ਮੰਗਲਵਾਰ, ਨਵੰਬਰ 26, 2024
ਮੰਗਲਵਾਰ, ਨਵੰਬਰ 26, 2024

LATEST ARTICLES

Weekly Wrap: ਕੀ ਇਸ ਮਹਿਲਾ ਦੇ ਹਨ 24 ਬੱਚੇ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇਕ ਪੋਸਟ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ...

ਇਹ ਵੀਡੀਓ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਦੀ ਰੇਪ ਪੀੜਤਾ ਦਾ ਨਹੀਂ ਹੈ

Claimਵੀਡੀਓ ਵਿੱਚ ਨਜ਼ਰ ਆ ਰਹੀ ਔਰਤ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਦੀ ਬਲਾਤਕਾਰ ਪੀੜਤ ਹੈ।Factਨਹੀਂ, ਇਹ ਵੀਡੀਓ ਮੇਕਅੱਪ ਆਰਟਿਸਟ ਦਾ ਹੈ। ਸੋਸ਼ਲ ਮੀਡੀਆ 'ਤੇ...

ਵਾਸ਼ਿੰਗਟਨ ਪੋਸਟ ਦਾ ਦੱਸਕੇ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ

Claimਅੰਤਰਰਾਸ਼ਟਰੀ ਮੀਡਿਆ ਅਦਾਰਾ ਵਾਸ਼ਿੰਗਟਨ ਪੋਸਟ ਨੇ ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਪੰਨੂ ਬਾਰੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਹੈ, ਜਿਸ ਮੁਤਾਬਕ ਪੰਨੂ ਨੇ ਖੁਦ ਤੇ...

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਿਵੇਸ਼ ਪ੍ਰੋਜੈਕਟ ਦਾ ਸਮਰਥਨ ਕਰਨ ਵਾਲੀ ਵੀਡੀਓ ਡੀਪਫੇਕ ਹੈ

Claimਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਡਿਪਟੀ ਕ੍ਰਿਸਟੀਆ ਫ੍ਰੀਲੈਂਡ ਦੀ ਵੀਡੀਓ ਜਿਸ ਵਿੱਚ ਉਹ ਨਾਗਰਿਕਾਂ ਲਈ "ਸਰਕਾਰੀ ਸਮਰਥਨ ਪ੍ਰਾਪਤ" ਨਿਵੇਸ਼ ਪ੍ਰੋਜੈਕਟ...

ਕੀ ਇਸ ਮਹਿਲਾ ਦੇ ਹਨ 24 ਬੱਚੇ? ਸਕ੍ਰਿਪਟਡ ਵੀਡੀਓ ਵਾਇਰਲ

Claim ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ 'ਚ ਨਜ਼ਰ ਆ ਰਹੀ ਹਿੰਦੂ ਮਹਿਲਾ 24 ਬੱਚਿਆਂ ਦੀ ਮਾਂ ਹੈ।...

ਕੀ ਇਹ ਤਸਵੀਰ ਬੰਗਲਾਦੇਸ਼ੀ ਕ੍ਰਿਕੇਟਰ ਲਿਟਨ ਦਾਸ ਦੀ ਹੈ?

Claim ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਵਿਚ ਇੱਕ ਵਿਅਕਤੀ ਟੀਵੀ ਦੀ ਸਕਰੀਨ ਵੱਲ ਵੇਖ ਰਿਹਾ ਹੈ।...