ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

Monthly Archives: ਅਗਸਤ, 2023

ਕੀ 15 ਅਗਸਤ ਨੂੰ ਲਾਲ ਕਿਲ੍ਹੇ ‘ਤੇ ਝੰਡਾ ਨਹੀਂ ਲਹਿਰਾਇਆ ਗਿਆ?

Claim ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ 'ਤੇ ਝੰਡਾ ਨਹੀਂ ਲਹਿਰਾਇਆ ਗਿਆ। Factਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਝੰਡਾ ਲਹਿਰਾਉਣ ਦੇ ਸ਼ੁਰੂਆਤੀ ਪਲਾਂ ਵਿੱਚ ਝੰਡਾ ਪੂਰੀ...

ਸੀਜੀਆਈ ਡੀਵਾਈ ਚੰਦਰਚੂੜ ਨੇ ਜਨਤਾ ਨੂੰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦੀ ਕੀਤੀ ਅਪੀਲ?

Claim ਸੋਸ਼ਲ ਮੀਡਿਆ ਤੇ ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਇੱਕ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਡੀਵਾਈ ਚੰਦਰਚੂੜ...

ਭਗਵੰਤ ਮਾਨ ਸਾਮ੍ਹਣੇ ਰਣਜੀਤ ਬਾਵਾ ਨੇ ਗਾਇਆ ਚਿੱਟਾ ਗੀਤ?

Claimਭਗਵੰਤ ਮਾਨ ਸਾਮ੍ਹਣੇ ਰਣਜੀਤ ਬਾਵਾ ਨੇ ਗਾਇਆ ਚਿੱਟਾ ਗੀਤFactਵਾਇਰਲ ਹੋ ਰਹੀ ਵੀਡੀਓ ਨੂੰ ਐਡਿਟ ਕਰਕੇ ਸ਼ੇਅਰ ਕੀਤਾ ਜਾ ਰਿਹਾ ਹੈ। ਅਸਲ ਵੀਡੀਓ ਦੇ ਵਿੱਚ...

ਰਾਹੁਲ ਗਾਂਧੀ ਦੁਆਰਾ ਰਮਾਇਣ ਤੇ ਦਿੱਤੇ ਗਏ ਬਿਆਨ ਦੀ ਅਧੂਰੀ ਕਲਿਪ ਨੂੰ ਕੀਤਾ ਵਾਇਰਲ

Claimਰਾਹੁਲ ਗਾਂਧੀ ਨੇ ਕਿਹਾ ਕਿ ਹਨੂੰਮਾਨ ਨੇ ਰਾਵਣ ਦੀ ਲੰਕਾ ਨਹੀਂ ਸਾੜੀ ਸੀ।Factਵਾਇਰਲ ਪੋਸਟ ਗੁੰਮਰਾਹਕੁੰਨ ਹੈ। ਰਾਹੁਲ ਗਾਂਧੀ ਦੇ ਸੰਸਦ 'ਚ ਦਿੱਤੇ ਗਏ ਬਿਆਨ...

Weekly Wrap: ਪਾਕਿਸਤਾਨ ‘ਚ ਨਮਾਜ ਵੇਲੇ ਗੁਰੁਦਆਰਾ ਸਾਹਿਬ ਵਿੱਚ ਲਾਊਡ ਸਪੀਕਰ ਚਲਾਉਣ ਕਰਕੇ ਗ੍ਰੰਥੀਆਂ ਦਾ ਕੀਤਾ ਕਤਲ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ...

ਕੀ ਪੱਤਰਕਾਰ ਨਾਲ ਹਾਲ ਹੀ ਵਿੱਚ ਉਲਝੇ ਮੁੱਖ ਮੰਤਰੀ ਭਗਵੰਤ ਮਾਨ?

Claimਪੱਤਰਕਾਰ ਨਾਲ ਉਲਝੇ ਮੁੱਖ ਮੰਤਰੀ ਭਗਵੰਤ ਮਾਨ Factਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ। ਇਹ ਮਾਮਲਾ ਸਾਲ 2019 ਦਾ ਹੈ ਜਦੋਂ ਭਗਵੰਤ ਮਾਨ ਪੰਜਾਬ ਦੇ...

ਕੀ ਭਗਵਾਨ ਰਾਮ ਦੇ ਨਾਮ ਤੇ ਅਮਰੀਕਾ ਵਿੱਚ ਲਾਂਚ ਹੋਈ ਕਾਰ?

Claim ਅਮਰੀਕੀ ਵਾਹਨ ਨਿਰਮਾਤਾ ਕੰਪਨੀ ਨੇ ਆਪਣੀ ਕਾਰ ਦਾ ਨਾਮ ਹਿੰਦੂ ਦੇਵਤਾ ਰਾਮ ਦੇ ਨਾਮ 'ਤੇ ਰੱਖਿਆ Fact ਵਾਇਰਲ ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ,...

ਕੀ ਨੂੰਹ ਹਿੰਸਾ ਤੋਂ ਬਾਅਦ ਗਿਰਫਤਾਰੀ ਦੇ ਡਰ ਤੋਂ ਬਿੱਟੂ ਬਜਰੰਗੀ ਰੋਣ ਲੱਗਿਆ?

Claim ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿੱਟੂ ਬਜਰੰਗੀ ਨੇ ਹਰਿਆਣਾ ਵਿੱਚ ਨੂਹ...

ਪਾਕਿਸਤਾਨ ‘ਚ ਨਮਾਜ ਵੇਲੇ ਗੁਰੁਦਆਰਾ ਸਾਹਿਬ ਵਿੱਚ ਲਾਊਡ ਸਪੀਕਰ ਚਲਾਉਣ ਕਰਕੇ ਗ੍ਰੰਥੀਆਂ ਦਾ ਕੀਤਾ ਕਤਲ?

ਪਾਕਿਸਤਾਨ 'ਚ ਨਮਾਜ ਵੇਲੇ ਗੁਰੁਦਆਰਾ ਸਾਹਿਬ ਵਿੱਚ ਲਾਊਡ ਸਪੀਕਰ ਚਲਾਉਣ ਕਰਕੇ ਗ੍ਰੰਥੀਆਂ ਦਾ ਕੀਤਾ ਕਤਲ?

ਦਿੱਲੀ ਦੇ ਕੇਂਦਰੀ ਪੀਡਬਲਯੂਡੀ ਇੰਜੀਨੀਅਰ ਦੇ ਘਰ ਛਾਪੇ ਦੌਰਾਨ ਕਰੋੜਾਂ ਰੁਪਏ ਬਰਾਮਦ ਕੀਤੇ ਗਏ?

Claimਦਿੱਲੀ ਦੇ ਕੇਂਦਰੀ ਪੀਡਬਲਯੂਡੀ ਇੰਜੀਨੀਅਰ ਦੇ ਘਰ 'ਚ ਐਂਟੀ ਕੁਰੱਪਸ਼ਨ ਬਿਊਰੋ ਨੇ ਛਾਪੇ ਦੌਰਾਨ ਕਰੋੜਾਂ ਰੁਪਏ ਬਰਾਮਦ ਕੀਤੇ ਗਏ।Factਵਾਇਰਲ ਵੀਡੀਓ ਕਰਨਾਟਕ ਦੇ ਕਲਬੁਰਗੀ ਦੀ...

CATEGORIES

ARCHIVES

Most Read