ਵੀਰਵਾਰ, ਦਸੰਬਰ 26, 2024
ਵੀਰਵਾਰ, ਦਸੰਬਰ 26, 2024

Yearly Archives: 2023

ਕੀ ਜਲੰਧਰ ਜਿਮਨੀ ਚੋਣਾਂ ਦੌਰਾਨ ਨੌਜਵਾਨ ਨੇ Bhagwant Mann ਨੂੰ ਵੋਟਾਂ ਤੋਂ ਦਿੱਤਾ ਜਵਾਬ?

Claim ਜਲੰਧਰ ਵਿੱਚ ਵੋਟਰ ਭਗਵੰਤ ਮਾਨ (Bhagwant Mann) ਨੂੰ ਕਹਿੰਦੇ ਕਿ ਹੁਣ ਵੋਟਾਂ ਨਹੀਂ ਪੈਂਦੀਆਂ Fact ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ...

Weekly Wrap: ਪਾਕਿਸਤਾਨ ਵਿੱਚ ਕਬਰਾਂ ਤੇ ਤਾਲੇ ਤੋਂ ਲੈ ਕੇ ਰਾਕੇਸ਼ ਟਿਕੈਤ ਤਕ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਬਹੁਤ ਤੇਜ਼ੀ ਨਾਲ ਵਾਇਰਲ...

ਕੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਛਕਿਆ ਅੰਮ੍ਰਿਤ? ਵਾਇਰਲ ਦਾਅਵਾ ਗ਼ਲਤ ਹੈ

Claimਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੀਤਾ ਅਮ੍ਰਿਤਪਾਨFactਇਹ ਸੱਚ ਨਹੀਂ ਹੈ। ਰਾਕੇਸ਼ ਟਿਕੈਤ ਨੇ ਦੱਸਿਆ ਕਿ ਉਹਨਾਂ ਨੇ ਅਮ੍ਰਿਤਪਾਨ ਨਹੀਂ ਕੀਤਾ ਹੈ। ਸੋਸ਼ਲ ਮੀਡਿਆ ਤੇ...

ਕੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਮਦਰਸਿਆਂ ਵਿੱਚ ਤਬਦੀਲ ਕਰ ਦਿੱਤਾ ਹੈ? ਫਰਜ਼ੀ ਦਾਅਵਾ ਵਾਇਰਲ

Claim ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਮਦਰੱਸਿਆਂ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਹੈ। Fact ਇਹ ਵੀਡੀਓ ਇਸ ਤੋਂ ਪਹਿਲਾਂ ਨਵੰਬਰ 2021 ਵਿੱਚ ਇੱਕ...

ਕੀ ਕੁੱਲੂ ਮਨਾਲੀ ਵਿੱਚ ਆਇਆ ਬਰਫੀਲਾ ਤੂਫ਼ਾਨ? ਸਿੱਕਮ ਦੀ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ

Claimਕੁੱਲੂ ਮਨਾਲੀ ਵਿੱਚ ਬਰਫੀਲੇ ਤੂਫ਼ਾਨ ਦੀ ਵੀਡੀਓFactਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵੀਡੀਓ ਸਿੱਕਮ ਦੇ ਨਾਥੁਲਾ ਦਾ ਹੈ, ਜਿੱਥੇ ਬਰਫੀਲੇ ਤੂਫਾਨ ਕਾਰਨ 7 ਲੋਕਾਂ...

