ਸ਼ੁੱਕਰਵਾਰ, ਦਸੰਬਰ 27, 2024
ਸ਼ੁੱਕਰਵਾਰ, ਦਸੰਬਰ 27, 2024

Yearly Archives: 2023

ਕੀ ਓਲੰਪੀਅਨ ਸਾਕਸ਼ੀ ਮਲਿਕ ਦੀ ਹੈ ਇਹ ਤਸਵੀਰ? ਫਰਜ਼ੀ ਦਾਅਵਾ ਵਾਇਰਲ

Claimਧਰਨਾ ਦੇ ਰਹੀ ਮਹਿਲਾ ਪਹਿਲਵਾਨ ਓਲੰਪੀਅਨ ਸਾਕਸ਼ੀ ਮਲਿਕ ਦੀ ਤਸਵੀਰ ਜਿਸਨੂੰ ਦਿੱਲੀ ਪੁਲਿਸ ਆਪਣੇ ਜੁੱਤਿਆਂ ਨਾਲ ਕੁਚਲ ਰਹੇ ਹਨ।Factਵਾਇਰਲ ਹੋ ਰਹੀ ਤਸਵੀਰ ਓਲੰਪੀਅਨ ਸਾਕਸ਼ੀ...

Weekly Wrap: 2000 ਰੁਪਏ ਦੇ ਨੋਟ ਤੋਂ ਲੈ ਕੇ ਬੇਅਦਬੀ ਦੀ ਪੁਰਾਣੀ ਘਟਨਾ ਤਕ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋਈ ਜਿਸ...

ਜੱਜ ਨੇ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੀ ਪੈਰਵੀ ਕਰ ਰਹੇ ਵਕੀਲ ਨੂੰ ਫਟਕਾਰ ਲਗਾਈ?

Claimਜੱਜ ਨੇ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੀ ਨੁਮਾਇੰਦਗੀ ਕਰ ਰਹੇ ਵਕੀਲ ਨੂੰ ਫਟਕਾਰ ਲਗਾਈ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ।Factਬਾਗੇਸ਼ਵਰ ਧਾਮ ਦੇ ਬਾਬਾ...

ਮੇਘਾਲਿਆ ‘ਚ ਚਾਹ ਪੀਣ ਗਏ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਬੱਸ ਹਾਦਸਾ?

Claimਵੀਡੀਓ ਮੇਘਾਲਿਆ ਦਾ ਹੈ ਜਿਥੇ ਬੱਸ ਦਾ ਡਰਾਈਵਰ ਚਾਹ ਪੀਣ ਗਿਆ ਅਤੇ ਲਾਪਰਵਾਹੀ ਦੇ ਕਾਰਨ ਬੱਸ ਖਾਈ ਵਿੱਚ ਗਿਰ ਗਈ।Factਇਹ ਸੱਚ ਨਹੀਂ ਹੈ। ਇੰਡੋਨੇਸ਼ੀਆ...

ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਬੇਅਦਬੀ ਦੀ ਪੁਰਾਣੀ ਘਟਨਾ ਨੂੰ ਹਾਲੀਆ ਦੱਸਕੇ ਕੀਤਾ ਸ਼ੇਅਰ

Claimਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਦਿੱਲੀ ਵਿਖੇ ਬੇਅਦਬੀ ਦੀ ਘਟਨਾ ਵਾਪਰੀFactਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਦਿੱਲੀ ਵਿਖੇ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਸਾਲ 2020 ਦੀ ਹੈ...

RBI ਦੇ ਫੈਸਲੇ ਤੋਂ ਬਾਅਦ ਟਾਇਰ ਚੋਂ ਨਿਕਲੇ 2000 ਰੁਪਏ ਦੇ ਨੋਟ? ਪੁਰਾਣੀ ਵੀਡੀਓ ਵਾਇਰਲ

ClaimRBI ਵੱਲੋਂ 2000 ਰੁਪਏ ਦੇ ਨੋਟ ਨੂੰ ਲੈ ਕੇ ਕੀਤੇ ਗਏ ਫੈਸਲੇ ਤੋਂ ਬਾਅਦ ਲੋਕਾਂ ਨੇ ਗੁਪਤ ਥਾਵਾਂ 'ਤੇ ਰੱਖੇ ਕਾਲੇ ਧਨ ਨੂੰ ਕੱਢਣਾ...

Weekly Wrap: ਰਾਘਵ ਚੱਢਾ ਦੀ ਮੰਗਣੀ ਤੋਂ ਤੋਂ ਲੈ ਕੇ ਕਰਨਾਟਕ ਚੋਣਾਂ ਤਕ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ‘ਆਪ’ ਨੇਤਾ ਰਾਘਵ ਚੱਢਾ ਅਤੇ ਅਦਾਕਾਰਾ...

ਕਿਸਾਨ ਵੱਲੋਂ ਸੜਕ ‘ਤੇ ਸੁਟਿਆ ਗਿਆ ਪਿਆਜ਼? 2018 ਦੀ ਵੀਡੀਓ ਵਾਇਰਲ

Claim ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਕਿਸਾਨ ਨੂੰ ਇੱਕ ਸੜਕ ਦੇ ਚੌਂਕ 'ਤੇ ਟਰਾਲੀ ਭਰ ਪਿਆਜ਼ ਸੁੱਟਦੇ...

ਲੁੱਟ-ਖੋਹ ਦੌਰਾਨ ਹੋਈ ਗੋਲੀਬਾਰੀ ਦਾ ਇਹ ਵੀਡੀਓ ਪਾਕਿਸਤਾਨ ਦਾ ਹੈ

Claimਲੁੱਟ-ਖੋਹ ਦੌਰਾਨ ਹੋਈ ਗੋਲੀਬਾਰੀ ਦਾ ਵੀਡੀਓ ਪੰਜਾਬ ਦਾ ਹੈFactਵੀਡੀਓ ਪੰਜਾਬ ਦਾ ਨਹੀਂ ਬਲਕਿ ਪਾਕਿਸਤਾਨ ਦੇ ਫੈਸਲਾਬਾਦ ਅਧੀਨ ਪੈਂਦੇ ਮਨਸੁਰਆਬਾਦ ਇਲਾਕੇ ਦਾ ਹੈ। ਵੀਡੀਓ ਨੂੰ...

ਕੀ ਅਕਸ਼ੈ ਕੁਮਾਰ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਮਰਥਨ ਕੀਤਾ?

Claimਅਕਸ਼ੈ ਕੁਮਾਰ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸਮਰਥਨ ਕੀਤਾFactਅਕਸ਼ੈ ਕੁਮਾਰ ਨੇ ਇਮਰਾਨ ਖਾਨ ਨੂੰ ਸਮਰਥਨ ਨਹੀਂ ਦਿੱਤਾ ਹੈ। ਵਾਇਰਲ ਵੀਡੀਓ...

CATEGORIES

ARCHIVES

Most Read