ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

Monthly Archives: ਜੁਲਾਈ, 2023

ਹਵਾਈ ਜਹਾਜ ਅੰਦਰੋਂ ਯਾਤਰੀ ਨੇ ਚੰਦਰਯਾਨ 3 ਦੀ ਲਾਂਚਿੰਗ ਨੂੰ ਕੀਤਾ ਕੈਮਰੇ ਵਿੱਚ ਕੈਦ?

Claimਯਾਤਰੀ ਨੇ ਚੰਦਰਯਾਨ 3 ਦੀ ਲਾਂਚਿੰਗ ਨੂੰ ਆਪਣੀ ਫਲਾਈਟ ਤੋਂ ਆਪਣੇ ਕੈਮਰੇ 'ਚ ਕੈਦ ਕਰ ਲਿਆ।Factਵਾਇਰਲ ਵੀਡੀਓ ਚੰਦ੍ਰਯਾਨ ਦੀ ਉਡਾਰੀ ਦਾ ਨਹੀਂ ਹੈ। ਅਮਰੀਕਾ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਇਹ ਤਸਵੀਰ ਐਡੀਟਡ ਹੈ

Claim ਸੋਸ਼ਲ ਮੀਡਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਰਿੰਦਰ...

ਅਮਰੀਕਾ ਦੇ ਅਲਾਸਕਾ ‘ਚ ਹਾਲ ਹੀ ਵਿੱਚ ਆਏ ਭੂਚਾਲ ਦੀ ਹੈ ਇਹ ਵੀਡੀਓ?

Claimਅਮਰੀਕਾ ਦੇ ਅਲਾਸਕਾ ਵਿੱਚ 16 ਜੁਲਾਈ, 2023 ਨੂੰ ਆਏ ਭੂਚਾਲ ਦਾ ਵੀਡੀਓFactਇਹ ਅਲਾਸਕਾ 'ਚ 2018 ਵਿੱਚ ਆਏ ਭੂਚਾਲ ਦੀ ਵੀਡੀਓ ਹੈ, ਜਿਸ ਨੂੰ ਹਾਲੀਆ...

Weekly Wrap: ਨੰਗਲ ਡੈਮ ਚੋਂ ਪਾਣੀ ਛੱਡੇ ਜਾਣ ਦਾ ਹੈ ਇਹ ਵੀਡੀਓ? ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ

ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡਿਆ ਤੇ ਪੰਜਾਬ ਵਿੱਚ ਆਏ ਹੜਾਂ ਨੂੰ ਲੈ ਕੇ...

ਹੜ੍ਹ ਦੇ ਪਾਣੀ ਵਿੱਚ ਰੁੜ ਰਹੀਆਂ ਗੱਡੀਆਂ ਦੀ ਇਹ ਵੀਡੀਓ ਪੰਜਾਬ ਦੀ ਹੈ?

Claimਪੰਜਾਬ ਵਿੱਚ ਹੜ੍ਹ ਦੇ ਪਾਣੀ ਵਿੱਚ ਰੁੜ ਰਹੀਆਂ ਗੱਡੀਆਂ ਦੀ ਵੀਡੀਓFactਹਿਮਾਚਲ ਪ੍ਰਦੇਸ਼ ਦੇ ਸੋਲਨ ਦੀ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ...

ਸ਼ਿਮਲਾ ‘ਚ ਢਹਿਢੇਰੀ ਹੋਈ ਇਮਾਰਤ ਦਾ ਇਹ ਵੀਡੀਓ ਹਾਲੀਆ ਹੈ?

Claimਸ਼ਿਮਲਾ ਵਿੱਚ ਲੈਂਡਸਲਾਈਡFactਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ 2021 ਦਾ ਹੈ ਜਦੋਂ ਸ਼ਿਮਲਾ ਦੇ ਕੱਚਘਾਟ ਇਲਾਕੇ ਵਿੱਚ ਭਾਰੀ ਮੀਂਹ ਕਾਰਣ ਜ਼ਮੀਨ ਕਮਜ਼ੋਰ ਹੋ ਗਈ ਅਤੇ...

ਹਰਿਆਣਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਅੰਬਾਲਾ ਵਿੱਚ ਦੇਖਿਆ ਗਿਆ ਮਗਰਮੱਛ?

Claimਹਰਿਆਣਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਅੰਬਾਲਾ 'ਚ ਮਗਰਮੱਛ ਨੂੰ ਦੇਖਿਆ ਗਿਆFactਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਸਾਲ 2022 ਵਿੱਚ ਦੇਖੇ ਗਏ ਇੱਕ ਮਗਰਮੱਛ ਦੀ...

ਨੰਗਲ ਡੈਮ ਚੋਂ ਪਾਣੀ ਛੱਡੇ ਜਾਣ ਦਾ ਹੈ ਇਹ ਵੀਡੀਓ? ਚੀਨ ਦਾ ਵੀਡੀਓ ਵਾਇਰਲ

Claimਨੰਗਲ ਡੈਮ ਨੂੰ ਖੋਲ ਦਿੱਤਾ ਗਿਆFactਡੈਮ ਤੋਂ ਪਾਣੀ ਛੱਡੇ ਜਾਣ ਦਾ ਦ੍ਰਿਸ਼ ਨੰਗਲ ਡੈਮ ਦਾ ਨਹੀਂ, ਸਗੋਂ ਚੀਨ ਦੇ ਹੇਨਾਨ ਸੂਬੇ ਵਿਚ ਸਥਿਤ ਜ਼ਿਆਓਲਾਂਗਦੀ...

ਮੋਹਾਲੀ ਦੀ ਸੜਕ ‘ਤੇ ਰੁੜ੍ਹ ਰਹੀਆਂ ਨੇ ਕਾਰਾਂ? ਵਾਇਰਲ ਵੀਡੀਓ ਸਾਲ 2017 ਦਾ ਹੈ

Claim ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਸੜਕ 'ਤੇ ਮੀਂਹ ਦੇ ਪਾਣੀ 'ਚ ਕਾਰਾਂ ਨੂੰ ਰੁੜ੍ਹਦੇ ਵੇਖਿਆ ਜਾ ਸਕਦਾ ਹੈ।...

ਵਰਦੇ ਮੀਂਹ ‘ਚ ਆਇਆ ਮਗਰਮੱਛ? ਪੁਰਾਣੀ ਵੀਡੀਓ ਫਰਜ਼ੀ ਦਾਅਵੇ ਨਾਲ ਵਾਇਰਲ

Claimਪੰਜਾਬ 'ਚ ਹਾਲੀਆ ਹੜ੍ਹ ਦੀ ਸਥਿਤੀ ਵਿਚ ਮੁਹਾਲੀ ਦੇ ਪਿੰਡ ਬਡਾਲੀ ਵਿਚ ਇੱਕ ਮਗਰਮੱਛ ਨੂੰ ਰਿਹਾਇਸ਼ੀ ਇਲਾਕੇ ਵਿਚ ਦੇਖਿਆ ਗਿਆFactਵਾਇਰਲ ਹੋ ਰਿਹਾ ਇਹ ਵੀਡੀਓ...

CATEGORIES

ARCHIVES

Most Read