ਐਤਵਾਰ, ਨਵੰਬਰ 24, 2024
ਐਤਵਾਰ, ਨਵੰਬਰ 24, 2024

Yearly Archives: 2023

ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਲੰਡਨ ਸਕੂਲ ਆਫ ਇਕਨਾਮਿਕਸ ‘ਚ ਇਕੱਠੇ ਪੜ੍ਹੇ ਹਨ?

Claim 'ਆਪ' ਨੇਤਾ ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਲੰਡਨ ਸਕੂਲ ਆਫ ਇਕਨਾਮਿਕਸ 'ਚ ਇਕੱਠੇ ਪੜ੍ਹੇ ਹਨ। Fact ਅਸੀਂ ਰਾਘਵ ਚੱਢਾ ਦੀ ਵਿਦਿਅਕ ਯੋਗਤਾ ਦਾ ਪਤਾ ਲਗਾਉਣ...

ਕੀ ਕਰਨਾਟਕ ਵਿੱਚ ਕਾਂਗਰਸ ਦੀ ਜਿੱਤ ਦਾ ਜਸ਼ਨ ਮਨਾਉਂਦਿਆਂ ਪਾਕਿਸਤਾਨੀ ਝੰਡਾ ਲਹਿਰਾਇਆ ਗਿਆ?

Claimਕਰਨਾਟਕ ਵਿੱਚ ਕਾਂਗਰਸ ਦੀ ਜਿੱਤ ਦਾ ਜਸ਼ਨ ਮਨਾਉਂਦਿਆਂ ਪਾਕਿਸਤਾਨੀ ਝੰਡਾ ਲਹਿਰਾਇਆ ਗਿਆ।Factਕਰਨਾਟਕ ਵਿੱਚ ਕਾਂਗਰਸ ਦੀ ਜਿੱਤ ਦਾ ਜਸ਼ਨ ਮਨਾਉਂਦਿਆਂ ਪਾਕਿਸਤਾਨੀ ਝੰਡਾ ਲਹਿਰਾਉਣ ਦਾ ਦਾਅਵਾ...

ਕੀ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦਾ ਚੇਲਾ ਮੇਜ਼ਬਾਨ ਦੀ ਪਤਨੀ ਨੂੰ ਲੈ ਕੇ ਭੱਜ ਗਿਆ?

Claimਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦਾ ਇੱਕ ਚੇਲਾ ਮੇਜ਼ਬਾਨ ਦੀ ਪਤਨੀ ਨੂੰ ਲੈ ਕੇ ਭੱਜ ਗਿਆ।Factਮੇਜ਼ਬਾਨ ਦੀ ਪਤਨੀ ਨਾਲ ਭੱਜਣ ਵਾਲਾ ਇਹ ਵਿਅਕਤੀ ਚਿਤਰਕੂਟ...

Weekly Wrap: ਜਲੰਧਰ ਜਿਮਨੀ ਚੋਣਾਂ ਤੋਂ ਤੋਂ ਲੈ ਕੇ ਸਿੱਧੂ ਮੂਸੇਵਾਲਾ ਤਕ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਖੂਬ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਈਆਂ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਜਲੰਧਰ ਜ਼ਿਮਨੀ ਚੋਣਾਂ ਵਿੱਚ ਭਗਵੰਤ ਮਾਨ ਨੇ ਮੰਨੀ ਹਾਰ? ਪੁਰਾਣੀ ਵੀਡੀਓ ਹੋਈ ਵਾਇਰਲ

Claimਜਲੰਧਰ ਜ਼ਿਮਨੀ ਚੋਣਾਂ ਵਿੱਚ ਭਗਵੰਤ ਮਾਨ ਨੇ ਮੰਨੀ ਹਾਰFactਵਾਇਰਲ ਵੀਡੀਓ ਪੁਰਾਣੀ ਹੈ। ਵਾਇਰਲ ਵੀਡੀਓ ਸਾਲ 2018 ਦਾ ਹੈ ਜਦੋਂ ਸ਼ਾਹਕੋਟ ਜਿਮਨੀ ਚੋਣਾਂ ਦੌਰਾਨ ਭਗਵੰਤ...

