ਵੀਰਵਾਰ, ਜੂਨ 20, 2024
ਵੀਰਵਾਰ, ਜੂਨ 20, 2024

HomeFact CheckViralWeekly Wrap: Manali ਵਿੱਚ ਲੱਗੇ ਲੰਬੇ ਜਾਮ ਦੀ ਇਹ ਤਸਵੀਰ ਹਾਲੀਆ ਹੈ? 

Weekly Wrap: Manali ਵਿੱਚ ਲੱਗੇ ਲੰਬੇ ਜਾਮ ਦੀ ਇਹ ਤਸਵੀਰ ਹਾਲੀਆ ਹੈ? 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਹਾਲੀਆ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੰਬੇ ਜਾਮ ਦੀ ਇਹ ਤਸਵੀਰ ਨਵਾਂ ਸਾਲ ਮਨਾਉਣ ਲਈ ਮਨਾਲੀ (Manali) – ਰੋਹਤਾਂਗ ਵੱਲ ਕੂਚ ਕਰ ਰਹੇ ਲੋਕਾਂ ਦੀ ਹੈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

Manali ਵਿੱਚ ਲੱਗੇ ਲੰਬੇ ਜਾਮ ਦੀ ਇਹ ਤਸਵੀਰ ਹਾਲੀਆ ਹੈ

ਕੀ 62 ਸਾਲ ਦੇ ਬਜ਼ੁਰਗ ਨੇ 21 ਸਾਲ ਦੀ ਕੁੜੀ ਨਾਲ ਕਰਵਾਇਆ ਵਿਆਹ?

ਦਾਅਵਾ ਕੀਤਾ ਜਾ ਰਿਹਾ ਹੈ ਕਿ 62 ਸਾਲ ਦੇ ਬਜ਼ੁਰਗ ਨੇ 21 ਸਾਲ ਦੀ ਕੁੜੀ ਨਾਲ ਵਿਆਹ ਕਰਵਾ ਲਿਆ। ਇਹ ਸੱਚ ਨਹੀਂ ਹੈ। 62 ਸਾਲ ਦੇ ਬਜ਼ੁਰਗ ਦਾ 21 ਸਾਲ ਦੀ ਕੁੜੀ ਨਾਲ ਵਿਆਹ ਕਰਨ ਦਾ ਵਾਇਰਲ ਹੋ ਰਿਹਾ ਦਾਅਵਾ ਅਸਲ ਵਿੱਚ ਸਕ੍ਰਿਪਟਿਡ ਨਾਟਕ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Manali ਵਿੱਚ ਲੱਗੇ ਲੰਬੇ ਜਾਮ ਦੀ ਇਹ ਤਸਵੀਰ ਹਾਲੀਆ ਹੈ

ਕੀ ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਹਾਲ ਹੀ ਵਿੱਚ ਜਿੱਤਿਆ ਵਰਲਡ ਕੱਪ?

ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਹਾਲ ਹੀ ‘ਚ ਵਰਲਡ ਕੱਪ ਜਿੱਤਿਆ ਪਰ ਕਿਸੀ ਵੀ ਮੀਡਿਆ ਅਦਾਰੇ ਨੇ ਇਸ ਖਬਰ ਨੂੰ ਕਵਰ ਨਹੀਂ ਕੀਤਾ। ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਭਾਰਤ ਨੇ 2016 ਵਿੱਚ ਜੂਨੀਅਰ ਹਾਕੀ ਵਰਲਡ ਕੱਪ ਜਿੱਤਿਆ ਸੀ ਜਿਸ ‘ਚ ਭਾਰਤ ਨੇ ਬੈਲਜੀਅਮ ਨੂੰ 2-1 ਨਾਲ ਹਰਾਇਆ ਸੀ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Manali ਵਿੱਚ ਲੱਗੇ ਲੰਬੇ ਜਾਮ ਦੀ ਇਹ ਤਸਵੀਰ ਹਾਲੀਆ ਹੈ

ਅਰਜਨਟੀਨਾ ਸਰਕਾਰ ਨੇ ਛਾਪੇ Lionel Messi ਦੀ ਤਸਵੀਰ ਵਾਲੇ ਨੋਟ? ਪੜ੍ਹੋ ਸਚਾਈ

ਪੋਸਟਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਜਨਟੀਨਾ ਦੀ ਸਰਕਾਰ ਨੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਮੈਸੀ ਤੇ ਜੇਤੂ ਟੀਮ ਦੀ ਫੋਟੋ ਲਗਾ ਕੇ ਨੋਟ ਛਾਪ ਦਿੱਤੇ ਹਨ। ਇਹ ਸੱਚ ਨਹੀਂ ਹੈ। ਅਰਜਨਟੀਨਾ ਸਰਕਾਰ ਨੇ ਮੈਸੀ ਤੇ ਜੇਤੂ ਟੀਮ ਦੀ ਫੋਟੋ ਲਗਾ ਕੇ ਨੋਟ ਨਹੀਂ ਛਾਪੇ ਹਨ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

Manali ਵਿੱਚ ਲੱਗੇ ਲੰਬੇ ਜਾਮ ਦੀ ਇਹ ਤਸਵੀਰ ਹਾਲੀਆ ਹੈ

Manali ਵਿੱਚ ਲੱਗੇ ਲੰਬੇ ਜਾਮ ਦੀ ਇਹ ਤਸਵੀਰ ਹਾਲੀਆ ਹੈ? ਪੁਰਾਣੀ ਤਸਵੀਰ ਹੋਈ ਵਾਇਰਲ

ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨਾਲੀ ਵਿੱਚ ਲੱਗੇ ਲੰਬੇ ਜਾਮ ਦੀ ਇਹ ਤਸਵੀਰ ਹਾਲੀਆ ਹੈ। ਇਹ ਸੱਚ ਨਹੀਂ ਹੈ। ਸੋਸ਼ਲ ਮੀਡਿਆ ਤੇ ਲੰਬੇ ਜਾਮ ਦੀ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਪੁਰਾਣੀ ਹੈ।

ਪੂਰਾ ਫੈਕਟ ਚੈਕ ਇਥੇ ਪੜ੍ਹੋ

Manali ਵਿੱਚ ਲੱਗੇ ਲੰਬੇ ਜਾਮ ਦੀ ਇਹ ਤਸਵੀਰ ਹਾਲੀਆ ਹੈ

ਕੀ Professor Neena Gupta ਰਾਮਾਨੁਜਨ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਹਨ? 

ਸੋਸ਼ਲ ਮੀਡਿਆ ਤੇ ਕੁਝ ਪੋਸਟਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਣਿਤ ਵਿਗਿਆਨੀ ਪ੍ਰੋਫੈਸਰ ਨੀਨਾ ਗੁਪਤਾ ਰਾਮਾਨੁਜਨ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਹੈ।  ਗਣਿਤ ਵਿਗਿਆਨੀ ਪ੍ਰੋਫੈਸਰ ਨੀਨਾ ਗੁਪਤਾ ਰਾਮਾਨੁਜਨ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਨਹੀਂ ਹਨ। ਇਸ ਤੋਂ ਪਹਿਲਾਂ ਇਹ ਐਵਾਰਡ ਸਾਲ 2006 ਵਿੱਚ ਸੁਜਾਤਾ ਰਾਮਦੌਰਾਈ ਨੇ ਜਿੱਤਿਆ ਸੀ।

ਪੂਰਾ ਫੈਕਟ ਚੈਕ ਇਥੇ ਪੜ੍ਹੋ

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular