ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

Yearly Archives: 2023

ਦਾਮੋਹ ਤੋਂ ਆਪ ਉਮੀਦਵਾਰ ਚਾਹਤ ਪਾਂਡੇ ਨੂੰ ਪਈਆਂ ਸਿਰਫ 89 ਵੋਟਾਂ?

Claim ਮੱਧ ਪ੍ਰਦੇਸ਼ 2023 ਚੋਣਾਂ ਵਿਚ ਭਾਜਪਾ ਨੇ ਜਿੱਤ ਹਾਸਿਲ ਕਰਦਿਆਂ 163 ਸੀਟਾਂ ਤੇ ਕਬਜ਼ਾ ਕੀਤਾ ਉਥੇ ਹੀ ਕਾਂਗਰਸ ਨੇ 66 ਸੀਟਾਂ ਤੇ ਜਿੱਤ ਪ੍ਰਾਪਤ...

ਕੀ ਇਹ ਵੀਡੀਓ ਫਿਲੀਪੀਨਜ਼ ‘ਚ ਹਾਲ ਵਿੱਚ ਆਏ ਭੁਚਾਲ ਦੀਆਂ ਹਨ?

Claim ਪਿਛਲੇ ਦਿਨੀਂ ਦੱਖਣ ਫਿਲੀਪੀਨਜ਼ ਵਿਖੇ 6.9 ਦੀ ਤੀਵਰਤਾ ਨਾਲ ਭੁਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਸੁਨਾਮੀ ਦਾ ਅਲਰਟ ਵੀ ਜਾਰੀ...

ਕਾਂਗਰਸੀ ਆਗੂ ਗੁਰਸਿਮਰਨ ਮੰਡ ਦੀ ਐਕਸੀਡੈਂਟ ਵਿੱਚ ਹੋਈ ਮੌਤ? ਫਰਜ਼ੀ ਦਾਅਵਾ ਵਾਇਰਲ

Claim ਸੋਸ਼ਲ ਮੀਡੀਆ ‘ਤੇ ਕਾਂਗਰਸ ਆਗੂ ਗੁਰਸਿਮਰਨ ਸਿੰਘ ਮੰਡ (Gursimran Singh Mand) ਦੀ ਮੀਡਿਆ ਅਦਾਰਾ ਰੋਜ਼ਾਨਾ ਸਪੋਕਸਮੈਨ ਦੇ ਹਵਾਲੇ ਤੋਂ ਮੌਤ ਦੀ ਖਬਰ ਵਾਇਰਲ ਹੋ...

ਵਿਸ਼ਵ ਕੱਪ 2023 ਵਿੱਚ ਭਾਰਤ ਹਾਰ ਨਾਲ ਜੋੜਕੇ ਰੋਹਿਤ ਸ਼ਰਮਾ ਦੀ ਧੀ ਦਾ ਪੁਰਾਣਾ ਵੀਡੀਓ ਵਾਇਰਲ

Claimਵਿਸ਼ਵ ਕੱਪ 'ਚ ਹਾਰ ਤੋਂ ਬਾਅਦ ਜਦੋਂ ਜਦੋਂ ਰੋਹਿਤ ਸ਼ਰਮਾ ਦੀ ਧੀ ਤੋਂ ਪੁੱਛਿਆ ਗਿਆ ਕਿ ਰੋਹਿਤ ਕਿਵੇਂ ਹਨ ਤਾਂ ਰੋਹਿਤ ਸ਼ਰਮਾ ਦੀ ਧੀ...

ਕੀ ਇਹ ਤਸਵੀਰ ਉੱਤਰਕਾਸ਼ੀ ਵਿੱਚ ਉਸਾਰੀ ਅਧੀਨ ਸੁਰੰਗ ਵਿੱਚ ਫਸੇ ਮਜ਼ਦੂਰ ਦੀ ਹੈ?

Claimਤਸਵੀਰ ਉੱਤਰਕਾਸ਼ੀ ਵਿੱਚ ਉਸਾਰੀ ਅਧੀਨ ਸੁਰੰਗ ਵਿੱਚ ਫਸੇ ਮਜ਼ਦੂਰ ਦੀ ਹੈFactਵਾਇਰਲ ਤਸਵੀਰ ਦਾ ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਉਸਾਰੀ ਅਧੀਨ ਸੁਰੰਗ ਵਿੱਚ ਫਸੇ ਮਜ਼ਦੂਰਾਂ ਨਾਲ...