ਕੀ Sukhbir Singh Badal ਨੇ Sidhu Moose Wala ਦੇ ਪਿਤਾ ਬਲਕੌਰ ਸਿੰਘ ਨਾਲ ਕੀਤੀ ਮੁਲਾਕਾਤ? ਪੁਰਾਣੀ ਤਸਵੀਰ ਵਾਇਰਲ

Claimਸੁਖਬੀਰ ਸਿੰਘ ਬਾਦਲ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਕੀਤੀ ਮੁਲਾਕਾਤFactਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ। ਵਾਇਰਲ ਤਸਵੀਰ ਪਿਛਲੇ ਸਾਲ ਜੂਨ ਦੀ...

ਦਾਜ ‘ਚ ਮੋਟਰਸਾਈਕਲ ਮੰਗਣ ‘ਤੇ ਸਹੁਰੇ ਨੇ ਜਵਾਈ ਨੂੰ ਚੱਪਲਾਂ ਨਾਲ ਕੁੱਟਿਆ?

Claim ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਾਜ 'ਚ ਮੋਟਰਸਾਈਕਲ ਦੀ ਮੰਗ ਕਰਨ 'ਤੇ...

ਡੌਂਕੀ ਲਾਉਣ ਵਾਲੇ ਲੱਖਾਂ ਲਾ ਕੇ ਜੰਗਲਾਂ ‘ਚ ਭੁੱਖਣ-ਭਾਣੇ ਤਰਲੇ ਕਰ ਰਹੇ ਹਨ?

Claimਡੌਂਕੀ ਲਾਉਣ ਵਾਲੇ ਲੱਖਾਂ ਲਾ ਕੇ ਜੰਗਲਾਂ 'ਚ ਭੁੱਖਣ-ਭਾਣੇ ਤਰਲੇ ਕਰ ਰਹੇ ਹਨFactਇਹ ਵੀਡੀਓ ਵਲਾਗਰ 'ਫਲਾਪ ਯੂਟਿਊਬਰ' ਦੁਆਰਾ ਬਣਾਈ ਗਈ ਹੈ ਜਿਸ ਦਾ ਉਦੇਸ਼...

ਕੀ ਸਿੱਖ ਜੱਥੇਬੰਦੀਆਂ ਨੇ ਭਗਵੰਤ ਮਾਨ ਨੂੰ ਭਜਾਇਆ? ਵਿਧਾਨਸਭਾ ਚੋਣਾਂ ਦੀ ਵੀਡੀਓ ਵਾਇਰਲ

Claimਸਿੱਖ ਜੱਥੇਬੰਦੀਆਂ ਨੇ ਭਗਵੰਤ ਮਾਨ ਨੂੰ ਭਜਾਇਆFactਵਾਇਰਲ ਹੋ ਰਿਹਾ ਵੀਡੀਓ ਫਰਵਰੀ 2022 ਦਾ ਹੈ ਜਦੋਂ ਪੰਜਾਬ ਵਿੱਚ ਵਿਧਾਨਸਭਾ ਚੋਣਾਂ ਦੀ ਤਿਆਰੀ ਚੱਲ ਰਹੀ ਸੀ।...

ਕੀ ਪਰਵਾਸੀਆਂ ਨੇ ਕੁੱਟਿਆ ਅਪਾਹਜ ਪੰਜਾਬੀ? ਵਾਇਰਲ ਵੀਡੀਓ ਮਹਾਰਾਸ਼ਟਰ ਦੀ ਹੈ

Claimਲੁਧਿਆਣਾ ਵਿੱਚ ਪਰਵਾਸੀਆਂ ਨੇ ਕੁੱਟਿਆ ਅਪਾਹਜ ਪੰਜਾਬੀFactਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਸਗੋਂ ਮਹਾਰਾਸ਼ਟਰ ਦੇ ਥਾਣੇ ਦਾ ਹੈ ਜਿਥੇ ਇੱਕ ਅਪਾਹਜ ਫਲ ਵੇਚਣ...

CATEGORIES

ARCHIVES

Most Read