ਪਾਕਿਸਤਾਨ ਵਿੱਚ ਲਾਸ਼ਾਂ ਨੂੰ ਬਲਾਤਕਾਰ ਤੋਂ ਬਚਾਉਣ ਲਈ ਕਬਰਾਂ ‘ਤੇ ਤਾਲੇ ਲਗਾਏ ਜਾ ਰਹੇ ਹਨ? ਫਰਜ਼ੀ ਦਾਅਵਾ ਵਾਇਰਲ

Claimਪਾਕਿਸਤਾਨ ਵਿੱਚ ਲੋਕ ਆਪਣੇ ਧੀ-ਭੈਣਾਂ ਦੀਆਂ ਕਬਰਾਂ ਨੂੰ ਤਾਲੇ ਲਾ ਰਹੇ ਹਨ ਤਾਂ ਜੋ ਉਨ੍ਹਾਂ ਦੀਆਂ ਮ੍ਰਤ ਲਾਸ਼ਾਂ ਨੂੰ ਜਬਰ ਜਨਾਹ ਤੋਂ ਬਚਾਇਆ ਜਾ...

ਕੀ ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਹਾਲ ਹੀ ‘ਚ ਹੋਏ ਨਕਸਲੀ ਹਮਲੇ ਦੀਆਂ ਹਨ ਇਹ ਤਸਵੀਰਾਂ?

Claimਇਹ ਤਸਵੀਰਾਂ ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਹਾਲ ਹੀ ਵਿੱਚ ਹੋਏ ਨਕਸਲੀ ਹਮਲੇ ਦੀਆਂ ਹਨ।Factਛੱਤੀਸਗੜ੍ਹ ਵਿੱਚ ਹਾਲ ਹੀ ਵਿੱਚ ਹੋਏ ਨਕਸਲੀ ਹਮਲੇ ਦੇ ਰੂਪ ਵਿੱਚ...

Weekly Wrap: ਦਿਲਜੀਤ ਦੋਸਾਂਝ ਤੋਂ ਲੈ ਕੇ ਨਵਜੋਤ ਸਿੱਧੂ ਤਕ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਦਿਲਜੀਤ ਦੋਸਾਂਝ ਨੂੰ ਲੈ ਸੋਸ਼ਲ ਮੀਡਿਆ ਤੇ ਖੂਬ ਚਰਚਾ...

ਕੀ ਹਿੰਦੂ ਲੀਡਰ ਨੇ ਕਿਹਾ ਕਿ ਸਿੱਖ ਕੁੜੀ ਨੂੰ ਫਸਾਉਣ ‘ਤੇ ਦਿੱਤੇ ਜਾਣਗੇ 7 ਲੱਖ ਰੁਪਏ? ਫਰਜ਼ੀ ਦਾਅਵਾ ਵਾਇਰਲ

Claimਹਿੰਦੂ ਲੀਡਰ ਨੇ ਕਿਹਾ ਕਿ ਸਿੱਖ ਕੁੜੀ ਨੂੰ ਫਸਾਉਣ 'ਤੇ ਦਿੱਤੇ ਜਾਣਗੇ 7 ਲੱਖ ਰੁਪਏFactਵਾਇਰਲ ਦਾਅਵਾ ਫਰਜ਼ੀ ਹੈ। ਵਾਇਰਲ ਵੀਡੀਓ ਮਹਾਰਾਸ਼ਟਰ ਦਾ ਹੈ ਜਿਥੇ...

ਵਰਜੀਨੀਆ ਦੀ ਮਸਜਿਦ ‘ਚ ਈਦ ਦੀ ਨਮਾਜ਼ ਦੌਰਾਨ ਹਿੰਦੂ ਔਰਤ ਨੇ ਮਚਾਇਆ ਹੰਗਾਮਾ?

Claim ਅਮਰੀਕਾ ਦੇ ਵਰਜੀਨੀਆ ਵਿੱਚ ਇੱਕ ਹਿੰਦੂ ਔਰਤ ਨੇ ਈਦ ਦੀ ਨਮਾਜ਼ ਦੌਰਾਨ ਇੱਕ ਮਸਜਿਦ ਵਿੱਚ ਦਾਖ਼ਲ ਹੋ ਕੇ ਹੰਗਾਮਾ ਮਚਾਇਆ। Fact Check/Verification ਦਾਅਵੇ ਦੀ ਸੱਚਾਈ ਦੀ...

CATEGORIES

ARCHIVES

Most Read