Weekly Wrap: ਇੱਕ ਖੁਰਾਕ ਖਾਂਦੇ ਹੀ ਖਤਮ ਹੋ ਜਾਵੇਗੀ ਡਾਇਬਟੀਜ਼ ਨਹੀਂ ਤਾਂ ਮਿਲਣਗੇ 100 ਮਿਲੀਅਨ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ...

ਜੁੱਤਿਆਂ ਵਿੱਚ ਬੀਅਰ ਪੀ ਰਹੇ ਆਸਟ੍ਰੇਲੀਆ ਦੇ ਕ੍ਰਿਕਟਰ ਦੀ ਵੀਡੀਓ ਹਾਲੀਆ ਵਰਲਡ ਕੱਪ ਤੋਂ ਬਾਅਦ ਦੀ ਹੈ?

Claim ਐਤਵਾਰ ਨੂੰ ਖੇਡੇ ਗਏ ਵਲਰਡ ਕੱਪ ਦੇ ਫਾਈਨਲ ਮੈਚ ਵਿੱਚ ਆਸਟ੍ਰੇਲੀਆ 6ਵੀਂ ਵਾਰ ਵਰਲਡ ਚੈਂਪੀਅਨ ਬਣਿਆ ਆਸਟ੍ਰੇਲੀਆ। ਨਰੇਂਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਮੈਚ...

ਹਾਕੀ ਵਿੱਚ ਭਾਰਤ ਦੁਆਰਾ ਜਾਪਾਨ ਨੂੰ ਹਰਾਉਣ ਦੀ ਵਾਇਰਲ ਹੋ ਰਹੀ ਖਬਰ ਪੁਰਾਣੀ ਹੈ

Claimਭਾਰਤੀ ਹਾਕੀ ਟੀਮ ਨੇ ਫਾਈਨਲ ਮੈਚ ਵਿੱਚ ਜਾਪਾਨ ਨੂੰ 5-1 ਨਾਲ ਹਰਾ ਗੋਲਡ ਮੈਡਲ ਜਿੱਤਿਆFactਵਾਇਰਲ ਹੋ ਰਹੀ ਖਬਰ ਅਕਤੂਬਰ 2023 ਦੀ ਹੈ ਜਦੋਂ ਭਾਰਤ...

ਭਾਰਤੀ ਪ੍ਰਸ਼ੰਸ਼ਕਾ ਨੇ ਆਸਟ੍ਰੇਲੀਆ ਦੇ ਕ੍ਰਿਕਟਰ ਡੇਵਿਡ ਵਾਰਨਰ ਦੇ ਮੂਹਰੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਏ?

Claimਵਰਲਡ ਕੱਪ ਦੇ ਫਾਈਨਲ ਮੈਚ ਦੌਰਾਨ ਭਾਰਤੀ ਪ੍ਰਸ਼ੰਸ਼ਕਾ ਨੇ ਆਸਟ੍ਰੇਲੀਆ ਦੇ ਕ੍ਰਿਕਟਰ ਡੇਵਿਡ ਵਾਰਨਰ ਦੇ ਮੂਹਰੇ 'ਜੈ ਸ੍ਰੀ ਰਾਮ' ਦੇ ਨਾਅਰੇ ਲਗਾਏFactਵਾਇਰਲ ਵੀਡੀਓ ਐਡੀਟਡ...

ਮਹਿਲਾ ਭਾਰਤੀ ਹਾਕੀ ਟੀਮ ਨੇ ਹਾਲ ਹੀ ਵਿੱਚ ਆਸਟ੍ਰੇਲੀਆ ਨੂੰ ਹਰਾਇਆ?

Claimਟੋਕੀਓ ਵਿੱਚ ਲੜਕੀਆਂ ਦੀ ਭਾਰਤੀ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ ਹਰਾਇਆ ਪਰ ਲੜਕੀਆਂ ਦੀ ਕੋਈ ਹੌਸਲਾ ਅਫ਼ਜ਼ਾਈ ਨਹੀਂ ਕਰ ਰਿਹਾFactਇਹ ਤਸਵੀਰਾਂ ਟੋਕੀਓ ਓਲੰਪਿਕ 2020...

CATEGORIES

ARCHIVES

Most Read