ ਵਿਰੋਧ ਕਰ ਰਹੀਆਂ ਹਨ।Factਇਹ ਵੀਡੀਓ ਉੱਤਰ ਪ੍ਰਦੇਸ਼ ਦੇ ਚੰਦੌਲੀ ਵਿੱਚ ਸਿਵਲ ਚੋਣਾਂ ਦੌਰਾਨ ਹੋਈ...